Guru Amar Dass Sen. Sec. School , Bhalaipur Dogran,Tarn Taran

Guru Amar Dass Sen. Sec. School , Bhalaipur Dogran,Tarn Taran If you miss your school days and friends.....then like this Page..............

28/11/2017

ਸੁਪਨਾ classroom ਦਾ😍💖

ਇਹ ਕਹਾਣੀ ਮੇਰੀ ਕੱਲੇ ਦੀ ਨਹੀਂ ਤੁਹਾਡੀ ਸਭ ਦੀ ਵੀ ਜਰੂਰ ਹੋਵੇਗੀ, ਅੰਤ ਤੱਕ ਜਰੂਰ ਦੇਖਿਓ।।

ਲਵਜੂ ਮੇਰੇ ਆਲਿਆਂ ਨੂੰ 22 ਓਏ!😘😘😘
Like page 👍🏻

old memories of Guru Amar Dass school
21/03/2017

old memories of Guru Amar Dass school

15/03/2017

ਜ਼ਿੰਦਗੀ ਚ ਮਾਨੇ ਜੋ ਨਜਾਰੇ ਯਾਦ ਆਉਣਗੇ___________ _
__________ਦਿਨ school 'ਚ ਬੀਤੇ ਓਹ ਸਾਰੇ ਯਾਦ
ਆਉਣਗੇ । ਰੁਲ ਜਾਣਾ ਭਾਵੇ ਜਾ ਕੇ ਵਿਚ ਪਰਦੇਸਾਂ
ਦੇ _________ ________ ਪਰ ਧੱੁਪਾ 'ਚ ਓਹਦੇ ਪਿਛੇ ਗੇੜੇ
ਮਾਰੇ ਯਾਦ ਆਉਣਗੇ ...............❤ . . . .

07/10/2016
ਸਕੂਲ ਵੇਲੇ ਦੇ ਚੇਤੇ ਅੱਜ ਵੀ ਦਿਲ ਨੂੰ ਆਉਂਦੇ ਨੇਉਹ ਰਸਤੇ ਉਹ ਕਿਨਾਰੇ ਅੱਜ ਵੀ ਦਿਲ ਤੇ ਕਹਿਰ ਢਾਉਂਦੇ ਨੇਸਜਦਾ ਕਰਦੇ ਹਾਂ ਕਲਾਸ ਨੂੰ ਜੀਹਦੇ ਅੱਗੇ...
14/03/2016

ਸਕੂਲ ਵੇਲੇ ਦੇ ਚੇਤੇ ਅੱਜ ਵੀ ਦਿਲ ਨੂੰ ਆਉਂਦੇ ਨੇ
ਉਹ ਰਸਤੇ ਉਹ ਕਿਨਾਰੇ ਅੱਜ ਵੀ ਦਿਲ ਤੇ ਕਹਿਰ ਢਾਉਂਦੇ ਨੇ
ਸਜਦਾ ਕਰਦੇ ਹਾਂ ਕਲਾਸ ਨੂੰ ਜੀਹਦੇ ਅੱਗੇ ਖੜ ਕੇ ਤੱਕਦੇ ਸੀ ਸੋਹਣੀ ਮੁਟਿਆਰ ਨੂੰ ,
ਦਿਲ ਤੇ ਇਕ ਖਿਚ ਪੈ ਜਾਂਦੀ ਸੀ, ਜਦੋ ਪਹਿਲੀ ਤੱਕਣੀ ਤੇ ਸ੍ਮਾਇਲ ਪੈ ਜਾਂਦੀ ਸੀ,
ਡਰ ਨੀ ਸੀ ਕਿਸੇ ਟੀਚਰ ਦਾ ਬੇਖੋਫ਼ ਹੋ ਕੇ ਫਿਰਦੇ ਸੀ,
ਯਾਰਾਂ ਨਾਲ ਮਿਲਕੇ ਵਖਰਾ ਹੀ ਟਸ਼ਨ ਬਣਾ ਕੇ ਰਖਦੇ ਸੀ
ਅੱਜ ਉਸ #ਕਲਾਸ ਦੀ ਜਦੋ ਵੀ ਦਿਲ ਵਿਚ ਯਾਦ ਬਣਦੀ ਏ,
ਉਦੋ ਮੁਖੜੇ ਤੇ ਵਖਰੀ ਹੀ ਮੁਸਕਾਨ ਖਿਲ ਆਉਂਦੀ ਏ

