Proud Ravidassia Global Organization

Proud Ravidassia Global Organization

Comments

ਸਾਡੀ ਸੰਸਥਾਂ ਵਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤਾ ਜਾ ਰਹੇ ਹਨ । ਇਸੇ ਨੂੰ ਜਾਰੀ ਰੱਖਦੇ ਹੋਏ 4th ਦੰਸਬਰ ਨੂੰ ਪਿੰਡ ਬਾਦਸ਼ਾਹ ਪੁਰ(ਜੰਲਧਰ) ਨੂੰ ਅਰਮਾਨ ਸੁਮਨ ਦੇ ਤੀਜੇ ਜਨਮਦਿਨ ਮੌਕੇ ਮਿਸ਼ਨਰੀ ਪ੍ਰੋਗਰਾਮ ਕਰਾ ਰਹੇ ਹਾਂ । ਸਾਰੇ ਸਾਥੀਆ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ॥ 🙏🙏🙏💐💐💐

#Armaan_Suman #birthdaycelebration #educational #awareness #event #Team #Prgo #pie #PowerInEducation #proud_ravidassia_global_organization
#letsworktogetherforempowerment 🤝
ਕੱਲ ਡੇਰਾ ਸੰਤ ਸਖੀ ਨਾਥ ਜੀ ਡਾਡਾ ਵਿਖੇ ਸੰਤ ਨਿਰੰਜਣ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਦੇ ਆਸ਼ੀਰਵਾਦ ਨਾਲ ਸੰਤ ਪਰਦੀਪ ਦਾਸ ਜੀ ਸੰਚਾਲਕ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਸਮੂਹਿਕ ਸ਼ਾਦੀ ਸਮਾਰੋਹ ਤੋਂ ਇਕ ਦਿਨ ਪਹਿਲਾਂ ਸੰਤ ਨਿਰੰਜਣ ਦਾਸ ਜੀ ਆਸ਼ੀਰਵਾਦ ਦੇਣ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਯਾਦਗਾਰੀ ਹਾਲ ਦਾ ਆਪਣੇ ਕਰਕਮਲਾਂ ਨਾਲ ਉਦਘਾਟਨ ਵੀ ਕੀਤਾ। ਜੈ ਗੁਰੂਦੇਵ ਧੰਨ ਗੁਰੂਦੇਵ ਜੀ 🌹🥰🙏
#ravidassiabhaichara #ravidassiasmaj #gururavidasji #derasachkandballan #proud_ravidassia_global_organization
ਸੰਵਿਦਾਨ ਦਿਵਸ ਨੂੰ ਸਮਰਪਿਤ ਵੈਬਨਾਰ ਜਿਸ ਵਿੱਚ ਰਾਜ ਰਤਨ ਅੰਬੇਡਕਰ ਜੀ ਅਤੇ ਹੋਰ ਬੁਲਾਰੇ ਆਪਣੇ ਵਿਚਾਰ ਰੱਖਣਗੇ । ਆਉ ਸਾਥੀਉ ! ਆਪਾ ਮਿਲਕੇ ਵਿਚਾਰ ਸਾਂਝੇ ਕਰੀਏ ਅਤੇ ਰਹਿਬਰਾਂ ਦੇ ਦੱਸੇ ਮਾਰਗ ਤੇ ਚੱਲੀਏ 💐💐💐
#proud_ravidassia_global_organization
Happy Constitution Day ❤️
ਇੱਕ ਬੱਚੇ ਨੂੰ ਕਦੇ ਵੀ ਕਲਾਸ ਰੂਮ ਵਿੱਚ ਦਾਖਲ ਹੋਣ ਅਤੇ ਸਿੱਖਿਆ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਫਿਰ ਉਸਨੇ ਆਜ਼ਾਦ ਭਾਰਤ ਦਾ ਸੰਵਿਧਾਨ ਲਿਖ ਕੇ ਰੱਖ ਦਿੱਤਾ।
Thanks Baba Sahib Ambedkar ji ❤️
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਤਿਨ ਕਾਲੇ ਕਾਨੂੰਨ ਰੱਦ ਹੋਣ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ 💐👏👏💐
ਸਤਿਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਵਾ ਸ਼ਬਦ "ਤੇਰੇ ਬੱਚੇ" (Tere Bacche) ਲੈ ਕੇ ਗਾਇਕਾ ਗਿੰਨੀ ਮਾਹੀ ਜੀ ਆ ਰਹੇ ਹਨ ।
🙏🏻🌹ਆਪ ਸੱਭ ਜਰੂਰ ਦੇਖੋ ਤੇ ਸੁਣੋ ਜੀ ਅਤੇ ਅੱਗੇ ਸਾਥੀਆ ਨੂੰ share ਵੀ ਕਰੋ ਜੀ ।। 🙏🙏 🌹 🌹
श्री अमित रोहिदास जी को अर्जुन अवार्ड 2021 के साथ सन्मानित करते हुए प्रेसिडेंट श्री कोविंद नाथ जी✌रविदस्सियऻ कोंम के चार्चे पुरी दुनिया में 😍 शेयर जरूर करें ❤जय गुरुदेव धन गुरुदेव जी 🙏
ਭਾਰਤ ਦੀ ਆਜ਼ਾਦੀ ਵਿੱਚ ਪਾਇਆ ਉਹਨਾਂ ਦਾ ਯੋਗਦਾਨ ਕਦੀਂ ਨਹੀਂ ਭੁਲਾਇਆ ਜਾ ਸਕਦਾ। ਮਹਿਜ਼ 19 ਸਾਲ ਦੀ ਉਮਰ ਵਿੱਚ ਆਪਣੇ ਦੇਸ਼ ਲਈ ਕੁਰਬਾਨੀ ਦੇਣ ਦੀ ਹਿੰਮਤ ਰੱਖਣ ਵਾਲੇ ਤੇ ਹਰ ਇੱਕ ਨੌਜਵਾਨ ਲਈ ਪ੍ਰੇਰਣਾਸ੍ਰੋਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।

