ਪੁੱਤ ਜੱਟਾ ਦੇ ਡਰਾਈਵਰ ਟਰੱਕਾ ਦੇ

ਪੁੱਤ ਜੱਟਾ ਦੇ ਡਰਾਈਵਰ ਟਰੱਕਾ ਦੇ Contact information, map and directions, contact form, opening hours, services, ratings, photos, videos and announcements from ਪੁੱਤ ਜੱਟਾ ਦੇ ਡਰਾਈਵਰ ਟਰੱਕਾ ਦੇ, School, Sacramento, CA.

01/14/2026

08/04/2019

ਮਾਨ ਨੇ ਤਾਂ ਸਵਾਦ ਲਿਆ ਦਿੱਤਾ ਨਹੀ ਦੱਬਦਾ ਪਾੜ ਤੇ ਝੱਗੇ ਬਾਦਲਾ ਦੇ ਕਾਂਗਰਸੀਆ ਤੇ ਬੀਜੇਪੀ ਦੇ ਇਹ ਆ ਅਸਲੀ ਬੰਦਾਂ

07/22/2019

ਇਹਨੂੰ ਸਮਞਾਉ ਕੋਈ🤣🤣

ਫਰੀਦਾ ਦਰੀਆਵੈ ਕੰਨੇ ਬਗੁਲਾ ਬੈਠਾ ਕੇਲ ਕਰੇ ।।ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ।।ਸਾਰੇ ਬੜੇ ਹੀ ਪਿਆਰੇ ਛੋਟੇ ਵੀਰ ਗੁਰਪ੍ਰੀਤ ਸਿੰਘ ਜੋ ਅੰਮ...
03/29/2017

