08/11/2023
ਪਿਆਰੇ ਵਿੱਦਿਆਰਥੀਓ ਹੁਣ coaching centres ਨੂੰ ਮਹਿੰਗੀਆਂ ਫੀਸਾਂ ਤਾਰਨ ਦੀ ਜਰੂਰਤ ਨਹੀਂ| ਸੋਸ਼ਲ ਮੀਡਿਆ ਉੱਤੇ ਅਸੀਂ ਤੋਹਾਡੇ ਲਈ ਅੰਗਰੇਜ਼ੀ ਦੀ online coaching ਸ਼ੁਰੂ ਕਰ ਰਹੇ ਹਾਂ| ਦਸਵੀਂ ਕਲਾਸ ਦੇ students ਜੋ ਇੰਗਲਿਸ਼ ਦੀ coaching free of cost ਲੈਣਾ ਚਾਹੁੰਦੇ ਹਨ, ਉਹਨਾਂ ਦਾ ਸਵਾਗਤ ਹੈ