GSSS Dhillwan -Barnala

GSSS Dhillwan -Barnala our school is so good n have all facilities.

15/12/2023
ਸਕੂਲ ਸਿੱਖਿਆ ਵਿਭਾਗ,ਪੰਜਾਬ ਦੀਆਂ ਹਦਾਇਤਾਂ ਅਨੁਸਾਰ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ...
02/07/2023

ਸਕੂਲ ਸਿੱਖਿਆ ਵਿਭਾਗ,ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ 3 ਜੁਲਾਈ 2023 ਤੋਂ 15 ਜੁਲਾਈ 2023 ਤੱਕ ਸਮਰ ਕੈਂਪ ਲਗਾਇਆ ਜਾ ਰਿਹਾ ਹੈ।

ਸਮਾਂ:- ਸਵੇਰੇ 8 ਵਜੇ ਤੋਂ 11:30 ਵਜੇ ਤੱਕ।

SUMMER CAMP 2023







Congratulations
28/05/2023

Congratulations

20/05/2023

Education park

New education park of school
20/05/2023

New education park of school

13/03/2023

"ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ"
ਵਕਤ ਹੈ ਹੁਣ ਜਾਗਣ ਦਾ...."ਬੱਚੇ ਸਰਕਾਰੀ ਸਕੂਲਾਂ ਵਿਚ ਪੜਾਓ, ਭਾਰੀ ਫ਼ੀਸਾਂ ਤੋਂ ਛੁਟਕਾਰਾ ਪਾਓ।"

ਸਾਰੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿਚ ਦਾਖ਼ਿਲ ਕਰਵਾ ਕੇ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਓ।

⭐ਸਹੂਲਤਾਂ⭐
*ਸਿਰਫ ਸਰਕਾਰੀ ਸਕੂਲ ਦੇ ਬੱਚੇ ਦਸਵੀਂ ਤੋਂ ਬਾਅਦ meritorious school ਵਿੱਚ ਦਾਖਲਾ ਲੈ ਸਕਦੇ ਹਨ ਜਿੱਥੇ ਪੜ੍ਹਾਈ ਬਿਲਕੁਲ ਮੁਫ਼ਤ ਹੈ।
*ਮੁਫ਼ਤ ਹੈਲਥ ਚੈੱਕਅਪ ਦੀ ਸਹੂਲਤ
*ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦੀ ਸਹੂਲਤ
*ਪੌਸ਼ਟਿਕ ਭੋਜਨ ਦੀ ਸਹੂਲਤ
*ਨੌਵੀਂ ਅਤੇ ਦਸਵੀ ਦੇ ਵਿਦਾਰਥੀਆਂ ਲਈ ਵਜੀਫੇ ਦੀ ਸਹੂਲਤ
* ਵਿੱਦਿਅਕ ਟੂਰ
*ਸਕੂਲ ਚ ਵਧੀਆ ਫਰਨੀਚਰ, labs ਦਾ ਪ੍ਰਬੰਧ
* ਹਰ ਸਾਲ ਸਪੋਰਟਸ ਈਵੈਂਟ........many more

13/03/2023

ਸਮਾਂ ਬਦਲ ਗਿਆ ਹੈ, ਹਾਲਾਤ ਬਦਲ ਗਏ ਹਨ।
ਆਓ ਹੁਣ ਸਾਰੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਉੱਚ ਕੋਟੀ ਦੀਆਂ ਸਹੂਲਤਾਂ ਦਾ ਲਾਭ ਉਠਾਈਏ।

 # # More achievements
30/10/2022

# # More achievements

30/10/2022

ਸਟੇਟ ਮੁਕਾਬਲੇ ਖੇਡਣ ਲਈ ਇਸ ਸਕੂਲ ਦੇ ਚੁਣੇ ਗਏ ਖਿਡਾਰੀ
U-14 basketball =5
U-17 basketball =2
U-19 basketball =5
U-14 netball. =2
U-17 netball. =1

Address

Tapa Mandi

Telephone

+19056209184

Website

Alerts

Be the first to know and let us send you an email when GSSS Dhillwan -Barnala posts news and promotions. Your email address will not be used for any other purpose, and you can unsubscribe at any time.

Shortcuts

Share

Category