Govt Adarsh Sec. School Hardasa Ferozepur Punjab

  • Home
  • India
  • Zira
  • Govt Adarsh Sec. School Hardasa Ferozepur Punjab

Govt Adarsh Sec. School Hardasa Ferozepur Punjab Govt. Adarsh Sr Sec School
Affiliation Code:1670003
The school is affiliated to the CBSE board. addmission open

(Central Board of Secondary Education)
Village: Hardasa,Distt Ferozepur-142050 Phone Num: STD Code:01682 PhNo: 82400 , Fax:
City: 142050

ਆਦਰਸ਼ ਸਕੂਲ ਹਰਦਾਸਾ ਦੇ ਵਿਦਿਆਰਥੀ ਅਤੇ ਅਧਿਆਪਕ ਸਹਿਜਪਾਠ ਉਚਾਰਨ ਪ੍ਰਤੀਯੋਗਤਾ ਗੁਰਦੁਆਰਾ ਜਾਮਨੀ ਸਾਹਿਬ (ਫਿਰੋਜ਼ਪੁਰ) ਵਿਖੇ ਹਿੱਸਾ ਲੈਂਦੇ ਹੋਏ।
08/10/2024

ਆਦਰਸ਼ ਸਕੂਲ ਹਰਦਾਸਾ ਦੇ ਵਿਦਿਆਰਥੀ ਅਤੇ ਅਧਿਆਪਕ ਸਹਿਜਪਾਠ ਉਚਾਰਨ ਪ੍ਰਤੀਯੋਗਤਾ ਗੁਰਦੁਆਰਾ ਜਾਮਨੀ ਸਾਹਿਬ (ਫਿਰੋਜ਼ਪੁਰ) ਵਿਖੇ ਹਿੱਸਾ ਲੈਂਦੇ ਹੋਏ।

Happy independence day
15/08/2024

Happy independence day

12/08/2024
11 ਵੀਂ ਸਬ ਯੂਨੀਅਰ ਬੇਸਬਾਲ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਫਿਰੋ਼ਜਪੁਰ ਦੀ ਟੀਮ ਨੇ ਲੁਧਿਆਣਾ ਨੂੰ 9-5 ਦੇ ਫਰਕ ਨਾਲ ਹਰਾ ਕੇ ਜਿਲਾ ਫਿਰੋਜ਼ਪੁਰ ਲਈ...
08/08/2024

11 ਵੀਂ ਸਬ ਯੂਨੀਅਰ ਬੇਸਬਾਲ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਫਿਰੋ਼ਜਪੁਰ ਦੀ ਟੀਮ ਨੇ ਲੁਧਿਆਣਾ ਨੂੰ 9-5 ਦੇ ਫਰਕ ਨਾਲ ਹਰਾ ਕੇ ਜਿਲਾ ਫਿਰੋਜ਼ਪੁਰ ਲਈ ਸਾਲ 2024 ਦਾ ਪਹਿਲਾ ਗੋਲਡ ਮੈਡਲ ਝੋਲੀ ਪਾਇਆ। ਇਸ ਮੌਕੇ ਪ੍ਰਿੰਸੀਪਲ ਸ ਕਰਮਜੀਤ ਸਿੰਘ, ਸ਼੍ਰੀ ਰਾਕੇਸ਼ ਸ਼ਰਮਾ ਜੀ, ਗੁਰਿੰਦਰ ਸਿੰਘ, ਹਰਸਿਮਰਨ ਸਿੰਘ, ਮੈਡਮ ਸੁਖਜੀਤ ਕੌਰ, ਸੁੰਦਰ, ਪੂਨਮਜੀਤ ਕੌਰ, ਅਜੇ ਕੁਮਾਰ, ਪਵਨ ਕੁਮਾਰ ਜੇਤੂ ਟੀਮ ਦਾ ਸਵਾਗਤ ਕੀਤਾ ਤੇ ਹੌਸਲਾ ਅਫ਼ਜ਼ਾਈ ਕੀਤੀ। ਜੇਤੂ ਟੀਮ ਨੂੰ ਅਤੇ ਕੋਚ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ।

ਵਾਤਾਵਰਣ ਦੀ ਸੰਭਾਲ ਪ੍ਰਤੀ ਆਦਰਸ਼ ਸਕੂਲ ਹਰਦਾਸਾ  ਦੇ ਬੱਚਿਆ ਨੂੰ ਅਧਿਆਪਕਾ ਦੂਆਰਾ ਉਤਸ਼ਹਿਤ ਕੀਤਾ ਗਿਆ ਜਿਸ ਦੇ ਚਲਦਿਆ ਬੱਚਿਆ ਵਿਚ ਪੌਦੇ ਲਾਉਣ ਅ...
22/07/2024