ਸਾਡੀ #Prgo #Team ਉਹਨਾਂ ਦੀ ਸ਼ਹੀਦੀ ਅਤੇ ਹੌਸਲੇ ਨੂੰ ਪ੍ਰਣਾਮ ਕਰਦੀ ਹੈ ।👏👏👏
#ਕਰਤਾਰ_ਸਿੰਘ_ਸਰਾਭਾ #ਸੂਰਮੇ_ਮਰਦੇ_ਨੀ #ਸਦਾ_ਲਈ_ਅਮਰ ਹੋ ਜਾਂਦੇ ਹਨ ।🙏🙏 🙏
#ਪ੍ਰਣਾਮ_ਸਹੀਦਾ਼ਂ_ਨੂੰ #Keep_Supporting #our_team #Prgo18 #proud_ravidassia_global_organization
ਸੂਰਾ ਸੋ ਪਹਿਚਾਨੀਐ, ਜੋਂ ਲਰੈ ਦੀਨ ਕੇ ਹੇਤ,,
ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ ।।

ਜ਼ਬਰ ਤੇ ਜ਼ੁਲਮ ਵਿਰੁੱਧ ਮੈਦਾਨ-ਏ-ਜੰਗ 'ਚ ਡਟਣ ਵਾਲੇ ਬਹਾਦਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 💐💐💐
अमर शहीद बाबा दीप सिंह जी के शहीदी दिवस पर कोटि कोटि प्रणाम 🙏🙏🙏
#proud_ravidassia_global_organization
#Keep_Supporting #Team #Prgo18 ✅
ਸਤਿਗੁਰੂ ਨਾਮਦੇਵ ਜੀ ਦੇ 751 ਵੇਂ ਪਾਵਨ ਜਨਮ-ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ 🙏🙏🙏 ਸਤਿਗੁਰੂ ਨਾਮਦੇਵ ਜੀ ਦੀ ਬਾਣੀ ਵਿੱਚ ਊਚ-ਨੀਚ, ਜ਼ਾਤ-ਪਾਤ ਅਤੇ ਪਖੰਡਾਂ ਦਾ ਖੰਡਨ ਅਤੇ ਸੱਚੇ ਨਾਮ ਸਿਮਰਨ ਤੇ ਕਿਰਤ ਦੀ ਵਡਿਆਈ ਦਾ ਵਰਨਣ ਹੈ 💐✅

Our Organization Helps Unprivileged Students in Education and Social Works For People in Need..Our Religion is Humanity & Our Language is Love.

Let's Work Together for Awareness and Follow Teachings of Shri Guru Ravidass ji & Dr. B. R. Ambedkar Ji.

Operating as usual

12/01/2021

ਸਾਡੀ ਸੰਸਥਾਂ ਵਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤਾ ਜਾ ਰਹੇ ਹਨ । ਇਸੇ ਨੂੰ ਜਾਰੀ ਰੱਖਦੇ ਹੋਏ 4th ਦੰਸਬਰ ਨੂੰ ਪਿੰਡ ਬਾਦਸ਼ਾਹ ਪੁਰ(ਜੰਲਧਰ) ਨੂੰ ਅਰਮਾਨ ਸੁਮਨ ਦੇ ਤੀਜੇ ਜਨਮਦਿਨ ਮੌਕੇ ਮਿਸ਼ਨਰੀ ਪ੍ਰੋਗਰਾਮ ਕਰਾ ਰਹੇ ਹਾਂ । ਸਾਰੇ ਸਾਥੀਆ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ॥ 🙏🙏🙏💐💐💐

#Armaan_Suman #birthdaycelebration #educational #awareness #event #Team #Prgo #pie #PowerInEducation #proud_ravidassia_global_organization
#letsworktogetherforempowerment 🤝

