Govt Middle school, Ramkot Dist-fazilka

Govt Middle school, Ramkot Dist-fazilka school

Preparation for sst exebution
28/11/2025

Preparation for sst exebution

08/10/2025

*ਸਤਿਕਾਰਯੋਗ ਮਾਪਿਆਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਮਿਤੀ 13/10/2025 ਸੋਮਵਾਰ ਨੂੰ ਸਵੇਰੇ 9.00 ਤੋਂ 1.00 ਵਜੇ ਤੱਕ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ(PTM)ਕੀਤੀ ਜਾ ਰਹੀ ਹੈ*

👇🏻👇🏻👇🏻

*ਜਿਸ ਵਿੱਚ ਵਿਦਿਅਰਥੀਆਂ ਦੇ ਸਤੰਬਰ 2025 ਦੇ ਪੇਪਰਾਂ ਦਾ ਨਤੀਜਾ, ਸਲਾਨਾ ਸਿਲੇਬਸ ਅਤੇ ਸਲਾਨਾ ਪੇਪਰਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ*

*ਇਸ ਲਈ ਆਪ ਜੀ ਨੇ ਇਸ ਦੌਰਾਨ ਸਕੂਲ ਚ ਆ ਕੇ ਆਪਣੇ ਬੱਚੇ ਦੀ ਪੜ੍ਹਾਈ ਸਬੰਧੀ ਜਾਣਕਾਰੀ ਲੈਣੀ ਹੈ ।*

*ਇਸ ਮਾਪੇ ਅਧਿਆਪਕ ਮਿਲਣੀ ਚ ਮਾਤਾ-ਪਿਤਾ ਜਾਂ ਕਿਸੇ ਵੀ ਪਰਿਵਾਰਿਕ ਮੈਂਬਰ ਦਾ ਆਉਣਾ ਜਰੂਰੀ ਹੈ ਜੀ ਇਸ ਲਈ ਸਮੇਂ ਸਿਰ ਸਕੂਲ ਵਿੱਚ ਆਉਣਾ ਹੈ।*

*ਵਧੇਰੇ ਜਾਣਕਾਰੀ ਲਈ ਸੰਪਰਕ ਕਰੋ*
👇🏻👇🏻👇🏻
*9417568835*
*9501108134*
*9888216964*

*ਵਲੋਂ*
*ਸਕੂਲ ਮੁੱਖੀ*
*ਸਰਕਾਰੀ ਮਿਡਲ ਸਕੂਲ*
*ਰਾਮਕੋਟ*

21/06/2025



27/05/2025
11/02/2025


10/02/2025
  Govt Middle school, Ramkot Dist-fazilka
10/02/2025


Govt Middle school, Ramkot Dist-fazilka

30/01/2025

ਸਤਿਕਾਰਯੋਗ ਮਾਪਿਆਂ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਮਿਤੀ 05/02/2025 ਬੁੱਧਵਾਰ ਨੂੰ ਸਵੇਰੇ 9.30 ਤੋਂ 2.30 ਤੱਕ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ(PTM)ਕੀਤੀ ਜਾ ਰਹੀ ਹੈ ਇਸ ਲਈ ਆਪ ਜੀ ਨੇ ਇਸ ਦੌਰਾਨ ਸਕੂਲ ਚ ਆ ਕੇ ਆਪਣੇ ਬੱਚੇ ਦੀ ਪੜ੍ਹਾਈ ਸੰਬੰਧੀ ਅਤੇ ਜਨਵਰੀ 2025 ਦੇ ਪੇਪਰਾਂ ਦੇ ਨਤੀਜੇ ਸਬੰਧੀ ਜਾਣਕਾਰੀ ਲੈਣੀ ਹੈ ।

ਇਸ ਮਾਪੇ ਅਧਿਆਪਕ ਮਿਲਣੀ ਚ ਮਾਤਾ-ਪਿਤਾ ਜਾਂ ਕਿਸੇ ਵੀ ਪਰਿਵਾਰਿਕ ਮੈਂਬਰ ਦਾ ਆਉਣਾ ਜਰੂਰੀ ਹੈ ਜੀ ਇਸ ਲਈ ਸਮੇਂ ਸਿਰ ਸਕੂਲ ਵਿੱਚ ਆਉਣਾ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
9417568835
9501108134
9888216964

ਵਲੋਂ
ਸਕੂਲ ਮੁੱਖੀ
ਸਰਕਾਰੀ ਮਿਡਲ ਸਕੂਲ
ਰਾਮਕੋਟ

29/06/2024





School cleaning after summer vacations, ready for the 1st of july

Good efforts by Sh.Naresh Kumar, Punjabi Master,GMS RAMKOT

De-worming day
05/02/2024

De-worming day

Address

Ramkot

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00

Telephone

9888216964

Website

Alerts

Be the first to know and let us send you an email when Govt Middle school, Ramkot Dist-fazilka posts news and promotions. Your email address will not be used for any other purpose, and you can unsubscribe at any time.

Shortcuts

Share

Category