Gurdwara Sahib Gisborne
Gurudwara sahib Gisborne is going to be the first Sikh temple in the east coast region of New Zealand. Gisborne is the first city in the world to see run rise.
12/04/2026
ਅੱਜ ਦਿਨ ਐਤਵਾਰ , ਮਿਤੀ 12 ਅਪ੍ਰੈਲ 2026 ਨੂੰ ਗੁਰਦਵਾਰਾ ਸਾਹਿਬ ਗਿਸਬੋਰਨ, ਨਿਊ ਜ਼ੀਲੈਂਡ ਵਿਖੇ ਇਤਿਹਾਸਿਕ ਵਿਸਾਖ਼ੀ ਅਤੇ ਖ਼ਾਲਸਾ ਸਾਜਣਾ ਦੇ ਪਵਿੱਤਰ ਦਿਹਾੜੇ ਨੂੰ ਨਗਰ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਪਾਏ ਗਏ, ਕੀਰਤਨ ਜੱਥੇ ਵਲੋਂ ਗੁਰੂ ਕੀ ਬਾਣੀ ਦੇ ਪਵਿੱਤਰ ਸ਼ਬਦਾਂ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ।
ਸੇਵਾਦਾਰਾਂ ਵਲੋਂ ਵੱਧ ਚੜ ਕੇ ਸਫਾਈ, ਲੰਗਰ ਪਕਾਉਣ ਅਤੇ ਸੰਗਤਾਂ ਨੂੰ ਛਕਾਉਣ ਆਦਿ ਸੇਵਾਵਾਂ ਬੜੇ ਉਤਸ਼ਾਹ ਨਾਲ ਅਤੇ ਮਰਿਯਾਦਾ ਅਨੁਸਾਰ ਨਿਭਾਈਆਂ ਗਈਆਂ।
ਪ੍ਰਬੰਧਕ ਕਮੇਟੀ ਵਲੋਂ ਪਹੁੰਚੀ ਸੰਗਤ ਦਾ ਤਹਿ ਦਿਲ ਤੋਂ ਸ਼ੁਕਰਾਨਾ ਕੀਤਾ ਜਾਂਦਾ ਹੈ।
10/04/2026
Click here to claim your Sponsored Listing.
Location
Category
Website
Address
7 Solander Street
Gisborne
4010