Gyan Sagar Convent School, Kahangarh

Gyan Sagar Convent School, Kahangarh Best School In Bareta. Best School In Jakhal. Best School In Punjab.

04/04/2025

*ਆਪਣੇ ਬੱਚੇ ਦੇ ਬੇਹਤਰੀਨ ਭਵਿੱਖ ਲਈ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵਿੱਚ ਦਾਖਲਾ ਕਰਵਾਉ ਜੀ* 🙏 🙏Contact: Principal- 8725830853Reception- 9876620853

,✌️✌️✌️✌️
18/04/2024

,✌️✌️✌️✌️

07/04/2024

*ਆਪਣੇ ਬੱਚੇ ਦੇ ਬੇਹਤਰੀਨ ਭਵਿੱਖ ਲਈ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵਿੱਚ ਦਾਖਲਾ ਕਰਵਾਉ ਜੀ* 🙏 🙏
Contact:
Principal- 8725830853
Reception- 9876620853

*ਵਿੱਦਿਆ ਦਾ ਚਾਨਣ ਮੁਨਾਰਾ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ ਹਰ ਤਰਾਂ ਦੀਆਂ ਸਹੂਲਤਾਂ ਨਾਲ ਲੈਸ, ਤਜਰਬੇਕਾਰ ਸਟਾਫ, ਤੁਹਾਡੇ ਬੱਚਿਆਂ ਦੇ ਚੰਗੇ ...
21/02/2024

*ਵਿੱਦਿਆ ਦਾ ਚਾਨਣ ਮੁਨਾਰਾ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ ਹਰ ਤਰਾਂ ਦੀਆਂ ਸਹੂਲਤਾਂ ਨਾਲ ਲੈਸ, ਤਜਰਬੇਕਾਰ ਸਟਾਫ, ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਚਨਬੱਧ ਆਉ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ ਵਿੱਚ ਐਡਮਿਸ਼ਨ ਕਰਵਾ ਕੇ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਈਏ*
_*ਵਧੇਰੇ ਜਾਣਕਾਰੀ ਲਈ ਸੰਪਰਕ ਕਰੋ*_
*ਪ੍ਰਿੰਸੀਪਲ:-8725830853*
*ਸਕੂਲ:- 9876620853*

On “National Science Day”, I salute our scientists, researchers who have played a pivotal role in the nation’s developme...
28/02/2023

On “National Science Day”, I salute our scientists, researchers who have played a pivotal role in the nation’s development through their innovative zeal.

ਆਪਣੇ ਬੱਚੇ ਦੇ ਵਧੀਆ ਭਵਿੱਖ ਲਈ ਬੱਚੇ ਦਾ ਦਾਖਲਾ ਗਿਆਨ ਸਾਗਰ ਸਕੂਲ ਵਿੱਚ ਕਰਵਾਉ  ❤️ ਦਾਖਲਾ ਸ਼ੁਰੂ ❤️ਸੰਪਰਕ ਨੰਃ ਪ੍ਰਿੰਸੀਪਲ 87258 30853 ਦਫ਼...
18/01/2023

ਆਪਣੇ ਬੱਚੇ ਦੇ ਵਧੀਆ ਭਵਿੱਖ ਲਈ ਬੱਚੇ ਦਾ ਦਾਖਲਾ ਗਿਆਨ ਸਾਗਰ ਸਕੂਲ ਵਿੱਚ ਕਰਵਾਉ ❤️ ਦਾਖਲਾ ਸ਼ੁਰੂ ❤️
ਸੰਪਰਕ ਨੰਃ ਪ੍ਰਿੰਸੀਪਲ 87258 30853 ਦਫ਼ਤਰ 98766 20853