ਸਾਡੀ ਸੰਸਥਾਂ ਵਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਉਪਰਾਲੇ ਕੀਤਾ ਜਾ ਰਹੇ ਹਨ । ਇਸੇ ਨੂੰ ਜਾਰੀ ਰੱਖਦੇ ਹੋਏ 4th ਦੰਸਬਰ ਨੂੰ ਪਿੰਡ ਬਾਦਸ਼ਾਹ ਪੁਰ(ਜੰਲਧਰ) ਨੂੰ ਅਰਮਾਨ ਸੁਮਨ ਦੇ ਤੀਜੇ ਜਨਮਦਿਨ ਮੌਕੇ ਮਿਸ਼ਨਰੀ ਪ੍ਰੋਗਰਾਮ ਕਰਾ ਰਹੇ ਹਾਂ । ਸਾਰੇ ਸਾਥੀਆ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ॥ 🙏🙏🙏💐💐💐

#Armaan_Suman #birthdaycelebration #educational #awareness #event #Team #Prgo #pie #PowerInEducation #proud_ravidassia_global_organization
#letsworktogetherforempowerment 🤝

11/29/2021

ਕੱਲ ਡੇਰਾ ਸੰਤ ਸਖੀ ਨਾਥ ਜੀ ਡਾਡਾ ਵਿਖੇ ਸੰਤ ਨਿਰੰਜਣ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਦੇ ਆਸ਼ੀਰਵਾਦ ਨਾਲ ਸੰਤ ਪਰਦੀਪ ਦਾਸ ਜੀ ਸੰਚਾਲਕ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਸਮੂਹਿਕ ਸ਼ਾਦੀ ਸਮਾਰੋਹ ਤੋਂ ਇਕ ਦਿਨ ਪਹਿਲਾਂ ਸੰਤ ਨਿਰੰਜਣ ਦਾਸ ਜੀ ਆਸ਼ੀਰਵਾਦ ਦੇਣ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਯਾਦਗਾਰੀ ਹਾਲ ਦਾ ਆਪਣੇ ਕਰਕਮਲਾਂ ਨਾਲ ਉਦਘਾਟਨ ਵੀ ਕੀਤਾ। ਜੈ ਗੁਰੂਦੇਵ ਧੰਨ ਗੁਰੂਦੇਵ ਜੀ 🌹🥰🙏
#ravidassiabhaichara #ravidassiasmaj #gururavidasji #derasachkandballan #proud_ravidassia_global_organization

ਕੱਲ ਡੇਰਾ ਸੰਤ ਸਖੀ ਨਾਥ ਜੀ ਡਾਡਾ ਵਿਖੇ ਸੰਤ ਨਿਰੰਜਣ ਦਾਸ ਜੀ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਦੇ ਆਸ਼ੀਰਵਾਦ ਨਾਲ ਸੰਤ ਪਰਦੀਪ ਦਾਸ ਜੀ ਸੰਚਾਲਕ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਸਮੂਹਿਕ ਸ਼ਾਦੀ ਸਮਾਰੋਹ ਤੋਂ ਇਕ ਦਿਨ ਪਹਿਲਾਂ ਸੰਤ ਨਿਰੰਜਣ ਦਾਸ ਜੀ ਆਸ਼ੀਰਵਾਦ ਦੇਣ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਯਾਦਗਾਰੀ ਹਾਲ ਦਾ ਆਪਣੇ ਕਰਕਮਲਾਂ ਨਾਲ ਉਦਘਾਟਨ ਵੀ ਕੀਤਾ। ਜੈ ਗੁਰੂਦੇਵ ਧੰਨ ਗੁਰੂਦੇਵ ਜੀ 🌹🥰🙏
#ravidassiabhaichara #ravidassiasmaj #gururavidasji #derasachkandballan #proud_ravidassia_global_organization

11/27/2021

Indian Constitution Day & #Power_in_Education" One year Anniversary Webinar

11/27/2021

ਸੰਵਿਦਾਨ ਦਿਵਸ ਨੂੰ ਸਮਰਪਿਤ ਵੈਬਨਾਰ ਜਿਸ ਵਿੱਚ ਰਾਜ ਰਤਨ ਅੰਬੇਡਕਰ ਜੀ ਅਤੇ ਹੋਰ ਬੁਲਾਰੇ ਆਪਣੇ ਵਿਚਾਰ ਰੱਖਣਗੇ । ਆਉ ਸਾਥੀਉ ! ਆਪਾ ਮਿਲਕੇ ਵਿਚਾਰ ਸਾਂਝੇ ਕਰੀਏ ਅਤੇ ਰਹਿਬਰਾਂ ਦੇ ਦੱਸੇ ਮਾਰਗ ਤੇ ਚੱਲੀਏ 💐💐💐
#proud_ravidassia_global_organization

