Darbar Sampardae Da Eho Farmaan Sade Bache Sada Maan

Darbar Sampardae Da Eho Farmaan Sade Bache Sada Maan Darbar Sampardaye Fresno Ashram Punjabi school was established on October 3, 2020.

ਦਰਬਾਰ ਸੰਪ੍ਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ.”ਦੇ ਅਧੀਨ ਚੱਲ ਰਹੇ ਪੰਜਾਬੀ ਸਕੂਲ ਵੱਲੋਂ ਅੱਜ ਸੰਤ ਆਸ਼ਰਮ ਫਰੀਜਨੋ ਵਿਖੇ ਗੁਰਮਤਿ ਸਮ...
06/28/2023

ਦਰਬਾਰ ਸੰਪ੍ਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ.”
ਦੇ ਅਧੀਨ ਚੱਲ ਰਹੇ ਪੰਜਾਬੀ ਸਕੂਲ ਵੱਲੋਂ ਅੱਜ ਸੰਤ ਆਸ਼ਰਮ ਫਰੀਜਨੋ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਕਵੀਸ਼ਰੀ, ਗੁਰਬਾਣੀ ਸ਼ਬਦ ,ਗੁਰੂਆਂ ਦਾ ਜੀਵਨ ਇਤਹਾਸ ਸੁਣਾ ਕੇ ਨਿਹਾਲ ਕੀਤਾ ਗਿਆ
ਬੱਚਿਆਂ ਵਿੱਚੋਂ ਵੱਧ ਗੁਰਬਾਣੀ ਕੰਠ ਕਰਨ ਵਾਲੇ ਬੱਚੇ ਗੁਰਲਵਲੀਨ ਸਿੰਘ,ਗੁਰਨੂਰ ਕੋਰ ਗਿੱਲ ਅਤੇ ਗੁਰਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਮੁੱਖ ਮਹਿਮਾਨ ਸੰਤ ਜਗਜੀਤ ਸਿੰਘ ਜੀ ਲੋਪੋ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਤੇ ਸਨਮਾਨ ਦਿੱਤਾ ਗਿਆ
ਸਕੂਲ ਅਧਿਆਪਕਾ ਸੁਖਵੀਰ ਕੌਰ ਵੱਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ ਗਈ
ਗੁਰਵਿੰਦਰ ਸਿੰਘ ਧਾਲੀਵਾਲ ਵੱਲੋ ਗੁਰਮੁੱਖੀ ਲਿੱਪੀ ਅਤੇ ਪੰਜਬੀ ਬੋਲੀ ਤੇ ਚਾਨਣਾ ਪਾਇਆ ਗਿਆ
ਕਰਨਜੀਤ ਸਿੰਘ ਲੋਪੋ ਨੇ ਦਰਬਾਰ ਸੰਪ੍ਰਦਾਇ ਲੋਪੋ ਦੇ ਅਧੀਨ ਦੇਸ਼-ਵਿਦੇਸ਼ ਵਿੱਚ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਤੇ ਚਾਨਣਾ ਪਾਇਆ
ਕਰਨੀ ਸਿੰਘ ਭੰਡਾਲ ਇੰਗਲੈਂਡ ਤੋ ਵਿਸ਼ੇਸ਼ ਤੋਰ ਤੇ ਇਹਨਾ ਸਮਾਗਮਾਂ ਤੇ ਹਾਜ਼ਰ ਹੋਏ 2 ਘੰਟੇ ਦੇ ਕਰੀਬ ਦੂਰ-ਨੇੜੇ ਤੋ ਪਹੁੰਚੀਆ ਸੰਗਤਾਂ ਨੇ ਸਮਾਗਮ ਦਾ ਖੂਬ ਅਨੰਦ ਮਾਣਿਆ
ਸਮਾਪਤੀ ਤੇ ਦਲਜੀਤ ਸਿੰਘ ਲੋਪੋ ਨੇ ਆਈਆਂ ਗੁਰਸੰਗਤਾ ਦਾ ਧੰਨਵਾਦ ਕੀਤਾ
ਬੱਚਿਆਂ ਦਾ ਇਹ”ਗੁਰਮਤਿ ਸਮਾਗਮ “ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ
June 2023

“ਅੱਖਰ ਗਿਆਨ ਹੀ ਸਮਾਜ ਵਿੱਚ ਤਬਦੀਲੀ ਲਿਆਉਣ ਦੇ ਸਮਰੱਥ ਹੈ”
07/10/2022

“ਅੱਖਰ ਗਿਆਨ ਹੀ ਸਮਾਜ ਵਿੱਚ ਤਬਦੀਲੀ ਲਿਆਉਣ ਦੇ ਸਮਰੱਥ ਹੈ”

