Lipi - Learn Punjabi

Lipi - Learn Punjabi

Share

We make Punjabi learning More fun for kids!

Lipi Learn Punjabi app is your trusted and fun way to introduce kids to the Punjabi language, offering tailored lessons, cultural insights, and engaging activities for young learners.

03/08/2026

ਚੀਚੂ ਚਿੜੀ ਅਤੇ ਮਾਨੋ ਬਿੱਲੀ ਦੀ ਸੋਹਣੀ te ਮਜ਼ੇਦਾਰ ਕਹਾਣੀ! 🐣🐱✨

ਮੁਸੀਬਤ ਵਿੱਚ ਘਬਰਾਉਣ ਦੀ ਲੋੜ ਨਹੀਂ, ਠੰਡੇ ਦਿਮਾਗ ਨਾਲ ਸੋਚੋ ਤਾਂ ਹਰ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।

ਦੇਖੋ ਕਿਵੇਂ ਚੀਚੂ ਨੇ ਆਪਣੀ ਸਮਝਦਾਰੀ ਨਾਲ ਚਲਾਕ ਮਾਨੋ ਬਿੱਲੀ ਨੂੰ ਮਾਤ ਦਿੱਤੀ! ❤️

📌 ਪੂਰੀ ਕਹਾਣੀ ਦੇਖਣ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ te ਆਪਣੇ ਬੱਚਿਆਂ ਨਾਲ ਵੀ ਸ਼ੇਅਰ ਕਰੋ!

PunjabiKahaniyan KidsLearning PunjabiLipi

01/08/2026

ਕੀ ਤੁਸੀਂ ਵੀ ਕਦੇ “ਨਾ” ਨਾ ਕਹਿ ਸਕਣ ਕਰਕੇ ਸਾਰੇ ਜੰਗਲ ਦਾ ਭਾਰ ਆਪਣੀ ਪਿੱਠ ‘ਤੇ ਚੁੱਕ ਲੈਂਦੇ ਹੋ? 🦄✨

ਸਾਡੀ ਅੱਜ ਦੀ ਕਹਾਣੀ ਤੋਂ ਇੱਕ ਪਿਆਰੀ ਜਿਹੀ ਸਿੱਖਿਆ: ਦੂਜਿਆਂ ਦੀ ਮਦਦ ਕਰਨਾ ਬਹੁਤ ਚੰਗੀ ਗੱਲ ਹੈ, ਪਰ ਆਪਣੀ ਸਿਹਤ ਅਤੇ ਖੁਸ਼ੀ ਦਾ ਧਿਆਨ ਰੱਖਣਾ ਵੀ ਉੰਨਾ ਹੀ ਜ਼ਰੂਰੀ ਹੈ। ਪਿਆਰ ਨਾਲ “ਨਾ” ਕਹਿਣਾ ਕੋਈ ਬੁਰੀ ਗੱਲ ਨਹੀਂ ਹੁੰਦੀ! ❤️

📖 ਪੂਰੀ ਕਹਾਣੀ ਸੁਣਨ ਲਈ ਸਾਡੇ ਚੈਨਲ ‘ਤੇ ਜਾਓ ਅਤੇ ਵੇਖੋ ਕਿ ਸਾਡੇ ਪਿਆਰੇ ਯੂਨੀਕੌਰਨ ਨੇ ਇਹ ਗੱਲ ਕਿਵੇਂ ਸਿੱਖੀ!

📌 ਇਸ ਪੋਸਟ ਨੂੰ ਸੇਵ ਕਰੋ ਅਤੇ ਆਪਣੇ ਦੋਸਤਾਂ ਨਾਲ ਸਾਂਝਾ (Share) ਕਰੋ!

MoralStories UnicornStory PunjabiAudiobook PunjabiKids

31/07/2026

ਹੇਜ਼ਲ ਦੀ ਅਨੋਖੀ ਜੁਗਤ! 🦔
ਜਦੋਂ ਚਲਾਕ ਲੂੰਬੜੀ ਨੇ ਸੋਚਿਆ ਕਿ ਉਹ ਛੋਟੇ ਸੇਹੀ ਦਾ ਅਮਰੂਦ ਖੋਹ ਲਵੇਗੀ, ਤਾਂ ਹੇਜ਼ਲ ਨੇ ਆਪਣੇ ਦਿਮਾਗ ਨਾਲ ਸਭ ਦਾ ਦਿਲ ਜਿੱਤ ਲਿਆ! 🦊🍏