ਸੰਵਿਦਾਨ ਦਿਵਸ ਨੂੰ ਸਮਰਪਿਤ ਵੈਬਨਾਰ ਜਿਸ ਵਿੱਚ ਰਾਜ ਰਤਨ ਅੰਬੇਡਕਰ ਜੀ ਅਤੇ ਹੋਰ ਬੁਲਾਰੇ ਆਪਣੇ ਵਿਚਾਰ ਰੱਖਣਗੇ । ਆਉ ਸਾਥੀਉ ! ਆਪਾ ਮਿਲਕੇ ਵਿਚਾਰ ਸਾਂਝੇ ਕਰੀਏ ਅਤੇ ਰਹਿਬਰਾਂ ਦੇ ਦੱਸੇ ਮਾਰਗ ਤੇ ਚੱਲੀਏ 💐💐💐
#proud_ravidassia_global_organization

11/26/2021

Happy Constitution Day ❤️
ਇੱਕ ਬੱਚੇ ਨੂੰ ਕਦੇ ਵੀ ਕਲਾਸ ਰੂਮ ਵਿੱਚ ਦਾਖਲ ਹੋਣ ਅਤੇ ਸਿੱਖਿਆ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਫਿਰ ਉਸਨੇ ਆਜ਼ਾਦ ਭਾਰਤ ਦਾ ਸੰਵਿਧਾਨ ਲਿਖ ਕੇ ਰੱਖ ਦਿੱਤਾ।
Thanks Baba Sahib Ambedkar ji ❤️

Happy Constitution Day ❤️
ਇੱਕ ਬੱਚੇ ਨੂੰ ਕਦੇ ਵੀ ਕਲਾਸ ਰੂਮ ਵਿੱਚ ਦਾਖਲ ਹੋਣ ਅਤੇ ਸਿੱਖਿਆ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਫਿਰ ਉਸਨੇ ਆਜ਼ਾਦ ਭਾਰਤ ਦਾ ਸੰਵਿਧਾਨ ਲਿਖ ਕੇ ਰੱਖ ਦਿੱਤਾ।
Thanks Baba Sahib Ambedkar ji ❤️

11/23/2021

[11/19/21]   🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਤਿਨ ਕਾਲੇ ਕਾਨੂੰਨ ਰੱਦ ਹੋਣ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ 💐👏👏💐

11/18/2021

ਸਤਿਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਵਾ ਸ਼ਬਦ "ਤੇਰੇ ਬੱਚੇ" (Tere Bacche) ਲੈ ਕੇ ਗਾਇਕਾ ਗਿੰਨੀ ਮਾਹੀ ਜੀ ਆ ਰਹੇ ਹਨ ।
🙏🏻🌹ਆਪ ਸੱਭ ਜਰੂਰ ਦੇਖੋ ਤੇ ਸੁਣੋ ਜੀ ਅਤੇ ਅੱਗੇ ਸਾਥੀਆ ਨੂੰ share ਵੀ ਕਰੋ ਜੀ ।। 🙏🙏 🌹 🌹

ਸਤਿਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਵਾ ਸ਼ਬਦ "ਤੇਰੇ ਬੱਚੇ" (Tere Bacche) ਲੈ ਕੇ ਗਾਇਕਾ ਗਿੰਨੀ ਮਾਹੀ ਜੀ ਆ ਰਹੇ ਹਨ ।
🙏🏻🌹ਆਪ ਸੱਭ ਜਰੂਰ ਦੇਖੋ ਤੇ ਸੁਣੋ ਜੀ ਅਤੇ ਅੱਗੇ ਸਾਥੀਆ ਨੂੰ share ਵੀ ਕਰੋ ਜੀ ।। 🙏🙏 🌹 🌹

11/16/2021

ਭਾਰਤ ਦੀ ਆਜ਼ਾਦੀ ਵਿੱਚ ਪਾਇਆ ਉਹਨਾਂ ਦਾ ਯੋਗਦਾਨ ਕਦੀਂ ਨਹੀਂ ਭੁਲਾਇਆ ਜਾ ਸਕਦਾ। ਮਹਿਜ਼ 19 ਸਾਲ ਦੀ ਉਮਰ ਵਿੱਚ ਆਪਣੇ ਦੇਸ਼ ਲਈ ਕੁਰਬਾਨੀ ਦੇਣ ਦੀ ਹਿੰਮਤ ਰੱਖਣ ਵਾਲੇ ਤੇ ਹਰ ਇੱਕ ਨੌਜਵਾਨ ਲਈ ਪ੍ਰੇਰਣਾਸ੍ਰੋਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।

ਸਾਡੀ #Prgo #Team ਉਹਨਾਂ ਦੀ ਸ਼ਹੀਦੀ ਅਤੇ ਹੌਸਲੇ ਨੂੰ ਪ੍ਰਣਾਮ ਕਰਦੀ ਹੈ ।👏👏👏
#ਕਰਤਾਰ_ਸਿੰਘ_ਸਰਾਭਾ #ਸੂਰਮੇ_ਮਰਦੇ_ਨੀ #ਸਦਾ_ਲਈ_ਅਮਰ ਹੋ ਜਾਂਦੇ ਹਨ ।🙏🙏 🙏
#ਪ੍ਰਣਾਮ_ਸਹੀਦਾ਼ਂ_ਨੂੰ #Keep_Supporting #our_team #Prgo18 #proud_ravidassia_global_organization