ਦਰਬਾਰ ਸੰਪਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ” ਅਧੀਨ ਚੱਲ ਰਹੇ ਸੰਤ ਲੋਪੋ ਪੰਜਾਬੀ ਸਕੂਲ USA ਵੱਲੋਂ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰ...
06/25/2022

ਦਰਬਾਰ ਸੰਪਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ” ਅਧੀਨ ਚੱਲ ਰਹੇ ਸੰਤ ਲੋਪੋ ਪੰਜਾਬੀ ਸਕੂਲ USA ਵੱਲੋਂ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ “ ਗੁਰਮਤਿ ਸਮਾਗਮ “ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਸ਼ਬਦ ਗਾਇਨ ਕੀਤੇ ਅਤੇ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਇਆ ।ਇਸ ਪ੍ਰੋਗਰਾਮ ਵਿੱਚ ਦਰਬਾਰ ਸੰਪਰਦਾਇ ਲੋਪੋ ਦੇ ਮੁੱਖ ਸੇਵਾਦਾਰ ਸੰਤ ਜਗਜੀਤ ਸਿੰਘ ਜੀ ਲੋਪੋ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

DARBAR SAMARDAYE LOPON SCHOOL FUNCTION CHEIF GUST SAMARDAYE MUKHI SANT JAGJIT SINGH JI

06/13/2022
ਦਰਬਾਰ ਸੰਪਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ” ਅਧੀਨ ਚੱਲ ਰਹੇ ਪੰਜਾਬੀ ਸਕੂਲ ਵੱਲੋਂ “ਖਾਲਸੇ ਦੇ ਸਾਜਨਾ ਦਿਵਸ “ਨੂੰ ਸੰਮ੍ਰਪਿਤ ਸੰਤ ...
04/20/2022

ਦਰਬਾਰ ਸੰਪਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ” ਅਧੀਨ ਚੱਲ ਰਹੇ ਪੰਜਾਬੀ ਸਕੂਲ ਵੱਲੋਂ “ਖਾਲਸੇ ਦੇ ਸਾਜਨਾ ਦਿਵਸ “ਨੂੰ ਸੰਮ੍ਰਪਿਤ ਸੰਤ ਆਸ਼ਰਮ ਫਰਿਜਨੋ (ਕੈਲੀਫੋਰਨੀਆ) ਵਿਖੇ ਬੱਚਿਆਂ ਦੇ ਪੰਜਾਬੀ ਲਿਖਣ ਤੇ ਪੜਨ ਦੇ ਮੁਕਾਬਲੇ ਕਰਵਾਏ ਗਏ। ਜਿਸ ਦੀ ਸ਼ੁਰੂਆਤ ਮੂਲਮੰਤਰ ਸਾਹਿਬ ਦੇ ਜਾਪ ਕਰਕੇ ਅਧਿਆਪਕ ਤੇ ਬੱਚਿਆਂ ਵੱਲੋਂ ਕੀਤੀ ਗਈ। ਜਪੁਜੀ ਸਾਹਿਬ ਜੀ ਦੇ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਗਏ। ਪਹਿਲਾ, ਦੂਜਾ, ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।

ਦਰਬਾਰ ਸੰਪਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ” ਅਧੀਨ ਚੱਲ ਰਹੇ ਪੰਜਾਬੀ ਸਕੂਲ ਵੱਲੋਂ ਅੱਜ ELK Grove Park Sacramento ਵਿਖੇ ਬੱਚਿ...
03/07/2022

ਦਰਬਾਰ ਸੰਪਰਦਾਇ ਲੋਪੋ ਦਾ ਫੁਰਮਾਨ “ਸਾਡੇ ਬੱਚੇ ਸਾਡਾ ਮਾਣ” ਅਧੀਨ ਚੱਲ ਰਹੇ ਪੰਜਾਬੀ ਸਕੂਲ ਵੱਲੋਂ ਅੱਜ ELK Grove Park Sacramento ਵਿਖੇ ਬੱਚਿਆਂ ਦੇ ਪੰਜਾਬੀ ਲਿਖਣ ਤੇ ਪੜਨ ਦੇ ਮੁਕਾਬਲੇ ਕਰਵਾਏ ਗਏ। ਜਿਸ ਦੀ ਸ਼ੁਰੂਆਤ ਮੂਲਮੰਤਰ ਸਾਹਿਬ ਦੇ ਜਾਪ ਕਰਕੇ ਅਧਿਆਪਕ ਤੇ ਬੱਚਿਆਂ ਵੱਲੋਂ ਕੀਤੀ ਗਈ। ਜਪੁਜੀ ਸਾਹਿਬ ਜੀ ਦੇ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਗਏ। ਪਹਿਲਾ, ਦੂਜਾ, ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ॥

