04/04/2023
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ||
Guru Gobind Singh Ji ordered Baba Deep Singh Ji Shaheed to establish Damdami Taksal (Sikh School) to spread the knowledge.Which Baba ji gained from Guru ji
04/04/2023
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ||
ਧੰਨ ਧੰਨ ਬਾਬਾ ਠਾਕੁਰ ਸਿੰਘ ਜੀ ਭਿੰਡਰਾਵਾਲੇ
28/12/2022
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਪੀਵਹੁ ਪਾਹੁਲ ਖੰਡਧਾਰ ਹੁਇ ਜਨਮੁ ਸੁਹੇਲਾ।
ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਅਪਾਰ ਕਿਰਪਾ ਸਦਕਾ
ਧੰਨ ਧੰਨ ਮਾਤਾ ਗੁਜਰ ਕੌਰ ਜੀ,
ਚਾਰ ਸਾਹਿਬਜ਼ਾਦਿਆਂ,
ਸਮੂਹ ਸ਼ਹੀਦਾਂ ਸਿੰਘਾਂ,
ਬਾਬਾ ਮੋਤੀ ਰਾਮ ਜੀ ਮਹਿਰਾ ਅਤੇ
ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਨੌਂਵੇਂ ਮਹਾਨ ਗੁਰਮਤਿ ਸਮਾਗਮ ਵਿਚ 31 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।
ਕਲਗੀਧਰ ਪਿਤਾ ਜੀ ਸਭ ਨੂੰ ਚੜ੍ਹਦੀ ਕਲਾਂ ਬਖ਼ਸ਼ਣ।
13/12/2022
ਨੌਂਵਾਂ ਮਹਾਨ ਗੁਰਮਤਿ ਸਮਾਗਮ।
੨੪-੨੭ ਦਸੰਬਰ ੨੦੨੨.
29/07/2022
Brisbane Tour 2022
Giani Balbir Singh Ji
Damdami Taksal U.K.
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਇਹ ਜੋ ਟਕਸਾਲ ਦਮਦਮੀ..
ਯੋਧਿਆਂ ਦੀ ਖਾਣ ਏ………..
24/07/2022
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
ਵਾਹਿਗੁਰੂ ਜੀ। ਵਾਹਿਗੁਰੂ ਜੀ।
24/07/2022
ਵਾਹਿਗੁਰੂ ਜੀ ਤੁਹਾਡਾ ਲੱਖ-ਲੱਖ ਸ਼ੁਕਰ ਹੈ ਜੀ…