Government Elementary School Biharipur

Government Elementary School  Biharipur To promote students achievement and activities

02/07/2023
PTM Meeting at GES Biharipur4-5-2022
06/03/2022

PTM Meeting at GES Biharipur
4-5-2022

06/07/2021

*ਸਕੂਲ ਸਿੱਖਿਆ ਵਿਭਾਗ ਪੰਜਾਬ*

ਸਫ਼ਲਤਾ ਕਦੇ ਵੀ ਬੈਠੇ ਬਿਠਾਏ ਨਹੀ ਮਿਲਦੀ..ਉਸ ਨੂੰ ਪਾਉਣ ਲਈ ਉੱਦਮ ਕਰਨਾ ਪੈਂਦਾ ...।

*ਆਪ ਸਭ ਉੱਦਮੀ ਹੋ.* ...ਆਪਣਾ ਘਰ , ਆਪਣੇ ਬੱਚੇ ਤੇ ਆਪਣਾ ਕਿੱਤਾ...ਸਭ ਨੂੰ ਪਿਆਰਾ ਹੁੰਦਾ ....ਪਰ ਜਦੋ ਸਮਾਜ ਦੇ ਹਰ ਵਰਗ ਵਿੱਚ ਇਸ ਦੀ ਚਰਚਾ ਹੋਣ ਲੱਗੇ ਤਾਂ ਹਰ ਕਰਮਯੋਗੀ ਅਧਿਆਪਕ ਨੂੰ ਫਖ਼ਰ ਹੋਣਾ ਸੁਭਾਵਿਕ ਹੀ ਹੈ।

*ਜ਼ਿਲ੍ਹਾ ਤਰਨ ਤਾਰਨ ਦੇ ''ਸਿੱਖਿਆ ਪਰਿਵਾਰ'' ਨੇ 6 ਜੁਲਾਈ 2021 ਨੂੰ ਅਹਿਮ ਅਤੇ ਯਾਦਗਾਰੀ ਦਿਨ ਬਣਾਉਣਾ ਹੈ ਇਸ ਵਿੱਚ ਹਰ ਕਿਸੇ ਨੂੰ ਆਪਣਾ ਸਹਿਯੋਗ ਦੇਣ ਦੀ ਜ਼ਰੂਰਤ ਹੈ ...*

ਇਸ ਦਿਨ ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕਾਂ ਅਤੇ ਨੰਨੇ ਮੁੰਨੇ ਬੱਚਿਆਂ ਦੀਆਂ ਗਤੀਵਿਧੀਆਂ ਨੂੰ *Activities School Education Punjab ਦੇ FACEBOOK Page* ਤੇ ਸਾਂਝਾ ਕੀਤਾ ਜਾਣਾ ਹੈ....

*page Link :-*

https://www.facebook.com/Activities-School-Education-Punjab-105518254486510/

*ਕਰਨਾ ਕੀ ਹੈ ਸੰਬੰਧੀ ਵੀਡੀਓ ਲਿੰਕ**
https://youtu.be/Vtq58_bNwy0

ਸਨਿਮਰ ਬੇਨਤੀ ਇਹ ਹੈ ਕਿ ਆਪ ਆਪਣੇ ਕੀਮਤੀ ਪਲਾਂ ਵਿੱਚੋ ਕੁੱਝ ਪਲ ਸਮੇਟ ਕੇ ਰੱਖਿਓ..ਸਾਨੂੰ ਲੋੜੀਦੇ ਹੋਣਗੇ....

*ਮਿਤੀ 6 ਜੁਲਾਈ 2021 ਦਿਨ ਮੰਗਲਵਾਰ* ਅਸਾਂ ਇਤਿਹਾਸ ਸਿਰਜਣਾ...ਇਸ facbook page ਨੂੰ ਵੱਧ ਤੋਂ ਵੱਧ Like and Share ਕਰਵਾਉਣਾ ਹੈ।
*ਲਾਈਕ ਕਰਨ ਦਾ ਸਮਾਂ 05-07-2021 ਰਾਤ ਦੱਸ ਵਜੇ ਤੋਂ 06-07-2021 ਰਾਤ ਦੱਸ ਵਜੇ ਤੱਕ*

ਸੰਪੂਰਨ ਵਿਸ਼ਵਾਸ਼ ਹੈ ਕਿ ਅਸੀ ਕੁੱਝ ਕਰ ਦਿਖਾਵਾਂਗੇ

ਧੰਨਵਾਦ ਸਹਿਤ
*ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿੱ /ਐ ਸਿੱ) ਤਰਨਤਾਰਨ*
Please like, comments our school page

Activities of government schools of Punjab are being promoted through this page

25/01/2021

English Booster Club

Address

Biharipur
Tarn Taran

Telephone

+918727879700

Website

Alerts

Be the first to know and let us send you an email when Government Elementary School Biharipur posts news and promotions. Your email address will not be used for any other purpose, and you can unsubscribe at any time.

Contact The School

Send a message to Government Elementary School Biharipur:

Shortcuts

Share