Shaheed International Public School - SHIP School

Shaheed International Public School - SHIP School Starting with humble beginnings, we've evolved with our determination to provide quality education to kids from all walks and backgrounds of life.

Come be a part of our mission to ensure every Child, rich or poor, gets his fair share of happiness

19/10/2023
15/01/2021

Vacancy for Science/ Mathematics/English teacher

15/01/2021
ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ , ਕੁੰਵਰ ਅਜੈ ਸਿੰਘ ਤੇ ਸ਼ਹੀਦੀ ਫੌਜਾਂ ਨੂੰ ਕੋਟਾਨ - ਕੋਟ ਨਮਸ਼ਕਾਰ 🌹💐🌹💐🙏
24/06/2020

ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ , ਕੁੰਵਰ ਅਜੈ ਸਿੰਘ ਤੇ ਸ਼ਹੀਦੀ ਫੌਜਾਂ ਨੂੰ ਕੋਟਾਨ - ਕੋਟ ਨਮਸ਼ਕਾਰ 🌹💐🌹💐🙏

Paying tribute to revolutionary freedom fighter Ram Prasad Bismil Ji on his birth anniversary.ਰਾਮ ਪ੍ਰਸਾਦ ਬਿਸਮਿਲ (੧੧ ਜੂਨ ...
11/06/2020

Paying tribute to revolutionary freedom fighter Ram Prasad Bismil Ji on his birth anniversary.

ਰਾਮ ਪ੍ਰਸਾਦ ਬਿਸਮਿਲ (੧੧ ਜੂਨ ੧੮੯੭-੧੯ ਦਿਸੰਬਰ ੧੯੨੭) ਪ੍ਰਸਿੱਧ ਦੇਸ਼ ਭਗਤ ਸਨ । ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਹਜਹਾਂਪੁਰ ਵਿੱਚ ਹੋਇਆ । ਉਹ ਦੇਸ਼ ਭਗਤ ਹੋਣ ਦੇ ਨਾਲ ਨਾਲ ਉਰਦੂ ਅਤੇ ਹਿੰਦੀ ਦੇ ਕਵੀ ਵੀ ਸਨ । ਉਹ ਕ੍ਰਾਂਤੀਕਾਰੀਆਂ ਦੀ ਜਥੇਬੰਦੀ ਹਿੰਦੁਸਤਾਨ ਰੀਪਬਲੀਕਨ ਆਰਗੇਨਾਈਜੇਸ਼ਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ । ਉਨ੍ਹਾਂ ਨੂੰ ਕਾਕੋਰੀ ਕਾਂਡ ਵਿੱਚ ਸ਼ਾਮਿਲ ਹੋਣ ਕਰਕੇ ੧੯ ਦਿਸੰਬਰ ੧੯੨੭ ਨੂੰ ਫਾਂਸੀ ਦੇ ਦਿੱਤੀ ਗਈ ।
ਅੱਜ ਦੇ ਦਿਨ ਓਹਨਾ ਦੇ ਜਨਮ ਦਿਵਸ ਤੇ ਓਹਨਾ ਨੂੰ ਸਾਡੇ ਵੱਲੋਂ ਪ੍ਰਣਾਮ।

Miri Piri de Malak Dhan Dhan Shri Guru Hargobind Saheb Ji de Prakash Purab Di San Nu bahut Vadhai Hovey Jiਮੀਰੀ-ਪੀਰੀ ਦੇ ਮ...
06/06/2020

Miri Piri de Malak Dhan Dhan Shri Guru Hargobind Saheb Ji de Prakash Purab Di San Nu bahut Vadhai Hovey Ji

ਮੀਰੀ-ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂੰਹ ਸੰਗਤ ਨੂੰ ਲੱਖ-ਲੱਖ ਵਧਾਈਆਂ ਹੋਣ ਜੀ।

Sahib Shri Guru Arjan Sahib Ji: The Sovereign-MartyrGuru Arjan Sahib was martyred as per the orders of Emperor Jahangir ...
26/05/2020

Sahib Shri Guru Arjan Sahib Ji: The Sovereign-Martyr

Guru Arjan Sahib was martyred as per the orders of Emperor Jahangir on 30 May 1606.
Bhai Gurdas ji pens :-
In the state of freedom, the Guru lives in the river like a fish.
Seeing the Divine, the light merged with the Light like a moth.
Consciousness connected with Infinite-Wisdom,
nothing entered awareness during torture like a deer.
In the Lotus-feet Sanctuary, the night was spent in joy-wealth like a bee.
The Guru never ceased to instruct, kept reciting the wisdom like a Babiha.
Perfection-oriented [Guru Arjan] recognized the natural inspired-company
as joy-fruit and love-flavor.
I am devoted to Guru Arjan.

–Bhai Gurdas, Var 24, Pauri 23

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ ਤਤੁ ਬਿਚਾਰੁ...
26/05/2020

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥
ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿਨ ਕੋਟਿ ਪ੍ਰਨਾਮ 🙏🏻

ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ਤੇ ਸ਼ਰਧਾਂਜਲੀ ਭੇਂਟ ਕਰਦੇ ਹਾਂ ਜਿਹਨਾਂ ਨੇ ਆਜ਼ਾਦੀ ਸੰਗਰਾਮ ਵਿੱਚ ਲਗਭਗ 19 ਸਾ...
24/05/2020

ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ਤੇ ਸ਼ਰਧਾਂਜਲੀ ਭੇਂਟ ਕਰਦੇ ਹਾਂ ਜਿਹਨਾਂ ਨੇ ਆਜ਼ਾਦੀ ਸੰਗਰਾਮ ਵਿੱਚ ਲਗਭਗ 19 ਸਾਲ ਦੀ ਛੋਟੀ ਉਮਰ ਵਿਚ ਆਪਣੀ ਜਾਨ ਕੁਰਬਾਨ ਕਰ ਦਿੱਤੀ।

We pay tribute to Shaheed Kartar Singh Sarabha ji on his Birth Anniversary who sacrificed his life at the young age of 19 in the freedom struggle.

ਸਾਰੇ ਹੀ ਮੁਸਲਮਾਨ ਵੀਰਾਂ ਨੂੰ ਈਦ ਮੁਬਾਰਕ ਜੀ ।
24/05/2020

ਸਾਰੇ ਹੀ ਮੁਸਲਮਾਨ ਵੀਰਾਂ ਨੂੰ ਈਦ ਮੁਬਾਰਕ ਜੀ ।

Happy Mother's Day..🌹🌷
10/05/2020

Happy Mother's Day..🌹🌷

Address

Patti Baba Raja Ram Ji, Dhotian
Tarn Taran
143411

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919878626092

Website

Alerts

Be the first to know and let us send you an email when Shaheed International Public School - SHIP School posts news and promotions. Your email address will not be used for any other purpose, and you can unsubscribe at any time.

Contact The School

Send a message to Shaheed International Public School - SHIP School:

Shortcuts

Share

Category