ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ

  • Home
  • Jordan
  • Amman
  • ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ

ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ Yuvraj's record of taking catches in 7 consecutive ODIs
is tied second behind Alan border and Greame smith,
who top the list with 9.

30/11/2013

ੇ ਤੁਸੀਂ ਕਦੇ ਕਿਸੇ ਨੂ
ਸੱਚੇ ਦਿਲੋ ਪਿਆਰ
ਕੀਤਾ ਤਾ ਇਹ page like
ਕਰਨਾ ਤਾ ਜਰੂਰ ਬਣਦਾ ਆ .......
MAi Kina TAinu Krda Hn Pyar JAdon Dsaga Ik PAsse dill ik passe jaan rknga
MAi Kina TAinu Krda Hn Pyar JAdon Dsaga Ik PAsse dill ik passe jaan rknga
MAi Kina TAinu Krda Hn Pyar JAdon Dsaga Ik PAsse dill ik passe jaan rknga
MAi Kina TAinu Krda Hn Pyar JAdon Dsaga Ik PAsse dill ik passe jaan rknga

03/11/2013

Happy Diwali

All Frends...

30/10/2013

ਮੈਨੂ ਸ਼ਿਵ ਦੀਆਂ ਕਿਤਾਬਾਂ...

ਤੂੰ ਬਟਾਲੇ ਤੋਂ ਮੰਗਾਦੇ...

ਕੋਈ ਕਰ ਜਾ ਬੇਵਾਫਾਈ...

ਕੁਝ ਗੀਤ ਝੋਲੀ ਪਾਦੇ...

29/10/2013

ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ,

ਕਿ
ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ ,

ਜਦੋਂ ਤੱਕ ਹੁੰਦੀ ਨਹੀਂ....

28/10/2013

ਜਾਂਦੀ ਵਾਰ ਦੇ ਆਖੇ ਬੋਲ ਹਜੇ ਵੀ ਰੜਕਣ
ਨੀ...

ਕਹਿੰਦੀ ਅੱਜ ਤੋ ਬਣਗੀ ਕਿਸੇ ਹੋਰ ਦੀ ਧੜਕਣ
ਨੀ....

28/10/2013

ਤੇਰੀਆ ਬਾਹਾ ਵਿੱਚ ਸਵਰਗ ਜਾਪੇ

ਝੋਲੀ ਤੇਰੀ ਵਿੱਚ ਅਰਾਮ...

ਤੇਰੇ ਗੱਲ ਲਗ ਕੇ ਸਭ ਦੁਖੱ ਭੁੱਲ ਜਾਦੇ ਰੱਬ ਨੇ

ਤਾਹੀ"ਮਾਂ"ਰੱਖਿਆ ਤੇਰਾ ਨਾਂ....

27/10/2013

ਮੈਨੂੰ ਬਾਪੂ ਕੱਡੇ ਗਾਲਾਂ__

ਨੀ ਤੂੰ ਘਰੋ ਹੀ ਕਡਾ ਦੇ__ :|

26/10/2013

ਉਸਨੇ ਮੈਨੂੰ ਪੁੱਛਿਆ ਤੂੰ ਮੈਨੂੰ ਪਿਆਰ karda,

ਮੈਂ ਹੱਸ ਕੇ ਦਿਲ ਵਿੱਚ ਸੋਚਿਆ,

kamliye ਜਿੰਦਗੀ ਨੂੰ ਕੌਣ ਨੀ ਪਿਆਰ ਕਰਦਾ__♥

24/10/2013

ਕੀ ਕਰਨਗੀਆਂ ਤਕਦੀਰਾਂ ਯਾਰੋ,

ਜਦ ਲੇਖਾਂ ਵਿੱਚ ਹੀ ਮੇਲ ਨਹੀਂ,

ਅਸੀਂ ਖੁਸ਼ੀਆਂ ਨੂੰ ਕਦ ਮਿਲੀਏ,

ਸਾਨੂੰ ਦੁੱਖਾਂ ਤੋ ਹੀ ਵੇਹਲ ਨਹੀਂ..

οωηεr • ਗਿੱਲ •

24/10/2013

ਕੁੜੀਆਂ ਅੈਵੇਂ Activa ਤੇ ਮੂੰਹ ਬੰਨੀ ਫਿਰਦੀਆਂ.....


ਅਸੀਂ 10 ਦਿਨ ਹੋਗੇ Combine ਤੇ ਆਂ 100 ਵਿਚੋਂ 80% ਕੁੜੀਆਂ ਨਾਲੋ ਫਿਰ ਵੀ ਗੋਰੇ_ਆਂ..

24/10/2013

ਕੰਮ ਆਗੀ ਆਸ਼ਕੀ Oye ਜੋ Yaaran ਤੋ ਸਿਖੀ ਸੀ__

ਤੇਥੋਂ ਪਹਿਲਾਂ 20 ਆਈਆਂ ਨੀ ਤੇਰਾ ਨੰ 21 ਸੀ__

22/10/2013

ਤੂੰ Jidde ਸਿਰ Te ਟੱਪਦੀ C ਉਹ Chal ਗਈ Ae__

ਗੁੱਸਾ Na ਕਰੀਂ Hun ਤੇਰੀ Jwaani ਢੱਲ Gyi ਐ__

Address

Amman
00000

Website

Alerts

Be the first to know and let us send you an email when ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ posts news and promotions. Your email address will not be used for any other purpose, and you can unsubscribe at any time.

Shortcuts

Share