SMS DASS Mem HIGH Schl

SMS DASS Mem HIGH Schl The motto is to teach you so u can serve others. And much more contact us now. LIKE �,SHARE,FOLLOW

15/05/2026
ਸੀ੍ ਮੁਖਤਾਰ ਸਿੰਘ ਦਾਸ ਮੈਮੋਰੀਅਲ ਹਾਈ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ।  ਪੋ੍ਗਰਾਮ ਤੇ ਮੈਡਮ ਸੁਹਿੰਦਰ ਕੌਰ ਸੁਪਤਨੀ ਕੈਬਨਿਟ ਮੰਤਰੀ ਸ੍ਰੀ ...
09/09/2024

ਸੀ੍ ਮੁਖਤਾਰ ਸਿੰਘ ਦਾਸ ਮੈਮੋਰੀਅਲ ਹਾਈ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਪੋ੍ਗਰਾਮ ਤੇ ਮੈਡਮ ਸੁਹਿੰਦਰ ਕੌਰ ਸੁਪਤਨੀ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਜੀ E.T.O ਜੰਡਿਆਲਾ ਗੁਰੂ ਮੁੱਖ ਮਹਿਮਾਨ ਵਜੋਂ ਸਕੂਲ ਵਿੱਚ ਸਾਮਿਲ ਹੋਏ। ਸਕੂਲ ਦੇ ਬੱਚਿਆਂ ਨੇ ਲੋਕ-ਗੀਤ, ਡਾਂਸ, ਨਸ਼ਿਆਂ ਤੋਂ ਜਾਗਰੂਕ ਕਰਨ ਲਈ ਕੋਰੀਓਗ੍ਰਾਫੀ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਮੈਡਮ ਸੁਹਿੰਦਰ ਕੌਰ ਜੀ ਵਲੋਂ, ਵੁਸ਼ੂ ਖੇਡ ਵਾਲੇ ਜਿਲ੍ਹਾ ਪੱਧਰੀ ਜੇਤੂ ਵਿਦਿਆਰਥੀ , ਕੋਰੀਓਗ੍ਰਾਫੀ ਵਾਲੇ ਵਿਦਿਆਰਥੀਆਂ ਨੂੰ ਅਤੇ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

Address

VPO Kad Gill Tarn Taran
Tarn Taran
143401

Telephone

+919914707513

Website

Alerts

Be the first to know and let us send you an email when SMS DASS Mem HIGH Schl posts news and promotions. Your email address will not be used for any other purpose, and you can unsubscribe at any time.

Contact The School

Send a message to SMS DASS Mem HIGH Schl:

Shortcuts

Share

Category