Punjabi University Guru Kashi College, Talwandi Sabo

Punjabi University Guru Kashi College, Talwandi Sabo Punjabi University Guru Kashi College is one of the three departments in Punjabi University Guru Kash

03/03/2022
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ ਦੇ ਐਨ. ਸੀ. ਸੀ. ਕੈਡਿਟਸ ਜਿਨ੍ਹਾਂ ਨੇ ਬਠਿੰਡਾ ਵਿਖੇ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ...
08/02/2022

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ ਦੇ ਐਨ. ਸੀ. ਸੀ. ਕੈਡਿਟਸ ਜਿਨ੍ਹਾਂ ਨੇ ਬਠਿੰਡਾ ਵਿਖੇ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਦੌਰਾਨ ਮੁੱਖ ਮਹਿਮਾਨ ਓ.ਪੀ.ਸੋਨੀ (ਉਪ-ਮੁੱਖ ਮੰਤਰੀ ਪੰਜਾਬ ) ਜੀ ਨੂੰ ਸਲਾਮੀ ਦਿੱਤੀlਇਸ ਦੌਰਾਨ ਡਾਇਰੈਕਟਰ ਕੈਂਪਸ,ਡਾ. ਜਸਵੀਰ ਸਿੰਘ ਹੁੰਦਲ ਜੀ ਨੇ ਐਨ.ਸੀ.ਸੀ. ਕੈਡਿਟਸ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਨੇ ਆਰਮਡ ਫੋਰਸਜ਼ ਸੰਬੰਧੀ ਆਪਣਾ ਤਜਰਬਾ ਸਾਂਝਾ ਕੀਤਾlਐਨ.ਸੀ. ਸੀ. ਕੈਡਿਟਸ ਦੇ ਨਾਲ ਸਾਂਝੀ ਤਸਵੀਰ ਦੋਰਾਨ ਡਾਇਰੈਕਟਰ ਕੈਂਪਸ,ਡਾ.ਜਸਵੀਰ ਸਿੰਘ ਹੁੰਦਲ, ਇੰਚਾਰਜ ਸਪੋਰਟਸ ਡਾ. ਗੁਰਦੀਪ ਸਿੰਘ ਅਤੇ ਇੰਚਾਰਜ ਐਨ.ਸੀ.ਸੀ. ਸ੍ਰੀ ਕੁਲਵਿੰਦਰ ਸਿੰਘ।

ਗੁਰੂ ਕਾਸ਼ੀ ਕਾਲਜ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਬੀ ਏ ਭਾਗ ਤੀਸਰਾ ਜਿਸ ਨੇ  ਡਿਸਕਸ ਥਰੋਅ ਵਿੱਚੋਂ ਸਟੇਟ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਆਪਣੇ ...
27/08/2021

ਗੁਰੂ ਕਾਸ਼ੀ ਕਾਲਜ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਬੀ ਏ ਭਾਗ ਤੀਸਰਾ ਜਿਸ ਨੇ ਡਿਸਕਸ ਥਰੋਅ ਵਿੱਚੋਂ ਸਟੇਟ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਆਪਣੇ ਕੋਚ ਅਤੇ ਪਿਤਾ ਸਰਦਾਰ ਗੁਰਦੀਪ ਸਿੰਘ ਜੀ ਨਾਲ

ਪੰਜਾਬੀ ਯੂਨਵਰਸਿਟੀ ਪਟਿਆਲਾ ਦੱਖਣੀ ਕੈਂਪਸ ਤਲਵੰਡੀ ਸਾਬੋ ਨੂੰ ਹੋਰ ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਦੇ ਲਈ ਕੈਂਪਸ ਦੇ ਵਿੱਚ ਮੌਜੂਦ ਗੁਰੂ ਕਾਸ਼ੀ ਕ...
17/08/2021

