14/11/2025
ਅਜ ਮਿਤੀ 14/11/2025 ਨੂੰ ਸਰਕਾਰੀ ਮਿਡਲ ਸਕੂਲ ਮਰਗਿੰਦਪੁਰ ਵਿਖੇ ਸਮੂਹ ਸਟਾਫ ਤੇ ਸਕੂਲ ਮੁਖੀ ਵਲੋਂ ਬੈਗ ਲੈਸ ਡੇ ਮੌਕੇ ਬਾਲ ਦਿਵਸ ਮਨਾਇਆ ਗਿਆ ।ਵਿਦਿਆਰਥੀਆਂ ਨੇ ਬੈਗ ਲੈਸ ਡੇ ਤੇ ਬਾਲ ਦਿਵਸ ਨਾਲ਼ ਸਬੰਧਤ ਪੋਸਟਰ ਚਾਰਟ ਮੁਕਾਬਲੇ ,ਗੀਤ ਮੁਕਾਬਲੇ ਤੇ ਗਿੱਧਾ- ਭੰਗੜਾ, ਨਾਚ ਪੇਸ਼ ਕੀਤਾ। ਸਕੂਲ ਮੁਖੀ ਤੇ ਸਕੂਲ ਸਟਾਫ ਵਲੋਂ ਬੱਚਿਆਂ ਦਾ ਉਤਸਾਹ ਵਧਾਇਆ ਗਿਆ।