ਭਾਰਤ ਦੀ ਆਜ਼ਾਦੀ ਵਿੱਚ ਪਾਇਆ ਉਹਨਾਂ ਦਾ ਯੋਗਦਾਨ ਕਦੀਂ ਨਹੀਂ ਭੁਲਾਇਆ ਜਾ ਸਕਦਾ। ਮਹਿਜ਼ 19 ਸਾਲ ਦੀ ਉਮਰ ਵਿੱਚ ਆਪਣੇ ਦੇਸ਼ ਲਈ ਕੁਰਬਾਨੀ ਦੇਣ ਦੀ ਹਿੰਮਤ ਰੱਖਣ ਵਾਲੇ ਤੇ ਹਰ ਇੱਕ ਨੌਜਵਾਨ ਲਈ ਪ੍ਰੇਰਣਾਸ੍ਰੋਤ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।

ਸਾਡੀ #Prgo #Team ਉਹਨਾਂ ਦੀ ਸ਼ਹੀਦੀ ਅਤੇ ਹੌਸਲੇ ਨੂੰ ਪ੍ਰਣਾਮ ਕਰਦੀ ਹੈ ।👏👏👏
#ਕਰਤਾਰ_ਸਿੰਘ_ਸਰਾਭਾ #ਸੂਰਮੇ_ਮਰਦੇ_ਨੀ #ਸਦਾ_ਲਈ_ਅਮਰ ਹੋ ਜਾਂਦੇ ਹਨ ।🙏🙏 🙏
#ਪ੍ਰਣਾਮ_ਸਹੀਦਾ਼ਂ_ਨੂੰ #Keep_Supporting #our_team #Prgo18 #proud_ravidassia_global_organization

11/15/2021

ਸੂਰਾ ਸੋ ਪਹਿਚਾਨੀਐ, ਜੋਂ ਲਰੈ ਦੀਨ ਕੇ ਹੇਤ,,
ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ ।।

ਜ਼ਬਰ ਤੇ ਜ਼ੁਲਮ ਵਿਰੁੱਧ ਮੈਦਾਨ-ਏ-ਜੰਗ 'ਚ ਡਟਣ ਵਾਲੇ ਬਹਾਦਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 💐💐💐
अमर शहीद बाबा दीप सिंह जी के शहीदी दिवस पर कोटि कोटि प्रणाम 🙏🙏🙏
#proud_ravidassia_global_organization
#Keep_Supporting #Team #Prgo18 ✅

ਸੂਰਾ ਸੋ ਪਹਿਚਾਨੀਐ, ਜੋਂ ਲਰੈ ਦੀਨ ਕੇ ਹੇਤ,,
ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ ।।

ਜ਼ਬਰ ਤੇ ਜ਼ੁਲਮ ਵਿਰੁੱਧ ਮੈਦਾਨ-ਏ-ਜੰਗ 'ਚ ਡਟਣ ਵਾਲੇ ਬਹਾਦਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 💐💐💐
अमर शहीद बाबा दीप सिंह जी के शहीदी दिवस पर कोटि कोटि प्रणाम 🙏🙏🙏
#proud_ravidassia_global_organization
#Keep_Supporting #Team #Prgo18 ✅

11/14/2021

ਸਤਿਗੁਰੂ ਨਾਮਦੇਵ ਜੀ ਦੇ 751 ਵੇਂ ਪਾਵਨ ਜਨਮ-ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ 🙏🙏🙏 ਸਤਿਗੁਰੂ ਨਾਮਦੇਵ ਜੀ ਦੀ ਬਾਣੀ ਵਿੱਚ ਊਚ-ਨੀਚ, ਜ਼ਾਤ-ਪਾਤ ਅਤੇ ਪਖੰਡਾਂ ਦਾ ਖੰਡਨ ਅਤੇ ਸੱਚੇ ਨਾਮ ਸਿਮਰਨ ਤੇ ਕਿਰਤ ਦੀ ਵਡਿਆਈ ਦਾ ਵਰਨਣ ਹੈ 💐✅

ਸਤਿਗੁਰੂ ਨਾਮਦੇਵ ਜੀ ਦੇ 751 ਵੇਂ ਪਾਵਨ ਜਨਮ-ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ 🙏🙏🙏 ਸਤਿਗੁਰੂ ਨਾਮਦੇਵ ਜੀ ਦੀ ਬਾਣੀ ਵਿੱਚ ਊਚ-ਨੀਚ, ਜ਼ਾਤ-ਪਾਤ ਅਤੇ ਪਖੰਡਾਂ ਦਾ ਖੰਡਨ ਅਤੇ ਸੱਚੇ ਨਾਮ ਸਿਮਰਨ ਤੇ ਕਿਰਤ ਦੀ ਵਡਿਆਈ ਦਾ ਵਰਨਣ ਹੈ 💐✅