ਪੰਜਾਬੀ ਯੂਨਵਰਸਿਟੀ ਪਟਿਆਲਾ ਦੱਖਣੀ ਕੈਂਪਸ ਤਲਵੰਡੀ ਸਾਬੋ ਨੂੰ ਹੋਰ ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਦੇ ਲਈ ਕੈਂਪਸ ਦੇ ਵਿੱਚ ਮੌਜੂਦ ਗੁਰੂ ਕਾਸ਼ੀ ਕਾਲਜ ਦੇ ਖੇਡ ਵਿਭਾਗ ਅਤੇ ਐੱਨ. ਐਸ. ਐਸ. ਵਿਭਾਗ ਵੱਲੋਂ ਵਣ ਮਹਾਂ ਉਤਸਵ ਦੀ ਸ਼ੁਰੁਆਤ ਕੀਤੀ ਗਈ । ਇਸ ਮੁਹਿੰਮ ਤਹਿਤ ਤਕਰੀਬਨ ਚਾਰ ਸੌ ਫ਼ਲਾਂ ਅਤੇ ਫੁੱਲਾਂ ਵਾਲੇ ਦਰੱਖਤ ਲਗਾਏ ਗਏ। ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬੀ ਯੂਨਵਰਸਿਟੀ ਦੱਖਣੀ ਕੈਂਪਸ ਦੇ ਡਾਇਰੈਕਟਰ ਡਾ. ਗੁਰਸ਼ਰਨ ਸਿੰਘ ਰੰਧਾਵਾ ਜੀ ਦੇ ਵੱਲੋਂ ਕੀਤੀ ਗਈ। ਖੇਡ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜੰਗਲਾਤ ਵਿਭਾਗ ਤਲਵੰਡੀ ਸਾਬੋ ਦੀ ਮਦਦ ਦੇ ਨਾਲ 400 ਬੂਟਾ ਪ੍ਰਾਪਤ ਹੋਇਆ ਸੀ ਜਿਸ ਨੂੰ ਜਿਨ੍ਹਾਂ ਨੂੰ ਇਸ ਮੌਨਸੂਨ ਦੇ ਦੌਰਾਨ ਪੂਰੇ ਕੈਂਪਸ ਦੇ ਵਿੱਚ ਅਲਗ ਅਲਗ ਥਾਵਾਂ ਉੱਪਰ ਲਗਾਇਆ ਜਾਵੇਗਾ। ਇਸੇ ਤਰ੍ਹਾਂ ਐਨ. ਐਸ. ਐਸ. ਦੇ ਇੰਚਾਰਜ ਡਾ. ਬਲਦੇਵ ਸ਼ੇਰਗਿੱਲ ਨੇ ਕਿਹਾ ਕਿ ਐਨ. ਐਸ. ਐਸ. ਅਤੇ ਖੇਡ ਵਿਭਾਗ ਦੇ ਵੱਲੋਂ ਇਸ ਸਾਲ ਵਣ-ਮਹਾਂਉਤਸਵ ਲਈ ਇਹ ਇੱਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੈਂਪਸ ਡਾਇਰੈਕਟਰ ਡਾ. ਗੁਰਸ਼ਰਨ ਸਿੰਘ ਰੰਧਾਵਾ ਜੀ ਨੇ ਇਸ ਮੌਕੇ ਕਿਹਾ ਕਿ ਪੌਦੇ ਲਗਾਉਣ ਤੋਂ ਇਲਾਵਾ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਅਤੇ ਉਨ੍ਹਾਂ ਨੇ ਸਾਰੇ ਸਟਾਫ ਨੂੰ ਇਸ ਮੌਕੇ ਇਨ੍ਹਾਂ ਪੌਦਿਆਂ ਦੀ ਦੇਖਭਾਲ ਅਤੇ ਪਾਲਣ-ਪੋਸ਼ਣ ਦੇ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਇੰਚਾਰਜ ਡਾ. ਆਨੰਦ ਬਾਂਸਲ ਨੇ ਇਸ ਮੌਕੇ ਖੇਡ ਅਤੇ ਐਨ. ਐਸ. ਐਸ. ਵਿਭਾਗ ਤੋਂ ਇਲਾਵਾ ਕੈਂਪਸ ਦੇ ਹਾਰਟੀਕਲਚਰ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਕੈਂਪਸ ਦੇ ਸਾਰੇ ਸਟਾਫ ਮੈਂਬਰਾਂ ਦਾ ਉਨ੍ਹਾਂ ਦੁਆਰਾ ਨਿਭਾਈ ਗਈ ਭੂਮਿਕਾ ਦੇ ਲਈ ਧੰਨਵਾਦ ਕੀਤਾ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਡਾ. ਗੁਰਦੀਪ ਸਿੰਘ ਹੋਰਾਂ ਨੇ ਪਿਛਲੇ ਦਿਨੀਂ ਸਟੇਟ ਬੈਂਕ ਆਫ਼ ਇੰਡੀਆ ਦੀ ਮਦਦ ਨਾਲ ਵੀ ਕੈਂਪਸ ਵਿਖੇ ਬੂਟੇ ਲਗਾਏ ਸਨ।

