Damdami Taksal Sewak Jatha

Damdami Taksal Sewak Jatha ਦਮਦਮੀ ਟਕਸਾਲ ਸੇਵਕ ਜਥਾ

27/07/2026
ਦਮਦਮੀ ਟਕਸਾਲ ਸੇਵਕ ਜਥਾ ਵੱਲੋਂ ਸਿੱਖੀ ਦਾ ਪ੍ਰਚਾਰ ਨਗਰ ~ ਨਗਰਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ਦਮਦਮੀ ਟਕਸਾਲ ਸੇਵਕ ਜਥਾ ਵੱਲੋਂ ਪਿੰਡ ਰਾ...
25/07/2026

ਦਮਦਮੀ ਟਕਸਾਲ ਸੇਵਕ ਜਥਾ ਵੱਲੋਂ ਸਿੱਖੀ ਦਾ ਪ੍ਰਚਾਰ ਨਗਰ ~ ਨਗਰ
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥

ਦਮਦਮੀ ਟਕਸਾਲ ਸੇਵਕ ਜਥਾ ਵੱਲੋਂ ਪਿੰਡ ਰਾਮਸਰਾ, ਜ਼ਿਲ੍ਹਾ ਬਠਿੰਡਾ ਵਿਖੇ ਅੰਮ੍ਰਿਤ ਵੇਲੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਅਤੇ ਗੁਰਮਤਿ ਜੀਵਨ ਅਪਣਾਉਣ ਲਈ ਪ੍ਰਚਾਰ ਕੀਤਾ।
ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ, ਗੁਰਬਾਣੀ ਦਾ ਅਭਿਆਸ, ਅੰਮ੍ਰਿਤ ਛਕਣ, ਰਹਿਤ ਮਰਿਆਦਾ ਦੀ ਪਾਲਣਾ ਅਤੇ ਗੁਰੂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਦ੍ਰਿੜ ਸੰਕਲਪ ਕਰੋ।
ਆਓ, ਆਪਾਂ ਆਪਣੇ ਪਰਿਵਾਰਾਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜੀਏ, ਸਿੱਖੀ ਦੇ ਅਸੂਲਾਂ ਨੂੰ ਅਪਣਾਈਏ ਅਤੇ ਗੁਰੂ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਦੇ ਭਾਗੀ ਬਣੀਏ।
ਬਾਬਾ ਗੁਰਜੰਟ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਅਤੇ ਮੀਤ ਪ੍ਰਧਾਨ ਹਰਿਆਣਾ, ਜਥੇਦਾਰ ਜਗਤਾਰ ਸਿੰਘ ਸੇਖੂ ਪ੍ਰਧਾਨ ਜ਼ਿਲ੍ਹਾ ਬਠਿੰਡਾ।

24/07/2026

Damdami Taksal Sewak Jatha

ਸੰਤ ਗਿਃ ਹਰਨਾਮ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਜੀ ਦੀ ਅਗਵਾਈ ਹੇਠ ਦਮਦਮੀ ਟਕਸਾਲ ਸੇਵਕ ਜਥੇ ਦੇ ਜਥੇਬੰ...
23/07/2026

ਸੰਤ ਗਿਃ ਹਰਨਾਮ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਜੀ ਦੀ ਅਗਵਾਈ ਹੇਠ ਦਮਦਮੀ ਟਕਸਾਲ ਸੇਵਕ ਜਥੇ ਦੇ ਜਥੇਬੰਦੀ ਦੇ ਸਿੰਘਾਂ ਵੱਲੋਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ,ਨਸ਼ਾ ਮੁਕਤੀ, ਸਮਾਜਿਕ ਸੁਧਾਰ ਤੇ ਪੰਥਕ ਮਸਲਿਆਂ ਲਈ ਵੱਡਾ ਉਪਰਾਲਾ ਜ਼ੋਰਾ ਨਾਲ ਪਿੰਡ~ਪਿੰਡ ਵਿੱਚ ਜਾ ਕੀਤਾ ਜਾ ਰਿਹਾ ਹੈ।
Damdami Taksal Sewak Jatha

Address

ਤਖਤ ਸ੍ਰੀ ਦਮਦਮਾ ਸਾਹਿਬ
Talwandi Sabo
151302

Alerts

Be the first to know and let us send you an email when Damdami Taksal Sewak Jatha posts news and promotions. Your email address will not be used for any other purpose, and you can unsubscribe at any time.

Shortcuts

Share