11/12/2021

यह फिल्म अब 'द शौशैंक रिडेम्प्शन' को पछाड़कर सबसे अधिक रेटिंग वाली IMDb फिल्म बन गई है. 'जय भीम' को 10 में से 9.6 रेटिंग मिली है ✅✅✅✅
रिलीज के महज 10 दिन के अंदर फिल्म का IMDb की सूची में पहला नंबर पर आना बेहद खास है. जय भीम की यह उपलब्धि इसलिए भी खास है, क्योकि इसी के साथ यह साउथ की टॉप फिल्म बन गई है, जिसे IMDb पर इतनी ज्यादा रेटिंग मिली है 🙏
#jai_bhim #best_imdb_revirew #best_movie #keep_supporting
#Proud_Ravidassia_Global_Organization #Team #Prgo18

11/04/2021
10/28/2021

ਵੋਟਾਂ ਦਾ ਸਮਾਂ ਨਜਦੀਕ ਆ ਗਿਆ ਹੈ, ਉਸ ਆਟਾ-ਦਾਲ ਸਕੀਮਾ ਦੇ ਲਾਲਚ ਦੇਣ ਵਾਲੇ ਅਨਪੱੜ ਲਿਡਰਾਂ ਦੇ ਝੂਠੇ ਵਾਅਦਿਆ ਨਾਲੋ ਚੰਗਾ Adv Balwinder Kumar ਵਰਗੇ ਪੱੜੇ-ਲਿੱਖੇ ਉਮੀਦਵਾਰ ਨੂੰ ਕਾਮਯਾਬ ਕਰ ਕੇ ਸਿੱਖਿਆਂ ਦਾ ਪੱਧਰ ਉੱਪਰ ਚੁੱਕਣ ਵਿੱਚ ਸਹਿਯੋਗ ਪਾਈਏ ਜੀ 🙏🙏🙏

#Proud_Ravidassia_Global_Organization
#supporteducation #educated_leader 💐

ਕਿ ਤੁਸੀ ਰਾਜ ਰਤਨ ਅੰਬੇਡਕਰ ਜੀ ਦੀ ਇਸ ਗੱਲ ਨਾਲ ਸਹਿਮਤ ਹੋ? ਸੋਚ ਕੇ ਵਿਚਾਰ ਜਰੂਰ ਦਿਉ 👏

10/22/2021

ਧੁਰ ਕੀ ਬਾਣੀ ਦਾ ਅਮੁੱਲ ਭੰਡਾਰ ਮਨੁੱਖਤਾ ਦੀ ਝੋਲੀ ਪਾਉਣ ਵਾਲੇ ਪ੍ਰਭੂ ਭਗਤੀ ਤੇ ਨਿਮਰਤਾ ਜਿਹੇ ਸਦਗੁਣਾਂ ਦੇ ਧਾਰਨੀ, ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ-ਲੱਖ ਵਧਾਈ 💐💐💐 ਆਓ ! ਗੁਰੂ ਸਾਹਿਬ ਜੀ ਦੇ ਮਹਾਨ ਉਪਦੇਸ਼ਾਂ ਨੂੰ ਮਨਾਂ ਅੰਦਰ ਧਾਰੀਏ 👏👏👏

#Dhan_Dhan #SriGuruRamdasSahibJi #ParkashGurpurab #october_2021

10/20/2021
10/20/2021
10/20/2021
10/20/2021

JAI VALMIKI JAI GURDEV JAI BHEEM JI
#proud_ravidassia_global_organization

10/20/2021

ਜੈ ਵਾਲਮੀਕਿ ਜੀ ਹਰ ਹਰ ਵਾਲਮੀਕਿ ਜੀ ਕਰੋ ਸ਼ੇਅਰ ਜੀ ਅੱਜ਼ ਆਪਣੇ ਨਵੇ ਗੀਤ ❤️ ਵਾਲਮੀਕਿ ਸ਼ਕਤੀ ❤️ ਦਾ ਪੋਸਟਰ ਰਿਲੀਜ਼ ਕੀਤਾ ਜੀ ਸਿੰਗਰ ਸ਼ਾਂਹ ਸਿੰਸਟਰ ਜੀ ਤੇ ਲੇਖਕ ਰਵੀ ਫੁਗਲਾਣਾਂ ਜੀ ਕੱਲ ਦੁਪਹਿਰ 3 ਵਜ਼ੇ ਗੀਤ ਵੀ ਰਿਲੀਜ਼ ਕਰ ਦੇਣਾਂ ਜੀ ਜਿਵੇ ਤੁਸੀ ਸਾਡੇ ਪਹਿਲੇ ਗੀਤਾ ਨੂੰ ਪਿਆਰ ਬਖਸ਼ੀਆ ਉਸੇ ਤਰ੍ਹਾ ਤੁਸੀ ਸਾਰੀਆਂ ਨੇ ਇੱਸ ਗੀਤ ਨੂੰ ਵੀ ਖੂੱਬ ਪਿਆਰ ਬਖਸ਼ਨਾ ਜੀ 🙏🙏🙏 ਸਾਰੇ ਜਣੇ ਪੋਸਟਰ ਤੇ ਗੀਤ ਨੂੰ ਫੂੱਲ ਸੁਪੋਰਟ ਤੇ ਸ਼ੇਅਰ ਕਰਿਊ ਜੀ 🙏🙏👆❤️😍😍😍🙏🙏🙏

