The Real Wander F.c -ਵਾਂਦਰ ਐਂਫ.ਸੀ

  • Home
  • The Real Wander F.c -ਵਾਂਦਰ ਐਂਫ.ਸੀ

The Real Wander F.c -ਵਾਂਦਰ ਐਂਫ.ਸੀ ਸਤਿ ਸ੍ਰੀ ਆਕਾਲ ਜੀ,
ਪੇਜ ਪਿੰਡ ਦ?

ਅੱਜ ਆਪਣੀ ਟੀਮ 2nd ਰਹੀ ਪਿੰਡ ਡੋਡ ਫੁੱਟਬਾਲ ਲੀਗ ਤੇ,ਨਵੇਂ ਸਾਲ 06/01/2023 ਤੇ ਚੰਗੀ ਸ਼ੁਰੂਆਤ ਹੋਈਅੱਗੇ ਵੀ ਵਾਹਿਗੁਰੂ ਮੇਹਰ ਕਰੀ ਦਾਤਿਆ,,
06/01/2023

ਅੱਜ ਆਪਣੀ ਟੀਮ 2nd ਰਹੀ
ਪਿੰਡ ਡੋਡ ਫੁੱਟਬਾਲ ਲੀਗ ਤੇ,
ਨਵੇਂ ਸਾਲ 06/01/2023 ਤੇ ਚੰਗੀ ਸ਼ੁਰੂਆਤ ਹੋਈ
ਅੱਗੇ ਵੀ ਵਾਹਿਗੁਰੂ ਮੇਹਰ ਕਰੀ ਦਾਤਿਆ,,

06/01/2023

Goosebumps ""

01/01/2023

🌹🌹🙏🏾🙏🏾ਮੇਰੇ ਵੱਲੋ ਦਿਲ ਦੀਆ ਗਹਿਰਾਇਆ ਤੋਂ ਆਪ ਜੀ ਨੂੰ ਅਤੇ ਆਪ ਜੀ ਦੇ ਸਕੇ ਸੰਬੰਧੀਆਂ ਨੂੰ ਨਵੇਂ ਸਾਲ ਦੀ ਆਮਦ ਉੱਤੇ ਬਹੁਤ ਬਹੁਤ ਮੁਬਾਰਕਾਂ ਹੋਣ ਜੀ, ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 🙏🏾, ਉਮੀਦ ਕਰਦਾ ਹਾਂ ਕੀ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਪੰਜਾਬ ਦਾ ਪੌਣ ਪਾਣੀ ਬਚਾਉਣ ਲਈ ਇਸ ਵਰ੍ਹੇ ਆਪ ਜੀ ਵਲੋਂ ਬੋਹਮੁਲਾ ਯੋਗਦਾਨ ਪਾਇਆ ਜਾਵੇਗਾ 🙏🏾🙏🏾🌹🌹

ਆਪਣੀ ਲੀਗ਼ ਬਹੁਤ ਚੰਗੇ ਢੰਗ ਨਾਲ ਨੇਪਰੇ ਚੜੀ।  ਜਿਸ ਵਿੱਚੋਂ  ਡੋਡ  (ਫ਼ਰੀਦਕੋਟ ) ਪਹਿਲੇ ਨੰਬਰ ਤੇ ਰਹੀ.  ਮੁਬਾਰਕ.
25/12/2022

ਆਪਣੀ ਲੀਗ਼ ਬਹੁਤ ਚੰਗੇ ਢੰਗ ਨਾਲ ਨੇਪਰੇ ਚੜੀ। ਜਿਸ ਵਿੱਚੋਂ ਡੋਡ (ਫ਼ਰੀਦਕੋਟ ) ਪਹਿਲੇ ਨੰਬਰ ਤੇ ਰਹੀ. ਮੁਬਾਰਕ.

