Guru Nanak Mission Khalsa School

Guru Nanak Mission Khalsa School ਇਸ ਸਕੂਲ ਦਾ ਉਦੇਸ਼ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ, ਸਿੱਖ ਇਤਿਹਾਸ ਤੇ ਗੁਰਮਤਿ ਦੇ ਸਿਧਾਂਤ ਨਾਲ ਜੌੜਨਾ ਹੈ।

07/31/2026
07/31/2026

ਗੁਰੂ ਨਾਨਕ ਮਿਸ਼ਨ ਖ਼ਾਲਸਾ ਸਕੂਲ (ਸੈਸ਼ਨ 2026-2027)
ਅਰੰਭ ਦਿਵਸ ORIENTATION DAY 📚✨

ਸਤਿਕਾਰਯੋਗ ਮਾਤਾ-ਪਿਤਾ ਜੀਓ,ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਨਵੇਂ ਵਿਦਿਅਕ ਸੈਸ਼ਨ ਦੇ ਸਬੰਧ ਵਿੱਚ ਸਕੂਲ ਦੇ 'ਅਰੰਭ ਦਿਵਸ' (Orientation Day) ਵਿੱਚ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜ਼ਰੂਰ ਪਹੁੰਚੋ।
📅 ਦਿਨ ਅਤੇ ਤਰੀਕ: ਐਤਵਾਰ, 9 ਅਗਸਤ 2026 (August 9, 2026)⏰

ਸਮਾਂ: ਸਵੇਰੇ 10:00 ਵਜੇ ਤੋਂ ਦੁਪਹਿਰ 11:45 ਵਜੇ ਤੱਕ

📍 ਸਥਾਨ: 8601 South H. Street, Bakersfield, CA 93307
ਮੁੱਖ ਜਾਣਕਾਰੀ:📖 ਸਕੂਲ ਤੋਂ ਬੱਚਿਆਂ ਦੀਆਂ ਕਿਤਾਬਾਂ ਅਤੇ ਹੋਰ ਲੋੜੀਂਦੀ ਸਪਲਾਈ ਇਸੇ ਦਿਨ ਪ੍ਰਾਪਤ ਕਰੋ।
📝 ਜਿਨ੍ਹਾਂ ਪਰਿਵਾਰਾਂ ਨੇ ਅਜੇ ਤੱਕ ਦਾਖਲਾ ਫਾਰਮ ਨਹੀਂ ਭਰੇ, ਉਹ ਇਸ ਦਿਨ ਫਾਰਮ ਭਰ ਕੇ ਆਪਣੇ ਬੱਚਿਆਂ ਦਾ ਦਾਖਲਾ ਕਰਵਾ ਸਕਦੇ ਹਨ।ਸਮੂਹ ਮਾਤਾ-ਪਿਤਾ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਦੀ ਸ਼ੁਰੂਆਤ ਸਹੀ ਢੰਗ ਨਾਲ ਹੋ ਸਕੇ।

ਸੰਪਰਕ ਕਰੋ:📞 ਫੋਨ: 661-531-5800

📧 ਈਮੇਲ: [email protected]

🌐 ਵੈੱਬਸਾਈਟ: www.school.bakersfieldgurdwara.org

ਵੱਲੋਂ: ਗੁਰੂ ਨਾਨਕ ਮਿਸ਼ਨ ਖ਼ਾਲਸਾ ਸਕੂਲ,

Day-3 ਸਿੱਖੀ ਜਾਣੀਏ ਪਹਿਚਾਣੀਏ ਗੁਰਮਤਿ ਕੈਂਪ
06/11/2026

Day-3 ਸਿੱਖੀ ਜਾਣੀਏ ਪਹਿਚਾਣੀਏ ਗੁਰਮਤਿ ਕੈਂਪ

First Day-ਸਿੱਖੀ ਜਾਣੀਏ ਪਹਿਚਾਣੀਏ ਗੁਰਮਤਿ ਕੈਂਪ 2026Guru Nanak Mission Sikh Center
06/09/2026

First Day-ਸਿੱਖੀ ਜਾਣੀਏ ਪਹਿਚਾਣੀਏ ਗੁਰਮਤਿ ਕੈਂਪ 2026
Guru Nanak Mission Sikh Center

Address

8601 South H Street
Bakersfield, CA
93317

Website

Alerts

Be the first to know and let us send you an email when Guru Nanak Mission Khalsa School posts news and promotions. Your email address will not be used for any other purpose, and you can unsubscribe at any time.

Shortcuts

Share

Category