Govt Sr Sec School Dharampur

Govt Sr Sec School Dharampur Page is created for showing the activities that are performed in School related to education & other curriculum activities.���

03/06/2025
ਜਲ ਸ਼ਕਤੀ ਅਭਿਆਨ ਵਰਕਸ਼ਾਪ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ।ਜਲ ਦੀ ਸੰਭਾਲ ਕਰੋ।Save Water Save Life
28/04/2024

ਜਲ ਸ਼ਕਤੀ ਅਭਿਆਨ ਵਰਕਸ਼ਾਪ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ।
ਜਲ ਦੀ ਸੰਭਾਲ ਕਰੋ।
Save Water Save Life

ਜਲ ਸ਼ਕਤੀ ਅਭਿਆਨ ਤਹਿਤ ਪੇਂਟਿੰਗ ਮੁਕਾਬਲਾ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰ।
20/04/2024

ਜਲ ਸ਼ਕਤੀ ਅਭਿਆਨ ਤਹਿਤ ਪੇਂਟਿੰਗ ਮੁਕਾਬਲਾ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰ।

ਜਲ ਸ਼ਕਤੀ ਅਭਿਆਨ ਕੁਇਜ਼ ਮੁਕਾਬਲਾਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ।
20/04/2024

ਜਲ ਸ਼ਕਤੀ ਅਭਿਆਨ ਕੁਇਜ਼ ਮੁਕਾਬਲਾ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ।

ਰਾਸ਼ਟਰੀ ਜਲ ਮਿਸ਼ਨ ਤਹਿਤ ਜਲ ਸੰਕਲਪ ਲੈਂਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ ਦੇ ਅਧਿਆਪਕ ਅਤੇ ਵਿਦਿਆਰਥੀ।
19/04/2024

ਰਾਸ਼ਟਰੀ ਜਲ ਮਿਸ਼ਨ ਤਹਿਤ ਜਲ ਸੰਕਲਪ ਲੈਂਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ ਦੇ ਅਧਿਆਪਕ ਅਤੇ ਵਿਦਿਆਰਥੀ।

ਵਿਸਾਖੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ।
13/04/2024

ਵਿਸਾਖੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ।

ਨਾਨ- ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ ਦੀ ਘੋਸ਼ਣਾ ਦੇ ਮੌਕੇ ਤੇ ਪ੍ਰਿੰਸੀਪਲ ਰਾਮ ਪ੍ਰਕਾਸ਼ ਜੀ ਨੇ ਸੌ ਪ੍ਰਤੀਸ਼ਤ ਨਤੀਜੇ ਦੀ ਘੋਸ਼ਣਾ ਕਰਦੇ ਹੋਏ ਮ...
28/03/2024

ਨਾਨ- ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ ਦੀ ਘੋਸ਼ਣਾ ਦੇ ਮੌਕੇ ਤੇ ਪ੍ਰਿੰਸੀਪਲ ਰਾਮ ਪ੍ਰਕਾਸ਼ ਜੀ ਨੇ ਸੌ ਪ੍ਰਤੀਸ਼ਤ ਨਤੀਜੇ ਦੀ ਘੋਸ਼ਣਾ ਕਰਦੇ ਹੋਏ ਮਾਪਿਆਂ ਅਤੇ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅੱਗੋਂ ਅਧਿਆਪਕਾਂ ਦੇ ਸਹਿਯੋਗ ਨਾਲ ਵਿੱਦਿਆਰਥੀਆਂ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕ ਸ੍ਰੀ ਨਰੇਸ਼ ਕੁਮਾਰ ਜੀ ਅਤੇ ਸ੍ਰੀ ਪਰਮਜੀਤ ਸਿੰਘ ਭੰਬੋਤਾੜ (ਕੰਪਿਊਟਰ ਫੈਕਲਟੀ) ਵਲੋਂ ਸਰਕਾਰ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਬਾਰੇ ਬਾਖੂਬੀ ਜਾਣੂ ਕਰਵਾਇਆ ਅਤੇ ਵਧੀਆ ਕਾਰਗੁਜ਼ਾਰੀ ਅਤੇ ਮੱਲਾਂ ਮਾਰਨ ਵਾਲੇ ਵਿੱਦਿਆਰਥੀਆਂ ਨੂੰ ਪ੍ਰਿੰਸੀਪਲ ਸਾਹਿਬ, ਸਟਾਫ਼ ਅਤੇ ਸਕੂਲ ਪ੍ਰਬੰਧਕ ਕਮੇਟੀ ਦੁਆਰਾ ਸਨਮਾਨਿਤ ਕੀਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ ਦੀਆਂ ਬੱਚੀਆਂ ਲੋਹੜੀ ਦੇ ਤਿਉਹਾਰ ਮੌਕੇ ਰੀਤ ਰਿਵਾਜ਼ਾਂ ਦੇ ਮੁਤਾਬਿਕ ਖਿਚੜੀ ਅਤੇ ਮੋਸਮੀ ਫ਼ਲ ਦਾ ...
02/03/2024

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਰਮਪੁਰ ਦੀਆਂ ਬੱਚੀਆਂ ਲੋਹੜੀ ਦੇ ਤਿਉਹਾਰ ਮੌਕੇ ਰੀਤ ਰਿਵਾਜ਼ਾਂ ਦੇ ਮੁਤਾਬਿਕ ਖਿਚੜੀ ਅਤੇ ਮੋਸਮੀ ਫ਼ਲ ਦਾ ਅਨੰਦ ਮਾਣਦੀਆਂ ਹੋਈਆਂ।

ਅਸੀਂ 24 ਦਸੰਬਰ ਨੂੰ ਪੰਜਾਬ ਭਰ ਦੇ ਸਕੂਲਾਂ 'ਚ ਮੈਗਾ PTM ਦਾ ਆਯੋਜਨ ਕਰਨ ਜਾ ਰਹੇ ਹਾਂ…ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪ...
22/12/2022

ਅਸੀਂ 24 ਦਸੰਬਰ ਨੂੰ ਪੰਜਾਬ ਭਰ ਦੇ ਸਕੂਲਾਂ 'ਚ ਮੈਗਾ PTM ਦਾ ਆਯੋਜਨ ਕਰਨ ਜਾ ਰਹੇ ਹਾਂ…ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਬੱਚੇ ਦੇ ਸਕੂਲ 'ਚ ਜ਼ਰੂਰ ਆਉਣਾ ਹੈ…ਬੱਚਿਆਂ ਦੇ ਭਵਿੱਖ ਬਾਰੇ ਤੁਹਾਨੂੰ ਪਤਾ ਲੱਗੇਗਾ…

ਆਪਾਂ ਸਾਰਿਆਂ ਨੇ ਰਲ਼ ਕੇ ਪੰਜਾਬ ਨੂੰ ਰੰਗਲੇ ਦੇ ਨਾਲ ਸਿੱਖਿਅਤ ਵੀ ਬਣਾਉਣਾ ਹੈ।
ਹੱਸਦਾ ਪੰਜਾਬ ਖੇਡਦਾ ਪੰਜਾਬ ਪੜ੍ਹਦਾ ਪੰਜਾਬ ਵੱਧਦਾ ਪੰਜਾਬ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰ।

Address

Talwara Town Ship

Telephone

+919501429855

Website

Alerts

Be the first to know and let us send you an email when Govt Sr Sec School Dharampur posts news and promotions. Your email address will not be used for any other purpose, and you can unsubscribe at any time.

Contact The School

Send a message to Govt Sr Sec School Dharampur:

Shortcuts

Share

Category