GHS Jhabal Kalan Boys

GHS Jhabal Kalan Boys Serving the community with quality education, discipline, and holistic development.

21/06/2025
ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਸਟਾਫ਼ ਅਤੇ ਮਾਪਿਆਂ ਨੇ ਭਾਗ ਲਿਆ।
21/06/2025

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਸਟਾਫ਼ ਅਤੇ ਮਾਪਿਆਂ ਨੇ ਭਾਗ ਲਿਆ।

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਸਮਰ ਕੈਂਪ ਦੇ ਸਤਵੇਂ ਦਿਨ ਵਿਦਿਆਰਥੀਆਂ ਵੱਲੋਂ ਤੇਲਗੂ ਭਾਸ਼ਾ ਬਾਰੇ ਜੋ ਸਿੱਖਿਆ ਹੈ ਉਸਦੀ ਪੇਸ਼ਕ...
02/06/2025

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਸਮਰ ਕੈਂਪ ਦੇ ਸਤਵੇਂ ਦਿਨ ਵਿਦਿਆਰਥੀਆਂ ਵੱਲੋਂ ਤੇਲਗੂ ਭਾਸ਼ਾ ਬਾਰੇ ਜੋ ਸਿੱਖਿਆ ਹੈ ਉਸਦੀ ਪੇਸ਼ਕਾਰੀ ਕੀਤੀ ਗਈ।

ਕੱਲ੍ਹ ਸਮਰ ਕੈਂਪ ਦੇ ਛੇਵੇਂ ਦਿਨ
02/06/2025

ਕੱਲ੍ਹ ਸਮਰ ਕੈਂਪ ਦੇ ਛੇਵੇਂ ਦਿਨ

ਸਮਰ ਕੈਂਪ ਦਾ ਪੰਜਵਾਂ ਦਿਨ
31/05/2025

ਸਮਰ ਕੈਂਪ ਦਾ ਪੰਜਵਾਂ ਦਿਨ

31/05/2025

ਅੱਜ ਸਰਕਾਰੀ ਹਾਈ ਸਕੂਲ ਝਬਾਲ ਕਲਾਂ ਲੜਕੇ ਵਿਖੇ ਸਮਰ ਕੈਂਪ ਦੇ ਪੰਜਵੇ ਦਿਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।

ਅੱਜ ਸਰਕਾਰੀ ਹਾਈ ਸਕੂਲ ਝਬਾਲ ਕਲਾਂ ਲੜਕੇ ਵਿਖੇ ਸਮਰ ਕੈਂਪ ਦੇ ਚੌਥੇ ਦਿਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
29/05/2025

ਅੱਜ ਸਰਕਾਰੀ ਹਾਈ ਸਕੂਲ ਝਬਾਲ ਕਲਾਂ ਲੜਕੇ ਵਿਖੇ ਸਮਰ ਕੈਂਪ ਦੇ ਚੌਥੇ ਦਿਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਸਮਰ ਕੈਂਪ ਦੇ ਤੀਜੇ ਦਿਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
28/05/2025

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਸਮਰ ਕੈਂਪ ਦੇ ਤੀਜੇ ਦਿਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਸਮਰ ਕੈਂਪ ਦੇ ਦੂਜੇ ਦਿਨ ਗਤੀਵਿਧੀਆਂ ਕਰਵਾਈਆਂ ਗਈਆਂ
27/05/2025

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਸਮਰ ਕੈਂਪ ਦੇ ਦੂਜੇ ਦਿਨ ਗਤੀਵਿਧੀਆਂ ਕਰਵਾਈਆਂ ਗਈਆਂ

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਸਮਰ ਕੈਂਪ (ਪਹਿਲਾ ਦਿਨ) ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ...
26/05/2025

ਅੱਜ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਸਮਰ ਕੈਂਪ (ਪਹਿਲਾ ਦਿਨ) ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਤਮਿਲ ਭਾਸ਼ਾ ਨਾਲ ਸੰਬੰਧਤ ਜਾਣਕਾਰੀ ਦਿੱਤੀ ਗਈ।

ਅੱਜ ਮਿਤੀ 07-04-2025 ਨੂੰ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਹਲਕਾ ਵਿਧਾਇਕ ਸ੍ਰ. ਕਸ਼ਮੀਰ ਸਿੰਘ ਜੀ ਸੋਹਲ ਨੇ ਦੋ ਨਵੇਂ smart clas...
07/04/2025

ਅੱਜ ਮਿਤੀ 07-04-2025 ਨੂੰ ਸਰਕਾਰੀ ਹਾਈ ਸਕੂਲ, ਝਬਾਲ ਕਲਾਂ (ਲੜਕੇ) ਵਿਖੇ ਹਲਕਾ ਵਿਧਾਇਕ ਸ੍ਰ. ਕਸ਼ਮੀਰ ਸਿੰਘ ਜੀ ਸੋਹਲ ਨੇ ਦੋ ਨਵੇਂ smart class rooms ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।

Address

VPO Jhabal Kalan
Tarn Taran
143301

Website

Alerts

Be the first to know and let us send you an email when GHS Jhabal Kalan Boys posts news and promotions. Your email address will not be used for any other purpose, and you can unsubscribe at any time.

Shortcuts

Share

Category