15/08/2021

ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਦੇ ਐਨ.ਸੀ.ਸੀ.ਯੂਨਿਟ ਦੇ ਕੈਡੇਟਸ ਰਜਿੰਦਰਾ ਕਾਲਜ ਖੇਡ ਸਟੇਡੀਅਮ, ਬਠਿੰਡਾ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਦੀ ਪਰੇਡ ਵਿੱਚ ਹਿੱਸਾ ਲੈਣ ਦੌਰਾਨ l

ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਦੇ ਐਨ.ਸੀ.ਸੀ.ਯੂਨਿਟ ਦੇ 14  ਕੈਡੇਟਸ   ਰਜਿੰਦਰਾ ਕਾਲਜ  ਖੇਡ ਸਟੇਡੀਅਮ, ਬਠਿੰਡਾ ਵਿਖੇ ਸੁਤੰਤਰਤਾ ਦਿਵਸ ਸਮਾਰੋ...
15/08/2021

ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਦੇ ਐਨ.ਸੀ.ਸੀ.ਯੂਨਿਟ ਦੇ 14 ਕੈਡੇਟਸ ਰਜਿੰਦਰਾ ਕਾਲਜ ਖੇਡ ਸਟੇਡੀਅਮ, ਬਠਿੰਡਾ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਦੀ ਪਰੇਡ ਵਿੱਚ ਹਿੱਸਾ ਲੈਣ ਦੌਰਾਨ l

ਵੱਖ -ਵੱਖ ਕਲਾਸਾਂ ਵਿੱਚ ਦਾਖਲੇ ਲਈ ਆਖਰੀ ਤਰੀਕਾਂ
11/08/2021

ਵੱਖ -ਵੱਖ ਕਲਾਸਾਂ ਵਿੱਚ ਦਾਖਲੇ ਲਈ ਆਖਰੀ ਤਰੀਕਾਂ

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ,ਦਮਦਮਾ ਸਾਹਿਬ ਦੇ ਐਨ.ਸੀ.ਸੀ.ਯੂਨਿਟ ਦੇ ਕੈਡੇਟਸ  ਮਲਟੀਪਰਪਜ਼ ਖੇਡ ਸਟੇਡੀਅਮ,ਬਠਿੰਡਾ ਵਿਖੇ 15 ਅਗਸਤ ਨੂੰ ...
07/08/2021

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ,ਦਮਦਮਾ ਸਾਹਿਬ ਦੇ ਐਨ.ਸੀ.ਸੀ.ਯੂਨਿਟ ਦੇ ਕੈਡੇਟਸ ਮਲਟੀਪਰਪਜ਼ ਖੇਡ ਸਟੇਡੀਅਮ,ਬਠਿੰਡਾ ਵਿਖੇ 15 ਅਗਸਤ ਨੂੰ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਰੋਹ ਦੀਆਂ ਤਿਆਰੀਆਂ ਸੰਬੰਧੀ ਪਰੇਡ ਦੀ ਰਿਹਸਲ ਦੌਰਾਨ l

Reaching the Unreachable:An initiative from our campus director Dr. Gursharn Randhawa ji:Punjabi University Patiala Sout...
02/08/2021

Reaching the Unreachable:
An initiative from our campus director Dr. Gursharn Randhawa ji:

Punjabi University Patiala South Campus launched its “Pindan Naal Sanjh” (ਪਿੰਡਾਂ ਨਾਲ ਸਾਂਝ) program. Under this program, on 31-07-2021 (Saturday), Campus Director Dr. Gursharn Randhawa and Dr. Kumar Sushil visited Govt. High School, Village Burj Mansa. About 70 villagers participated in this program. The age of the participants ranged from 10 to 75 years.

ਦਾਖਲੇ ਲਈ ਜ਼ਰੂਰੀ ਦਸਤਵੇਜ਼
30/07/2021

ਦਾਖਲੇ ਲਈ ਜ਼ਰੂਰੀ ਦਸਤਵੇਜ਼

Address

Punjabi University Guru Kashi Campus, Rama Road
Talwandi Sabo
151302

Opening Hours

Monday 9am - 5pm
Tuesday 9am - 4pm
Wednesday 9am - 4pm
Thursday 9am - 4pm
Friday 9am - 4pm
Saturday 9am - 4pm

Telephone

+911655221864

Alerts

Be the first to know and let us send you an email when Punjabi University Guru Kashi College, Talwandi Sabo posts news and promotions. Your email address will not be used for any other purpose, and you can unsubscribe at any time.

Contact The School

Send a message to Punjabi University Guru Kashi College, Talwandi Sabo:

Shortcuts

Share

Category