ਪੂਰੀ ਕਹਾਣੀ ਦੇਖੋ ਤੇ ਦੱਸੋ ਤੁਹਾਨੂੰ ਹੇਜ਼ਲ ਦਾ ਆਈਡੀਆ ਕਿਵੇਂ ਲੱਗਿਆ? 💬👇

PunjabiContent TrendingReels

29/07/2026

ਖਿਆਲੀ ਪੁਲਾਓ ਪਕਾਉਣ ਦੀ ਥਾਂ, ਅਸਲੀਅਤ ਉੱਤੇ ਧਿਆਨ ਦਿਓ! 💡✨

ਸੁਣੋ ਸ਼ੇਖ਼ ਚਿੱਲੀ ਦੀ ਇਹ ਮਜ਼ੇਦਾਰ ਅਤੇ ਸਿੱਖਿਆਦਾਇਕ ਕਹਾਣੀ “ਘਿਓ ਦਾ ਘੜਾ”। 🏺

💬 ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦੱਸੋ!

📲 ਹੋਰ ਅਜਿਹੀਆਂ ਪੰਜਾਬੀ ਕਹਾਣੀਆਂ ਅਤੇ ਸਾਹਿਤ ਲਈ Follow ਕਰੋ।

PunjabiCreators MoralStories PunjabiCulture Storytelling GheeStory PunjabiAudio

28/07/2026

ਕੀੜੀ ਅਤੇ ਟਿੱਡਾ 🐜🦗 | A Lessons for Life!

ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ! ਸਮੇਂ ਸਿਰ ਕੀਤੀ ਗਈ ਮਿਹਨਤ ਹੀ ਸਾਨੂੰ ਭਵਿੱਖ ਦੀਆਂ ਮੁਸ਼ਕਲਾਂ ਤੋਂ ਬਚਾਉਂਦੀ ਹੈ।

ਤੁਹਾਡੇ ਬੱਚਿਆਂ ਲਈ “ਕੀੜੀ ਅਤੇ ਟਿੱਡੇ” ਦੀ ਇੱਕ ਬਹੁਤ ਹੀ ਪਿਆਰੀ ਅਤੇ ਸਿੱਖਿਆਦਾਇਕ ਕਹਾਣੀ! 🎧✨

ਇਹ ਕਹਾਣੀ ਬੱਚਿਆਂ ਨੂੰ ਸਿਖਾਉਂਦੀ ਹੈ:
✅ ਆਲਸ ਨੂੰ ਦੂਰ ਭਜਾਉਣਾ

✅ ਸਮੇਂ ਦੀ ਕਦਰ ਕਰਨਾ

✅ ਭਵਿੱਖ ਲਈ ਮਿਹਨਤ ਕਰਨਾ

💬 ਤੁਹਾਡਾ ਕੀ ਖਿਆਲ ਹੈ?

ਤੁਹਾਨੂੰ ਆਪਣੇ ਬਚਪਨ ਵਿੱਚ ਇਹ ਕਹਾਣੀ ਕਿਸਨੇ ਸੁਣਾਈ ਸੀ? ਕਮੈਂਟਸ ਵਿੱਚ ਜ਼ਰੂਰ ਦੱਸੋ! 👇

MoralStories PunjabiCulture KidsLearning PunjabiForKids PunjabiAudio InstaPunjabi BalKahani

27/07/2026

ਲਾਲਚ ਛੱਡੋ, ਖੁਸ਼ੀ ਚੁਣੋ! 🐒🥜
ਜਦੋਂ ਬਾਂਦਰ ਨੇ ਜਾਰ ‘ਚੋਂ ਬਹੁਤ ਸਾਰੀ ਮੂੰਗਫਲੀ ਫੜਨੀ ਚਾਹੀ, ਤਾਂ ਉਸਦਾ ਹੱਥ ਫਸ ਗਿਆ... ਪਰ ਤੋਤੇ ਦੀ ਇੱਕ ਸਮਝਦਾਰ ਸਲਾਹ ਨੇ ਉਸਦੀ ਮੁਸ਼ਕਿਲ ਹੱਲ ਕਰ ਦਿੱਤੀ! 🦜✨
ਇਸ ਪਿਆਰੀ ਕਹਾਣੀ ਤੋਂ ਸਾਨੂੰ ਇਹੋ ਸਿੱਖਣ ਨੂੰ ਮਿਲਦਾ ਹੈ ਕਿ ਥੋੜ੍ਹੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ।
📲 ਅਜਿਹੀਆਂ ਹੋਰ ਮਜ਼ੇਦਾਰ ਤੇ ਸਿੱਖਿਆਦਾਇਕ ਕਹਾਣੀਆਂ ਸੁਣਨ ਅਤੇ ਪੜ੍ਹਨ ਲਈ Lipi App ਡਾਊਨਲੋਡ ਕਰੋ! (Link in bio 🔗)
PunjabiLearning LearnPunjabi PunjabiApp StoriesInPunjabi MoralTales