12/03/2021

ਦਰਬਾਰ ਸੰਪਰਦਾਇ ਲੋਪੋ ਦੇ ਅਧੀਨ ਚੱਲ ਰਹੇ ਪੰਜਾਬੀ ਸਕੂਲ
“ਦਰਬਾਰ ਸੰਪਰਦਾਇ ਦਾ ਇਹੋ ਫੁਰਮਾਨ ਸਾਡੇ ਬੱਚੇ ਸਾਡਾ ਮਾਣ” ਵਲੋ ਸੰਤ ਆਸ਼ਰਮ ਫਰਿਜਨੋ, ਕੈਲੋਫੋਰਨੀਆ USA ਵਿਖੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤਿ ਗੁਰਮਤਿ ਸਮਾਗਮ ਵਿੱਚ ਬੱਚੇ ਭਾਗ ਲੈਂਦੇ ਹੋਏ:

Gurmandeep Singh

12/02/2021

ਦਰਬਾਰ ਸੰਪਰਦਾਇ ਲੋਪੋ ਦੇ ਅਧੀਨ ਚੱਲ ਰਹੇ ਪੰਜਾਬੀ ਸਕੂਲ
“ਦਰਬਾਰ ਸੰਪਰਦਾਇ ਦਾ ਇਹੋ ਫੁਰਮਾਨ ਸਾਡੇ ਬੱਚੇ ਸਾਡਾ ਮਾਣ” ਵਲੋ ਸੰਤ ਆਸ਼ਰਮ ਫਰਿਜਨੋ, ਕੈਲੋਫੋਰਨੀਆ USA ਵਿਖੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤਿ ਗੁਰਮਤਿ ਸਮਾਗਮ ਵਿੱਚ ਬੱਚੇ ਭਾਗ ਲੈਂਦੇ ਹੋਏ:

Vishavpreet Singh and Gurkamalpreet Singh

12/01/2021

ਦਰਬਾਰ ਸੰਪਰਦਾਇ ਲੋਪੋ ਦੇ ਅਧੀਨ ਚੱਲ ਰਹੇ ਪੰਜਾਬੀ ਸਕੂਲ
“ਦਰਬਾਰ ਸੰਪਰਦਾਇ ਦਾ ਇਹੋ ਫੁਰਮਾਨ ਸਾਡੇ ਬੱਚੇ ਸਾਡਾ ਮਾਣ” ਵਲੋ ਸੰਤ ਆਸ਼ਰਮ ਫਰਿਜਨੋ, ਕੈਲੋਫੋਰਨੀਆ USA ਵਿਖੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤਿ ਗੁਰਮਤਿ ਸਮਾਗਮ ਵਿੱਚ ਬੱਚੇ ਭਾਗ ਲੈਂਦੇ ਹੋਏ:

Sukhmani Kaur

Kushpreet Kaur

11/30/2021

ਦਰਬਾਰ ਸੰਪਰਦਾਇ ਲੋਪੋ ਦੇ ਅਧੀਨ ਚੱਲ ਰਹੇ ਪੰਜਾਬੀ ਸਕੂਲ
“ਦਰਬਾਰ ਸੰਪਰਦਾਇ ਦਾ ਇਹੋ ਫੁਰਮਾਨ ਸਾਡੇ ਬੱਚੇ ਸਾਡਾ ਮਾਣ” ਵਲੋ ਸੰਤ ਆਸ਼ਰਮ ਫਰਿਜਨੋ, ਕੈਲੋਫੋਰਨੀਆ USA ਵਿਖੇ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤਿ ਗੁਰਮਤਿ ਸਮਾਗਮ ਵਿੱਚ ਬੱਚੇ ਭਾਗ ਲੈਂਦੇ ਹੋਏ:

Avneet Kaur and Harneet Kaur

Address

Fresno, CA
93722

Website

Alerts

Be the first to know and let us send you an email when Darbar Sampardae Da Eho Farmaan Sade Bache Sada Maan posts news and promotions. Your email address will not be used for any other purpose, and you can unsubscribe at any time.

Contact The School

Send a message to Darbar Sampardae Da Eho Farmaan Sade Bache Sada Maan:

Shortcuts

Share

Category