ਫਰੀਦਾ ਦਰੀਆਵੈ ਕੰਨੇ ਬਗੁਲਾ ਬੈਠਾ ਕੇਲ ਕਰੇ ।।
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ।।
ਸਾਰੇ ਬੜੇ ਹੀ ਪਿਆਰੇ ਛੋਟੇ ਵੀਰ ਗੁਰਪ੍ਰੀਤ ਸਿੰਘ ਜੋ ਅੰਮ੍ਰਿਤਧਾਰੀ , ਨਿਤਨੇਮੀ ਸਿੰਘ ਸਨ,ਕੁਝ ਦਿਨ ਪਹਿਲਾਂ ਪਰਮਾਤਮਾ ਦੇ ਸੱਦੇ ਤੇ ਅਕਾਲ ਚਲਾਣਾ ਕਰ ਗਏ ਹਨ। ਇਹ ਵੀਰ ਗੁਰੂ ਘਰ ਦੇ ਕਿਸੇ ਵੀ ਕੰਮ ਲਈ ਸਭ ਤੋਂ ਪਹਿਲਾਂ ਹਾਜ਼ਿਰ ਹੁੰਦਾ ਸੀ। ਗੁਰੂ ਘਰ ਵਾਸਤੇ ਕੋਈ ਵੀ ਸਟੈਂਡ ਲੈਣਾ ਪਾਵੇ ਕਦੇ ਪਿੱਛੇ ਨਹੀਂ ਸੀ ਹੋਇਆ। ਛੋਟੀ ਉਮਰੇ ਈ ਗੁਰੂ ਵਾਲਾ ਹੋ ਗਿਆ ਸੀ। ਪਿਤਾ ਛੋਟੀ ਉਮਰੇ ਈ ਕੱਲੇ ਦੇ ਸਿਰ ਤੇ 3 ਭੈਣਾਂ ਦੀ ਜਿੰਮੇਵਾਰੀ ਦੇ ਗਿਆ ਸੀ। ਮਾਤਾ ਜੀ ਏਡ੍ਸ ਵਰਗੀ ਲਾਇਲਾਜ ਬਿਮਾਰੀ ਨਾਲ ਕਈ ਸਾਲਾਂ ਤੋਂ ਜੂਝ ਰਹੇ ਨੇ। ਗੁਰੂ ਘਰ ਨਾਲ ਸ਼ੁਰੂ ਤੋਂ ਈ ਪਿਆਰ ਸੀ। ਭਾਈ ਰਾਜੋਆਣਾ ਦੀ ਫਾਂਸੀ ਮਾਫ ਕਰਵਾਉਣ ਲਈ ਲੱਗੇ ਧਰਨਿਆਂ ਚ ਵੀਰ ਵੱਧ ਚੜ੍ਹ ਕੇ ਗਿਆ, ਫਿਰ ਬਰਗਾੜੀ ਕਾਂਡ ਵੇਲੇ ਉੱਥੇ ਈ ਸੀ, ਤੇ ਤਸ਼ੱਦਦ ਝੱਲਿਆ।ਫਿਰ ਹਰੀਕੇ ਹੈੱਡ ਤੇ ਲੱਗੇ ਧਰਨਿਆਂ ਚ ਦਿਨ ਰਾਤ ਸ਼ਾਮਿਲ ਰਹੇ। ਫਿਰ ਰੋਜ਼ੀ ਰੋਟੀ ਖਾਤਿਰ ਵੱਡੀ ਰਕਮ ਕਰਜ਼ੇ ਤੇ ਚੁੱਕ ਕੇ ਦੁਬਈ ਚਲੇ ਗਿਆ।ਅਜੇ ਟਰਾਲਾ ਮਿਲੇ ਨੂੰ 15 ਕੁ ਦਿਨ ਹੀ ਹੋਏ ਸਨ ਕਿ ਟਰਾਲੇ ਦਾ ਬੜਾ ਭਿਆਨਕ ਐਕਸੀਡੈਂਟ ਹੋ ਗਿਆ ਤੇ ਵੀਰ ਦੀ ਮੌਕੇ ਤੇ ਈ ਮੌਤ ਹੋ ਗਈ । ਵੀਰ ਆਪਣੇ ਪਿੱਛੇ ਇੱਕ ਬਿਮਾਰ ਮਾਂ,ਜਵਾਨ ਭੈਣ,ਤੇ ਇੱਕ 3 ਕੁ ਸਾਲ ਦਾ ਭੁਝੰਗੀ ਛੱਡ ਗਿਆ ਹੈ । ਘਰ ਕਮਾਉਣ ਵਾਲਾ ਹੁਣ ਕੋਈ ਵੀ ਨਹੀਂ ਹੈ । ਜਮੀਨ ਗਹਿਣੇ ਪਈ ਹੈ । ਬੱਚੇ ਦੀ ਪੜ੍ਹਾਈ ਦਾ ਵੀ ਔਖਾ ਹੋ ਗਿਆ ਹੈ। ਬੇਨਤੀ ਹੈ ਸਾਰੇ ਗੁਰੂ ਪਿਆਰਿਆਂ ਨੂੰ ਕਿ ਜਿੰਨਾ ਕੁ ਸਰਦਾ ਬਣਦਾ ਹੈ, ਵੀਰ ਦੇ ਪਰਿਵਾਰ ਦੀ ਮਦਦ ਕਰੋ । ਮਿਤੀ 29 2017 ਨੂੰ ਵੀਰ ਦੇ ਗ੍ਰਹਿ ਚ, ਪਿੰਡ ਕਿਲੀ ਬੋਦਲਾ ਨੇੜੇ ਮਖੂ ,ਫ਼ਿਰੋਜ਼ਪੁਰ ਚ ਭੋਗ ਹੈ, ਵੀਰੋ ਮਦਦ ਕਰਨ ਲਈ ਸੰਪਰਕ ਕਰੋ ਜੀ 9855628900
ਸਾਹਬ ਸਿੰਘ Mission ਖਾਲਸਾ ਰਾਜ

03/02/2017

Dubai wale veera lyi share kro

11/14/2016

11/05/2016
      👍👍👍👍
11/01/2016

👍👍👍👍

Address

Sacramento, CA
95993

Telephone

+919872437216

Website

Alerts

Be the first to know and let us send you an email when ਪੁੱਤ ਜੱਟਾ ਦੇ ਡਰਾਈਵਰ ਟਰੱਕਾ ਦੇ posts news and promotions. Your email address will not be used for any other purpose, and you can unsubscribe at any time.

Shortcuts

Featured

  • Kumon

    Kumon

    1589 W El Camino Avenue

Share

Category