14/03/2016

missing school days. specially school groudnd

24/01/2016

O vela bada Crazy si
Jado main nikka jeya baby si

Barf de gole khanda si
Hafte baad nahanda si

Na waal shaal vahnda si
Nikki jayi cycle bhajanda si

Te resan gaddi naal landa si
Na lokan di koi tension si

Na abby di laggi pension si
Na kuriyan da koi rola si

School da kamm v hola si
Oh vela bada e crazy si
Jadon me nikka jeya baby si.....
"Missing Sweet Bachpan"'
_______••••GiLL••••

05/10/2015

ਸਾਲਾਂ ਬਾਅਦ ਸਕੂਲ ਗਿਆ! ਕੈਨਟੀਨ ਵਾਲੇ ਨੇ ਪੁੱਿਛਆ " ਚਾਹ ਨਾਲ ਕੀ ਲਉਗੇ?" ਮੇਰੀਆ ਅੱਖਾਂ ਿਵੱਚ ਪਾਣੀ
ਆ ਗਿਆ😭, ਮੈਂ ਿਕਹਾ "ਪੁਰਾਣੇ ਯਾਰ ਿਮਲਣਗੇ"👪??

05/08/2015

ਬਹੁਤਾ ਫਰਕ ਨਹੀਂ ਯਾਰਾ - ਇਹਨਾਂ ਦੋ ਤਰੀਕਾਂ 'ਚ
ਕਿਉਂ ਦਿਲਾਂ ਚ ਦੂਰੀਆਂ ਰੱਖੀਆਂ ਨੇ, ਹੋਰਾ ਵੱਲ ਤਾਂ ਤੱਕਦੀਆਂ ਨੇ
ਪਰ ਸਾਡੇ ਵੱਲ ਨਾ ਤੱਕਦੀਆਂ, ਸਾਨੂੰ ਪਸੰਦ ਦੋ ਜੋ ਅੱਖੀਆਂ ਨੇ,
ਖੜ੍ਹ ਇੰਤਜਾਰ ਕਰਦਾ ਰਹਿੰਦਾ, ਸਕੂਲ ਦੇ ਗ਼ੇਟ ਮੂਹਰੇ
ਪੁੱਛਦਾ ਰਾਹ ਉਹਨਾਂ ਤੋ, ਜਿੰਨਾ ਨਾਲ ਸਾਂਝਾਂ ਰੱਖੀਆਂ ਨੇ,
ਤੈਨੂੰ ਦੇਖਿਆਂ ਬਿਨ ਯਾਰਾ, ਦਿਨ ਲੰਘਦਾ ਨਹੀ ਸਾਡਾ
ਤੇਰੀ ਯਾਦ ਪੁੱਛ ਤਾਰਿਆਂ ਤੋਂ, ਕਿੰਨੀਆਂ ਰਾਤਾਂ ਕੱਟੀਆਂ ਨੇ,
ਕਦੇ ਪੁੱਛ ਆਪਣੀਆਂ ਸਖੀਆਂ ਤੋਂ, ਕਿਸ ਰਸਤੇ ਆਉਣਾ ਪੁੱਛਦੇ ਹਾਂ
ਖੜ ਧੁੱਪਾਂ ਸੇਕੀਆਂ ਨੇ ਤੇ ਧੂੜਾਂ ਕਿੰਨੀਆ ਫੱਕੀਆਂ ਨੇ,
ਨਾਂਅ ਜਿਨਾਂ ਤੇ ਤੇਰਾ ਲਿਖਿਆ, ਅਣਮੁੱਲੀਆ ਯਾਦਾਂ ਨੇ,
ਤੇਰੇ "ਗਿੱLL" ਨੇ ਅੱਜ ਵੀ ਉਹ ਕਿਤਾਬਾ ਸਾਂਭ ਕੇ ਰੱਖੀਆਂ ਨੇ,
ਤੇਰੇ ਨਾਲ ਬੀਤੇ ਕੱਲ ਦੀਆ ਯਾਦਾਂ ਸਾਂਭ ਕੇ ਰੱਖੀਆਂ ਨੇ
_____ #👉SD GiLL

Address

Bhalaipur Dogran
Tarn Taran

Opening Hours

Monday 8am - 2am
Tuesday 8am - 2am
Wednesday 8am - 2am
Thursday 8am - 2am
Friday 8am - 2am
Saturday 8am - 2am

Telephone

+919463729026

Website

Alerts

Be the first to know and let us send you an email when Guru Amar Dass Sen. Sec. School , Bhalaipur Dogran,Tarn Taran posts news and promotions. Your email address will not be used for any other purpose, and you can unsubscribe at any time.

Shortcuts

Share