BFA COMPUTER COURSES

05/10/2023
Basic Computers     Erp9   Draw    Designing  Excel  Courses
28/06/2023

Basic Computers Erp9 Draw Designing Excel Courses

      Draw  Erp9  Excel  # Others
01/10/2022

Draw Erp9 Excel # Others

All courses reconized by Indian government
30/06/2022

All courses reconized by Indian government

ਕੀ IELTS ਜਰੂਰੀ ਨਹੀਂ ????ਕਰੋਨਾ ਮਹਾਂਮਾਰੀ ਨੇ ਹਰ ਦੇਸ਼ ਤੇ ਹਰ ਵਿਅਕਤੀ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ , ਕੁਝ ਆਪਣੇ ਪਿਆਰਿਆ ਨੂੰ ਖੋ ਚ...
22/07/2020

ਕੀ IELTS ਜਰੂਰੀ ਨਹੀਂ ????
ਕਰੋਨਾ ਮਹਾਂਮਾਰੀ ਨੇ ਹਰ ਦੇਸ਼ ਤੇ ਹਰ ਵਿਅਕਤੀ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ , ਕੁਝ ਆਪਣੇ ਪਿਆਰਿਆ ਨੂੰ ਖੋ ਚੁੱਕੇ ਹਨ ਤੇ ਕੁਝ ਆਪਣੇ ਪਿਆਰੇ ਵਪਾਰ ਖੋ ਬੈਠੇ ਨੇ ਜਿਹੜੇ ਬਚੇ ਨੇ ਉਹ ਵੀ ਕਿਸੇ ਹਦ ਤਕ ਮਾਯੂਸ ਬੈਠੇ ਨੇ ।
ਸਰਕਾਰਾਂ ਦੀ ਕੋਸ਼ਿਸ ਹਮੇਸਾ ਹੁੰਦੀ ਹੈ ਆਪਣੀ ਜਨਤਾ ਦੇ ਜਾਨ ਮਾਲ ਦੀ ਰੱਖਿਆ ਉਸ ਕਾਰਜ ਲਈ ਸਖਤ ਕਦਮ ਵੀ ਚੁੱਕਣੇ ਪੈਂਦੇ ਨੇ , ਪਰ ਜਦੋਂ ਇੰਝ ਲੱਗਣ ਲੱਗ ਜਾਵੇ ਕਿ ਕਿਸੇ ਇੱਕ ਖਿੱਤੇ ਨਾਲ ਇਨਸਾਫ ਨਹੀਂ ਹੋ ਰਿਹਾ ਤਾਂ ਦੁਚਿੱਤੀ ਪੈਦਾ ਹੋ ਜਾਂਦੀ ਹੈ , ਅਸੀਂ ਅਜਿਹੇ ਖਿੱਤੇ ਦੀ ਗਲ ਕਰ ਰਹੇ ਹਾਂ ਜਿਸ ਵਿਚ ਸਰਕਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਹੋ ਸਕਦੀ ਹੈ , ਸਾਡੇ ਕੋਲ ਆਉਣ ਵਾਲੇ ਸਾਰੇ ਸਟੂਡੈਂਟਸ ਬਾਲਗ ਹਨ ਉਹ ਆਪਣੀ ਸੁਰੱਖਿਆ ਪ੍ਰਤੀ ਸੁਚੇਤ ਹਨ ਅਤੇ ਆਪਣੇ ਆਲੇ ਦੁਆਲੇ ਦੇ ਪ੍ਰਤੀ ਵੀ ਸੁਰੱਖਿਆ ਵਾਲਾ ਨਜਰੀਆ ਰੱਖ ਸਕਦੇ ਹਨ , ਜੋਂ ਉਹਨਾਂ ਨੂੰ ਪੜਾਉਣ ਵਾਲੇ ਉਹ ਵੀ ਸਰਕਾਰ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਬਾਖੂਬੀ ਕਰ ਸਕਦੇ ਹਨ ਫੇਰ ਇਹਨਾਂ ਸਟੂਡੈਂਟਸ ਦੇ ਭਵਿੱਖ ਪ੍ਰਤੀ ਚਿੰਤਾ ਕਿਉ ਨਹੀਂ ਦਿਖਾਈ ਜਾ ਰਹੀ , ਕੀ ਇਸ ਖਿੱਤੇ ਨਾਲ ਜੁੜੇ ਲੋਕਾਂ ਨੂੰ ਰੋਜਗਾਰ ਜਰੂਰੀ ਨਹੀਂ , ਉਹਨਾਂ ਦੇ ਪਰਿਵਾਰ ਦਾ ਖਰਚਾ ਕਿੰਝ ਚਲੇਗਾ ਬਹੁਤੇ ਲੋਕ ਤਾਂ ਇਸ ਖਿੱਤੇ ਨੂੰ ਹਮੇਸ਼ਾ ਠੱਗੀ ਨਾਲ ਹੀ ਜੋੜਕੇ ਦੇਖਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਇਕਾ ਦੁੱਕਾ ਘਟਨਾਵਾਂ ਨੂੰ ਤੂਲ ਦੇ ਕਿ ਉਹ ਇਸ ਗਲ ਨੂੰ ਨਜਅੰਦਾਜ ਕਰ ਰਹੇ ਹਨ ਕਿ ਇਸ ਖਿੱਤੇ ਨੇ ਪੰਜਾਬ ਵਿੱਚ ਕਿੰਨੀ ਖੁਸ਼ਹਾਲੀ ਲਿਆਂਦੀ ਹੈ ਕਿੰਨੇ ਪੁੱਤ ਧੀਆ ਕੰਮਾ ਕਾਰਾ ਤੇ ਲਾਏ ਨੇ ਕਿੰਨਿਆ ਦੇ ਸੁਪਨੇ ਪੂਰੇ ਕੀਤੇ ਨੇ ਕਿੰਨੇ ਵਿਛੜੇ ਮਿਲਾਏ ਨੇ ਅੱਜ ਲੋੜ ਹੈ ਇਕਜੁੱਟ ਹੋ ਕਿ ਇਹ ਵਿਚਾਰ ਕਰਨ ਦੀ ਕਿ ਕਿ ਹੁਣ IELTS ਜਰੂਰੀ ਨਹੀ???ਆਪਣੇ ਵਿਚਾਰ ਜਰੂਰ ਦੇਣਾ ਖਿਆਲ ਰੱਖਣਾ ਕਿ ਆਪ ਜੀ ਦੀ ਭਾਸ਼ਾ ਸੱਭਿਅਤਾ ਦੇ ਦਾਇਰੇ ਵਿਚ ਰਹੇ।

Address

Tarn Taran
143401

Alerts

Be the first to know and let us send you an email when BFA posts news and promotions. Your email address will not be used for any other purpose, and you can unsubscribe at any time.

Contact The School

Send a message to BFA:

Shortcuts

Share

Category