20/07/2026

ਚਿੱਕੜ ਜਿੰਨਾ ਮਰਜ਼ੀ ਗਹਿਰਾ ਹੋਵੇ, ਕਮਲ ਨੂੰ ਖਿੜਨ ਤੋਂ ਨਹੀਂ ਰੋਕ ਸਕਦਾ। 💯 ਮੁਸ਼ਕਿਲਾਂ ਤੋਂ ਡਰੋ ਨਾ, ਇਹ ਤੁਹਾਨੂੰ ਹੋਰ ਨਿਖਾਰਨ ਲਈ ਆਉਂਦੀਆਂ ਹਨ।

NeverGiveUp KeepGrowing InstagramReels PunjabiThoughts LifeLessons StayStrong

16/07/2026

ਕਈ ਵਾਰ ਜ਼ਿਆਦਾ ਆਰਾਮ ਸਾਡੀ ਹਿੰਮਤ ਖੋਹ ਲੈਂਦਾ ਹੈ। ਆਪਣੇ ਖੰਭਾਂ ਨੂੰ ਪਛਾਣੋ ਅਤੇ ਉੱਚੀਆਂ ਉਡਾਣਾਂ ਲਈ ਹਮੇਸ਼ਾ ਤਿਆਰ ਰਹੋ। ਸਿੱਖੋ ਇਸ ਪਿਆਰੀ ਕਹਾਣੀ ਤੋਂ। 🏔️❤️.

NeverGiveUp ComfortZone Motivation EagleStory Wisdom ShortStories LipiApp

14/07/2026

ਕੀ ਹਰ ਛੋਟਾ ਰਾਹ ਸਹੀ ਹੁੰਦਾ ਹੈ? 🤔 ਆਓ ਮੀਨਾ ਕੀੜੀ ਦੀ ਇਸ ਪਿਆਰੀ ਕਹਾਣੀ ਤੋਂ ਸਿੱਖੀਏ ਇੱਕ ਖਾਸ ਸਬਕ! 🐜✨
ਸਬਰ, ਮਿਹਨਤ ਅਤੇ ਮਿਲ-ਜੁਲ ਕੇ ਚੱਲਣ ਦੀ ਇਹ ਕਹਾਣੀ ਬੱਚਿਆਂ ਨੂੰ ਪੰਜਾਬੀ ਸਿੱਖਣ ਅਤੇ ਵਧੀਆ ਕਦਰਾਂ-ਕੀਮਤਾਂ ਅਪਣਾਉਣ ਵਿੱਚ ਮਦਦ ਕਰੇਗੀ। 📖❤️
📱 ਅਜਿਹੀਆਂ ਹੋਰ ਮਜ਼ੇਦਾਰ ਕਹਾਣੀਆਂ ਲਈ ਅੱਜ ਹੀ Lipi App ਡਾਊਨਲੋਡ ਕਰੋ! (Available on App Store & Google Play)

PunjabiForKids KeediDiKahani

10/07/2026

ਬਾਜ਼ ਵਾਂਗ ਬਣੋ, ਜੋ ਫ਼ਾਲਤੂ ਦੀਆਂ ਲੜਾਈਆਂ ਵਿੱਚ ਉਲਝਣ ਦੀ ਬਜਾਏ ਹਮੇਸ਼ਾ ਉੱਚੀ ਉਡਾਣ ਭਰਨ ਅਤੇ ਆਪਣੇ ਟੀਚੇ ‘ਤੇ ਧਿਆਨ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ। 🦅✨

ਆਪਣੇ ਬੱਚਿਆਂ ਨੂੰ ਅਜਿਹੀਆਂ ਹੀ ਹੋਰ ਮਜ਼ੇਦਾਰ ਅਤੇ ਸਿੱਖਿਆਦਾਇਕ ਪੰਜਾਬੀ ਕਹਾਣੀਆਂ ਸੁਣਾਉਣ ਲਈ ਅੱਜ ਹੀ ‘Lipi Learn Punjabi’ ਐਪ ਡਾਊਨਲੋਡ ਕਰੋ। 📱👇

BedtimeStories PunjabiAnimation LipiApp KidsLearning Mahiwara

Want your school to be the top-listed School/college in Brisbane?

Click here to claim your Sponsored Listing.

Location

Telephone

Address


Brisbane, QLD