ਆਪਣੀ ਲੀਗ਼ ਬਹੁਤ ਚੰਗੇ ਢੰਗ ਨਾਲ ਨੇਪਰੇ ਚੜੀ।  ਜਿਸ ਵਿੱਚੋਂ  ਮੌੜ ਮੰਡੀ (ਮਾਨਸਾ ) ਦੂੱਜੇ ਨੰਬਰ ਤੇ ਰਹੀ.  ਮੁਬਾਰਕ.
25/12/2022

ਆਪਣੀ ਲੀਗ਼ ਬਹੁਤ ਚੰਗੇ ਢੰਗ ਨਾਲ ਨੇਪਰੇ ਚੜੀ। ਜਿਸ ਵਿੱਚੋਂ ਮੌੜ ਮੰਡੀ (ਮਾਨਸਾ ) ਦੂੱਜੇ ਨੰਬਰ ਤੇ ਰਹੀ. ਮੁਬਾਰਕ.

Kro 📝 25/12/22 Sarpanch Harpreet Singh Happy Rode ਮੇਰਾ ਸੋਹਣਾ ਪਿੰਡ ਵਾਂਦਰ ਡੋਡ
20/12/2022

Kro 📝 25/12/22 Sarpanch Harpreet Singh Happy Rode ਮੇਰਾ ਸੋਹਣਾ ਪਿੰਡ ਵਾਂਦਰ ਡੋਡ

19/12/2022

😤🥶

19/12/2022

ਪਹਿਲਾਂ ਤਾਂ ਉਹ ਬੰਦੇ ਲੱਭੋ
ਜਿਹੜੇ ਕਹਿੰਦੇ ਸੀ

"Where is Messi?🤣🤣🤣

~ ਬ੍ਰਾਜ਼ੀਲ ਦੀ ਅੰਤਿਮ 16 ਚ ਜਗ੍ਹਾ ਪੱਕੀ ।• ਤੀਜਾ ਵਿਸ਼ਵ ਕੱਪ ਖੇਡ ਰਹੇ ਸਵਿਸ ਗੋਲੀ ਸੋਮਰ ਤੋਂ ਪਾਰ ਬਾਲ ਲੰਘਾਉਣੀ ਸੌਖਾ ਕੰਮ ਨਹੀਂ ਸੀ । ਪਰ ਬ...
29/11/2022

~ ਬ੍ਰਾਜ਼ੀਲ ਦੀ ਅੰਤਿਮ 16 ਚ ਜਗ੍ਹਾ ਪੱਕੀ ।

• ਤੀਜਾ ਵਿਸ਼ਵ ਕੱਪ ਖੇਡ ਰਹੇ ਸਵਿਸ ਗੋਲੀ ਸੋਮਰ ਤੋਂ ਪਾਰ ਬਾਲ ਲੰਘਾਉਣੀ ਸੌਖਾ ਕੰਮ ਨਹੀਂ ਸੀ । ਪਰ ਬ੍ਰਾਜ਼ੀਲ ਨੇ ਹਮਲੇ ਜ਼ਾਰੀ ਰੱਖੇ ਤੇ ਸੋਹਣੀ ਖੇਡ ਦਿਖਾ ਕੇ ਮੈਚ ਆਪਣੇ ਹੱਕ ਵਿੱਚ ਭੁਗਤਾ ਗਏ ।

• ਗੋਲ ਆਇਆ 83ਵੇਂ ਮਿੰਟ ਚ Casemiro ਵੱਲੋਂ ਅਸਿਸਟ ਸੀ Rodrgy ਦਾ ।
#ਮੇਰਾ_ਸੋਹਣਾ_ਪਿੰਡ_ਵਾਂਦਰ_ਡੋਡ

Address


Telephone

+918427230908

Website

Alerts

Be the first to know and let us send you an email when The Real Wander F.c -ਵਾਂਦਰ ਐਂਫ.ਸੀ posts news and promotions. Your email address will not be used for any other purpose, and you can unsubscribe at any time.

Shortcuts

  • Want your school to be the top-listed School/college?

Share