10/19/2021

Congratulations to everyone on Bhagwan Valmiki Ji's Birth Anniversary.
#proud_ravidassia_global_organization

Congratulations to everyone on Bhagwan Valmiki Ji's Birth Anniversary.
#proud_ravidassia_global_organization

[10/18/21]   ਸਿੱਖ ਧਰਮ ਮਾਨਵਤਾ ਅਤੇ ਦਯਾ ਦਾ ਧਰਮ ਹੈ ।
ਕਿਸੇ ਨੂੰ ਮਾਰਨ ਦਾ ਨਹੀਂ ।
ਗੁਰੂ ਨੂੰ ਮੰਨਣ ਦਾ ਦਮ ਭਰਨ ਵਾਲਿਓ,
ਕਦੇ ਗੁਰੂ ਦੀ ਵੀ ਮੰਨ ਕੇ ਦੇਖੋ 🙏

10/16/2021

👏👏👏 ਜੈ ਸਤਿਗੁਰੂ ਰਵਿਦਾਸ ਮਹਾਰਾਜ ਜੀ 👏👏👏

👏👏👏 ਜੈ ਸਤਿਗੁਰੂ ਰਵਿਦਾਸ ਮਹਾਰਾਜ ਜੀ 👏👏👏

10/09/2021

💐💐ਜੈ ਗੁਰਦੇਵ ਜੈ ਭੀਮ 💐ਜੈ ਸਾਹਿਬ ਕਾਂਸ਼ੀ ਰਾਮ💐💐
ਬਾਮਸੇਫ, DS4 ਅਤੇ ਬਸਪਾ ਦੇ ਸੰਸਥਾਪਕ ਸਾਹਿਬੇ ਕਮਾਲ “ਸਾਹਿਬ ਸ਼੍ਰੀ ਕਾਂਸ਼ੀ ਰਾਮ”ਜੀ ਨੂੰ 15ਵੇਂ ਪ੍ਰਨਿਰਵਾਣ ਦਿਵਸ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ 👏 । ਸਾਹਿਬ ਕਾਸ਼ੀ ਰਾਮ ਜੀ ਨੇ ਸਮਾਜਿਕ ਪਰਿਵਰਤਨ ਲਈ ਆਪਣੇ ਜੀਵਨ ਦਾ ਤਿਆਗ ਕਰਕੇ ਸਾਨੂੰ ਬਾਬਾ ਸਾਹਿਬ ਅੰਬੇਡਕਰ ਜੀ ਬਾਰੇ ਜਾਣੂ ਕਰਵਾਇਆ । ਸਾਰਿਕਲ ਤੋ ਸ਼ੁਰੂਆਤ ਕਰਕੇ ਸਾਬਤ ਕਰ ਦਿੱਤਾ ਕਿ ਇੱਕ ਝੋਪੜੀ ਵਿਚ ਰਹਿਣ ਵਾਲਾ ਇਨਸਾਨ ਨੂੰ ਇਸ ਦੇਸ਼ ਦਾ ਹੁਕਮਰਾਨ ਬਣ ਸਕਦਾ ਹੈ ।

#Jai_Gurdev #Dhan_Gurdev #JaiBhim #BAMSEF & #DS4 #Sahib_Kanshi_Ram ji
#founder #15thDeathAnniversary

New shabad - Pargat Din
Singer- Ritu Nooran
Music/Lyric - Jassi Nihaluwal
Composition - Gulshan Meer Ji
Video - Mahi Ve Production
Project - Balvir Nihaluwal
For more Details
Subscribe Our Channel on YouTube

https://youtube.com/c/MahiVeMusic

New shabad - Pargat Din
Singer- Ritu Nooran
Music/Lyric - Jassi Nihaluwal
Composition - Gulshan Meer Ji
Video - Mahi Ve Production
Project - Balvir Nihaluwal
For more Details
Subscribe Our Channel on YouTube

https://youtube.com/c/MahiVeMusic

10/08/2021

ਡੇਰਾ ਸੱਚਖੰਡ ਬੱਲਾਂ ਦੇ ਬ੍ਰਹਮਲੀਨ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਦੇ ਬਰਸੀ ਤੇ ਕੋਟਿ ਕੋਟਿ ਪ੍ਰਣਾਮ 🙏🙏🙏

10/05/2021

ਸਾਰੇ ਸਾਮਾਜ ਅਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ 💐 ਉਮੀਦ ਕਰਦੇ ਹਾਂ ਸਾਡੇ ਬੱਚੇ ਇਦਾ ਹੀ ਸਿੱਖਿਆ ਦੇ ਖੇਤਰ ਵਿੱਚ ਨਾਂ ਰੋਸ਼ਨ ਕਰਨ ਅਤੇ ਤਰੱਕੀਆਂ ਕਰਨ 🙏