*ਸਾਨੂੰ ਇਹ ਦੱਸਦੇ ਹੋਏ ਬੜਾ ਮਾਨ ਮਹਿਸੂਸ ਹੋ ਰਿਹਾ ਹੈ ਕਿ ਆਪਣੇ ਗਿਆਨ ਸਾਗਰ ਕੌਨਵੈਂਟ ਸਕੂਲ ਕਾਹਨਗੜ੍ਹ ਦੀ ਵਿਦਿਆਰਥਣ ਜਸਪ੍ਰੀਤ ਕੌਰ (ਗਿਆਰਵੀਂ) ...
12/01/2023

*ਸਾਨੂੰ ਇਹ ਦੱਸਦੇ ਹੋਏ ਬੜਾ ਮਾਨ ਮਹਿਸੂਸ ਹੋ ਰਿਹਾ ਹੈ ਕਿ ਆਪਣੇ ਗਿਆਨ ਸਾਗਰ ਕੌਨਵੈਂਟ ਸਕੂਲ ਕਾਹਨਗੜ੍ਹ ਦੀ ਵਿਦਿਆਰਥਣ ਜਸਪ੍ਰੀਤ ਕੌਰ (ਗਿਆਰਵੀਂ) ਨੇ ਕਿਕਬੋਕਸਿੰਗ (ਮਾਨਤਾ ਪ੍ਰਾਪਤ ਕਿੱਕਬੋਕਸਿੰਗ ਐਸ਼ੋਸ਼ੀਏਸ਼ਨ) ਵਿੱਚ ਜਿਲ੍ਹਾ ਮਾਨਸਾ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਪੰਜਾਬ ਸਟੇਟ ਪੱਧਰ ਲਈ ਸਲੈਕਟ ਹੋਈ । ਬਹੁਤ - ਬਹੁਤ ਮੁਬਾਰਕਾਂ*

ਗਿਆਨ ਸਾਗਰ ਸਕੂਲ ਵੱਲੋਂ ਤੁਹਾਨੂੰ ਤੇ ਤੁਹਾਡੇ ਸਮੁੱਚੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ,,,, ਅਰਦਾਸ ਕਰਦੇ ਹਾਂ ਕਿ ਨਵਾਂ ਸਾ...
01/01/2023

ਗਿਆਨ ਸਾਗਰ ਸਕੂਲ ਵੱਲੋਂ ਤੁਹਾਨੂੰ ਤੇ ਤੁਹਾਡੇ ਸਮੁੱਚੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ,,,, ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ ਅਤੇ ਭਾਈਚਾਰਕ ਏਕਤਾ ਬਣਾਈ ਰੱਖੇ।🙏🏻🙏🏻🙏🏻🙏🏻

*ਗਿਆਨ ਸਾਗਰ ਕੌਨਵੈਂਟ ਸਕੂਲ ਕਾਹਨਗੜ੍ਹ ਦੇ ਸਟੇਟ ਪੱਧਰ ਦੇ ਕਰਾਟੇ ਚੈਂਪੀਅਨ* *(1) ਅਰਸ਼ਪ੍ਰੀਤ ਸਿੰਘ (9th)* ਨੇ ਕਰਾਟੇ (ਅੰਡਰ 78 ਕਿੱਲੋ) ਵਿੱਚ...
13/12/2022