ਵਾਤਾਵਰਣ ਦੀ ਸੰਭਾਲ ਪ੍ਰਤੀ ਆਦਰਸ਼ ਸਕੂਲ ਹਰਦਾਸਾ ਦੇ ਬੱਚਿਆ ਨੂੰ ਅਧਿਆਪਕਾ ਦੂਆਰਾ ਉਤਸ਼ਹਿਤ ਕੀਤਾ ਗਿਆ ਜਿਸ ਦੇ ਚਲਦਿਆ ਬੱਚਿਆ ਵਿਚ ਪੌਦੇ ਲਾਉਣ ਅਤੇ ਸੰਭਾਲਣ ਦਾ ਰੁਝਾਨ ਵਧਿਆ

ਆਦਰਸ਼ ਸਕੂਲ ਹਰਦਾਸਾ ਵਿਖੇ ਅੱਜ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਜਿਸ ਵਿਚ ਪੁਜੀਸ਼ਨ ਹਾਸਿਲ ਕਰਨ ਵਾਲੇ ਬਚਿਆਂ ਨੂੰ ਇਨਾਮ ਵੰਡੇ ਗਏ। ਸਾਰੇ ...
01/04/2024

ਆਦਰਸ਼ ਸਕੂਲ ਹਰਦਾਸਾ ਵਿਖੇ ਅੱਜ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਜਿਸ ਵਿਚ ਪੁਜੀਸ਼ਨ ਹਾਸਿਲ ਕਰਨ ਵਾਲੇ ਬਚਿਆਂ ਨੂੰ ਇਨਾਮ ਵੰਡੇ ਗਏ। ਸਾਰੇ ਬਚਿਆਂ ਦੇ ਮਾਤਾ ਪਿਤਾ ਤੇ ਓਨਾ ਦੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ।

ਆਦਰਸ਼ ਸਕੂਲ ਹਰਦਾਸਾ ਵਿਖੇ ਸਾਲਾਨਾ ਨਤੀਜਾ 2024 ਦੌਰਾਨ ਪਹਿਲੇ , ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ।...
01/04/2024

ਆਦਰਸ਼ ਸਕੂਲ ਹਰਦਾਸਾ ਵਿਖੇ ਸਾਲਾਨਾ ਨਤੀਜਾ 2024 ਦੌਰਾਨ ਪਹਿਲੇ , ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਾਰੇ ਬਚਿਆਂ ਦੇ ਮਾਤਾ ਪਿਤਾ ਤੇ ਓਨਾ ਦੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ।

Inauguration of water tank in Adarsh school Hardasa....water tank is provided by Nestle faculty team moga ...Heartily th...
19/01/2024

Inauguration of water tank in Adarsh school Hardasa....water tank is provided by Nestle faculty team moga ...Heartily thankful to our chief guest Mr..kamal Mathur ,S.Harwinder Singh ,Mrs.Aman Bajaj Mam..

ਨਵਾਂ ਸਾਲ ਆਪ ਸਭ ਲਈ ਬਹੁਤ ਸਾਰਿਆਂ ਖੁਸ਼ੀਆਂ, ਤਰੱਕੀਆਂ ਤੇ ਖੁਸ਼ਹਾਲੀ ਲੇ ਕੇ ਆਵੇ।
01/01/2024

ਨਵਾਂ ਸਾਲ ਆਪ ਸਭ ਲਈ ਬਹੁਤ ਸਾਰਿਆਂ ਖੁਸ਼ੀਆਂ, ਤਰੱਕੀਆਂ ਤੇ ਖੁਸ਼ਹਾਲੀ ਲੇ ਕੇ ਆਵੇ।

Happy Diwali
10/11/2023

Happy Diwali

Address

Village Hadasa
Zira
142050

Opening Hours

Monday 8am - 2pm
Tuesday 8am - 5pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919780581851

Website

Alerts

Be the first to know and let us send you an email when Govt Adarsh Sec. School Hardasa Ferozepur Punjab posts news and promotions. Your email address will not be used for any other purpose, and you can unsubscribe at any time.

Contact The School

Send a message to Govt Adarsh Sec. School Hardasa Ferozepur Punjab:

Shortcuts

Share

Category