Bris Bell Ielts Academy, Natt Road, Talwandi Sabo

Bris Bell Ielts Academy, Natt Road, Talwandi Sabo Contact information, map and directions, contact form, opening hours, services, ratings, photos, videos and announcements from Bris Bell Ielts Academy, Natt Road, Talwandi Sabo, Education, Corner Gali no. 3, Talwandi Sabo.

ਪਿਆਰੇ ਬੱਚਿਓ ! ਅਤੇ ਸਤਿਕਾਰਯੋਗ ਮਾਪਿਓ, ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਆਪਣੇ ਸ਼ਹਿਰ ਤਲਵੰਡੀ ਸਾਬੋ ਵਿੱਚ ਬਿਨਾਂ ਲਾਇਸੰਸ ਤੋਂ ਚ...
27/07/2023

ਪਿਆਰੇ ਬੱਚਿਓ ! ਅਤੇ ਸਤਿਕਾਰਯੋਗ ਮਾਪਿਓ,
ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਆਪਣੇ ਸ਼ਹਿਰ ਤਲਵੰਡੀ ਸਾਬੋ ਵਿੱਚ ਬਿਨਾਂ ਲਾਇਸੰਸ ਤੋਂ ਚੱਲ ਰਹੇ ਆਈਲੈਟਸ ਸੈਂਟਰਾਂ ਦੀ ਬਹੁਤ ਚਰਚਾ ਹੋ ਰਹੀ ਹੈ। ਜਿਸ ਦਾ ਫ਼ਿਕਰ ਹਰ ਸਟੂਡੈਂਟ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਹੈ,ਜੋ ਕਿ ਜਾਇਜ਼ ਵੀ ਹੈ ਕਿਉਂਕਿ ਇਸ ਨਾਲ ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਹੈ।
ਪਰ ਅਸੀਂ ਆਪ ਨੂੰ ਬੜੇ ਮਾਣ ਨਾਲ ਦੱਸ ਰਹੇ ਹਾਂ ਕਿ ਸਾਡੇ ਕੋਲ ਪੰਜਾਬ ਸਰਕਾਰ ਦੀ ਪੱਕੀ ਰਜਿਸਟਰੇਸ਼ਨ ਹੈ, ਜੋ ਕਿ ਤਲਵੰਡੀ ਸਾਬੋ ਦੇ 36 ਸੈਟਰਾਂ ਵਿੱਚੋਂ ਸਿਰਫ਼ 3 ਜਾਂ 4 ਸੈਟਰਾਂ ਕੋਲ ਹੀ ਹੈ ਜਿਨਾਂ ਵਿੱਚੋਂ ਇੱਕ ਅਸੀਂ ਮਤਲਬ (BRIS BELL IELTS AND PTE ACADEMY) ਹਾਂ। ਅਸੀਂ ਆਪ ਦੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਵਚਨਬੱਧ ਹਾਂ। ਸੋ ਸਾਡੇ ਕੋਲ ਆਓ ਅਤੇ ਆਪਣੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰੋ।
Welcome to you ……
From….Bris Bell Ielts Academy, Natt Road, Talwandi Sabo

25/07/2023
ਅੱਜ ਦੇ ਦਿਨ 13 ਜੂਨ 2022 ਨੂੰ ਜੋ ਅਸੀਂ ਤੁਹਾਡੇ ਸਭ ਭਰਾਵਾਂ, ਯਾਰਾਂ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਜਾਣ ਪਹਿਚਾਣ ਵਾਲੇ ਬੱਚਿਆਂ ਦੇ ਸਹਿਯੋਗ ਸਦਕ...
13/06/2023

ਅੱਜ ਦੇ ਦਿਨ 13 ਜੂਨ 2022 ਨੂੰ ਜੋ ਅਸੀਂ ਤੁਹਾਡੇ ਸਭ ਭਰਾਵਾਂ, ਯਾਰਾਂ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਜਾਣ ਪਹਿਚਾਣ ਵਾਲੇ ਬੱਚਿਆਂ ਦੇ ਸਹਿਯੋਗ ਸਦਕਾ Bris Bell IELTS, PTE, SPOKEN ENGLISH institute ਸੁਰੂ ਕੀਤਾ ਸੀ, ਅੱਜ ਉਹ ਅਾਪਣੇ ਸਫਰ ਦੇ ਨਵੇਂ ਵਰ੍ਹੇ ਵਿੱਚ ਸਫਲਤਾ ਪੂਰਵਕ ਪਰਵੇਸ਼ ਕਰ ਗਿਆ ਹੈ। ਆਪ ਸਭ ਦਾ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ। ਅਸੀਂ ਆਪ ਸਭ ਦੇ ਰਿਣੀ ਰਹਾਂਗੇ। ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਆਪ ਸਭ ਸਾਡਾ ਸਹਿਯੋਗ ਦਿੰਦੇ ਰਹੋਗੇ, ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਅਾਪ ਸਭ ਬੱਚਿਆਂ ਜਾਂ ਉਨ੍ਹਾਂ ਦੇ ਮਾਪਿਆਂ ਦੇ ਖੂਨ ਪਸੀਨੇ ਦੀ ਕਮਾਈ ਦਾ ਲਾਲਚ ਵੱਸ ਪੈ ਕੇ ਦੁਰਉਪਯੋਗ ਨਹੀਂ ਹੋਣ ਦੇਵਾਂਗੇ ਅਤੇ ਬੱਚਿਆਂ ਨੂੰ ਤਨੋ-ਮਨੋਂ ਕੋਚਿੰਗ ਦੇ ਕੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਕਾਰ ਕਰਾਂਗੇ।।
Bris Bell Ielts Academy, Natt Road, Talwandi Sabo

One1⃣ more best💯 result in IELTS by the  Congratulations 🎉Arashdeep singh Raipur👍
08/05/2023

One1⃣ more best💯 result in IELTS by the
Congratulations 🎉
Arashdeep singh Raipur👍

22/04/2023

Address

Corner Gali No. 3
Talwandi Sabo

Telephone

+919417559475

Website

Alerts

Be the first to know and let us send you an email when Bris Bell Ielts Academy, Natt Road, Talwandi Sabo posts news and promotions. Your email address will not be used for any other purpose, and you can unsubscribe at any time.

Shortcuts

Share

Category