*ਗਿਆਨ ਸਾਗਰ ਕੌਨਵੈਂਟ ਸਕੂਲ ਕਾਹਨਗੜ੍ਹ ਦੇ ਸਟੇਟ ਪੱਧਰ ਦੇ ਕਰਾਟੇ ਚੈਂਪੀਅਨ*
*(1) ਅਰਸ਼ਪ੍ਰੀਤ ਸਿੰਘ (9th)* ਨੇ ਕਰਾਟੇ (ਅੰਡਰ 78 ਕਿੱਲੋ) ਵਿੱਚ ਪੰਜਾਬ ਸਟੇਟ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਗੋਲਡ ਮੈਡਲ ਹਾਸਿਲ ਕੀਤਾ ਅਤੇ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਸਲੈਕਸ਼ਨ ਹੋਈ ।
*(2) ਅਪਰਿੰਦਰ ਕੌਰ (4th)* ਨੇ ਕਰਾਟੇ (ਅੰਡਰ -11) ਵਿੱਚ ਪੰਜਾਬ ਸਟੇਟ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਗੋਲਡ ਮੈਡਲ ਹਾਸਿਲ ਕੀਤਾ ।
*(3) ਜਸਪ੍ਰੀਤ ਕੌਰ (ਗਿਆਰਵੀਂ)* ਨੇ ਪੰਜਾਬ ਸਟੇਟ ਪੱਧਰ ਤੇ ਕਰਾਟੇ (ਅੰਡਰ 78 ਕਿੱਲੋ) ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਨੈਸ਼ਨਲ ਪੱਧਰ ਦੀਆਂ ਖੇਡਾਂ ਦੇ ਟਰਾਇਲ ਲਈ ਸਲੈਕਸ਼ਨ ਹੋਈ
*(4)* *ਕਰਨਪ੍ਰੀਤ ਸਿੰਘ (5th)* ਨੇ ਪੰਜਾਬ ਸਟੇਟ ਪੱਧਰ ਤੇ ਕਰਾਟੇ (ਅੰਡਰ- 11) ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਬਰਾਊਨਜ਼ ਮੈਡਲ ਹਾਸਿਲ ਕੀਤਾ ।
ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਸ਼੍ਰੀ ਭਾਰਤ ਦੀਪ ਗਰਗ ਜੀ ਤੇ ਸਮੂਹ ਸਟਾਫ਼ ਵੱਲੋਂ ਬੱਚਿਆ ਦੇ ਮਾਪਿਆ ਨੂੰ ਸਕੂਲ ਵਿੱਚ ਬੁਲਾ ਕੇ ਬੱਚਿਆ ਨੂੰ ਸਰਟੀਫਿਕੇਟ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮੁਬਾਰਕਾਂ ਦਿੱਤੀਆਂ । ਪ੍ਰਿੰਸੀਪਲ ਸਾਹਿਬ ਤੇ ਚੈਅਰਮੈਨ ਰਾਮਪਾਲ ਸਿੰਘ ਸੇਖੋਂ ਜੀ ਨੇ ਇਸ ਜਿੱਤ ਦਾ ਸਿਹਰਾ ਕੋਚ ਅਮਨਦੀਪ ਸਿੰਘ ਦੇ ਸਿਰ ਬੰਨਿਆ ।

+1 ਕੁੜੀਆਂ ਦੀਆਂ ਕਲਾਸਾਂ ਸ਼ੁਰੂ ,ਅੱਜ ਹੀ ਦਾਖਲਾ ਕਰਾਓ  🙏
04/07/2022

+1 ਕੁੜੀਆਂ ਦੀਆਂ ਕਲਾਸਾਂ ਸ਼ੁਰੂ ,ਅੱਜ ਹੀ ਦਾਖਲਾ ਕਰਾਓ 🙏

ਗਿਆਰਵੀਂ ਕਲਾਸ ਸਿਰਫ਼ ਕੁੜੀਆਂ ਲਈ ਦਾਖਲਾ ਸ਼ੁਰੂ 👍
27/06/2022

ਗਿਆਰਵੀਂ ਕਲਾਸ ਸਿਰਫ਼ ਕੁੜੀਆਂ ਲਈ ਦਾਖਲਾ ਸ਼ੁਰੂ 👍

Happy Mother's day to all
08/05/2022

Happy Mother's day to all

Address

Kahangarh
Bareta

Opening Hours

Monday 09:00 - 02:30
Tuesday 09:00 - 14:30
Wednesday 09:00 - 14:30
Sunday 09:00 - 14:30

Telephone

+919876620853

Alerts

Be the first to know and let us send you an email when Gyan Sagar Convent School, Kahangarh posts news and promotions. Your email address will not be used for any other purpose, and you can unsubscribe at any time.

Shortcuts

Share

Category