#proud_ravidassia_global_organization
#Jai_SatGuRu #ravidass_maharaj ji 👏

10/03/2021

ਜੈ ਗੁਰਦੇਵ ਜੈ ਭੀਮ ! ਸਾਰੇ ਸਾਥੀਆ ਨੂੰ ਬੇਨਤੀ ਹੈ ਕਿ ਸਾਡੀ ਸੰਸਥਾ ਦੇ ਸਟਾਰ ਮੈਂਬਰ Priya banga ਜੀ ਦੇ ਪਿਤਾ ਜੀ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ, ਸ਼੍ਰੀ ਸਹਿਜ ਪਾਠ ਜੀ ਦੇ ਭੋਗ ਵਾਲੇ ਦਿਨ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾ ਕਰਨੀ ਜੀ 👏

If someone buy this T-shirt
You can get tshirt by this link
https://www.facebook.com/103993701580924/posts/280772370569722/

#Jai_Satguru #Ravidass_Maharaj ji 👏

#Jai_Satguru #Ravidass_Maharaj ji 👏

09/30/2021
09/28/2021

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀਆ ਲੱਖ ਲੱਖ ਮੁਬਾਰਕਾਂ 💐

09/27/2021

Sh. Bhagat Singh Birthday Special Video

ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਆਓ ! ਆਪਾ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਭਾਰਤ ਸਿਰਜੀਏ 💐💐💐

#PRGO #Team #Wishing #happybirthday #to #Sardar #BhagatSingh #ji #proud_ravidassia_global_organization

Videos (show all)

Sh. Bhagat Singh Birthday Special Video
ਰਣਜੀਤ ਬਾਵਾ ਵਲੋ ਖੂਨਦਾਨ ਕੈਂਪ ਤੇ ਪਹੁੰਚਣ ਦੀ ਅਪੀਲ 🩸
ਗੁਰੂ ਕਾਂਸ਼ੀ ਵਾਲੇ ਜੈਸਾ ਜੀ ਸਾਨੂੰ ਹੋਰ ਪਿਆਰਾ ਨਹੀ ਲੱਭਣਾ 🙏💐
ਪਿੰਡ ਤਲਵਣ ਦਾਣਾ ਮੰਡੀ ਵਿਖੇ ਪਹਿਲੇ ਵਿਸ਼ਾਲ ਖੂਨਦਾਨ ਕੈਂਪ ਲਈ ਅਪੀਲ
New Library & Study Center Opening Program

Location

Category

Telephone

Address

Woodside, Queens
New York, NY
NY 11377
Other Education in New York (show all)
Bowery Mick History Bowery Mick History
New York

I do history things in what some would consider to an informal manner. I also talk about things that you probably wouldn't expect a historian to talk about. Basically a different approach to history that I hope works for more people.

Learn Brazilian Portugueses - Portugues para Gringos Learn Brazilian Portugueses - Portugues para Gringos
New York

Essa página é dedicada para todos os meus amigos que querem aprender e/ou aperfeiçoar o português e me ensinam inglês!!

Broome BEAST Hall Council Broome BEAST Hall Council
400 Broome St
New York, 10013

For all your information about upcoming events at Broome Street Residential College.

Fun1st.ed Fun1st.ed
New York

Fun1st.ed is a free youth health initiative, created to spread health education in underserved communities

MulticampTV MulticampTV
New York, 10019

MULTICAMp is a two day interactive workshop for learning how to produce a multicamera live streaming event.

TaxTerminal.com TaxTerminal.com
10-11 46th Ave - LiC & 104-01 Roosevelt Ave - Corona
New York, 11101, 11372, 11109, 11368

Modern Tax Preparation: Taxes Prepared For You — Not By You — Online or On-site. Select your TaxPro, Attach your Tax Docs and Go!

Stokes Foundation Stokes Foundation
New York, 10034

Stokes Foundation: Urban Boarding Schools. A registered 501(c)3 non-profit organization listed on GuideStar and Network for Good.

Fishbeef Fishbeef
New York, 10003

Vibrant Living™

IFCO/ELAM IFCO/ELAM
418 West 145th Street
New York, 10031

IFCO is proud to be the sole facilitator in the US of the Scholarship Program to Study Medicine at the Latin American School of Medicine (ELAM) in Havana,

New York Law School - Mendik Library New York Law School - Mendik Library
185 West Broadway (Bet Church St And Leonard St)
New York, 10013

The Mendik Law Library provides research and study facilities for the New York Law School community.

Brooklyn College Tae Kwon Do Brooklyn College Tae Kwon Do
2900 Bedford Ave
New York, 11210

The Brooklyn College Tae Kwon Do Club is open and free to all Brooklyn College and CUNY students.

FLY 2 WIN FLY 2 WIN
DEAR SHAR
New York, 85827

A PLACE 4 EXCHANGE