16/12/2023
‘ਮਾਪੇ ਅਧਿਆਪਕ ਮਿਲਣੀ GHS CHAMBA KALAN TARNTARAN
ਅੱਜ ਮਿਤੀ 16.12.2023 ਨੂੰ (ਮਾਪੇ ਅਧਿਆਪਕ ਮਿਲਣੀ) ਦੌਰਾਨ ghs chamba kalan ਵਿਖੇ ਸਵੇਰ 10.00 ਵਜੇ ਤੋਂ ਹੀ ਵਿਦਿਆਰਥੀਆਂ ਅਤੇ ਮਾਪਿਆਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਪੇ ਅਧਿਆਪਕ ਮਿਲਣੀ ਬੜੀ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ।