Golden Maple Ielts Academy

Golden Maple Ielts Academy information
(1)

ਬਿਜਾਈ ਦਾ ਸਮਾਂ 6ਵੇ ਮਹੀਨੇ ਦੀ 15 ਨੂੰ ਨਰਸਰੀ ਲਗਾਉ 7ਵੇ ਮਹੀਨੇ ਦੀ 10-12 ਤਰੀਕ ਨੂੰ ਟਰਾਂਸਪਲਾਂਟ ਜਿੰਨਾ ਕਿਸਾਨ ਨੇ ਕਰਿਆ ਸੀ ਉਨਾਂ ਕਿਸਾਨਾਂ ...
08/05/2026

ਬਿਜਾਈ ਦਾ ਸਮਾਂ 6ਵੇ ਮਹੀਨੇ ਦੀ 15 ਨੂੰ ਨਰਸਰੀ ਲਗਾਉ 7ਵੇ ਮਹੀਨੇ ਦੀ 10-12 ਤਰੀਕ ਨੂੰ ਟਰਾਂਸਪਲਾਂਟ ਜਿੰਨਾ ਕਿਸਾਨ ਨੇ ਕਰਿਆ ਸੀ ਉਨਾਂ ਕਿਸਾਨਾਂ ਨੇ ਉਮੀਦ ਤੋਂ ਜ਼ਿਆਦਾ ਝਾੜ ਪਾਇਆ ਨਰਮੇ ਪੱਟੀ ਦੇ ਕਿਸਾਨਾਂ ਨੇ

08/05/2026

ਬੀਜ ਦੀ ਕੁਆਲਿਟੀ ਬੀਜ ਦੀ ਉੱਗਣ ਸ਼ਕਤੀ ਖੇਤ ਵਿੱਚੋ ਝੋਨੇ ਆਉਣ ਤੋ ਬਾਅਦ

05/05/2026

ਮਾਨਤਾ ਪ੍ਰਾਪਤ 3350 ਡੇਢ ਤੋ 2 ਨੰਬਰ ਪਾਣੀ ਵਿਚ ਝਾੜ ਦੂਜੇ ਝੋਨੇ ਨਾਲੋ ਜਿਆਦਾ ਝਾੜ ਦਿੰਦਾ ਹੈ ਕਿਸਾਨ ਦਾ ਨੰਬਰ 7015097917

ਰਾਸ਼ੀ 3350 ਬੀਜੋ ਲੇਟ ਕੱਢੋ ਵੇਟ ਅਚਾਰ ਵਾਲੀ ਮੱਕੀ ਮੂੰਗੀ ਤੋਂ ਬਾਅਦ ਇਸ ਨੂੰ ਬੀਜੋ 6ਵੇ ਮਹੀਨੇ ਦੀ 15 ਤਰੀਕ ਤੋਂ ਨਰਸਰੀ ਬੀਜਣਾ ਸ਼ੁਰੂ ਕਰੋ 7ਵ...
05/05/2026

ਰਾਸ਼ੀ 3350 ਬੀਜੋ ਲੇਟ ਕੱਢੋ ਵੇਟ
ਅਚਾਰ ਵਾਲੀ ਮੱਕੀ ਮੂੰਗੀ ਤੋਂ ਬਾਅਦ ਇਸ ਨੂੰ ਬੀਜੋ 6ਵੇ ਮਹੀਨੇ ਦੀ 15 ਤਰੀਕ ਤੋਂ ਨਰਸਰੀ ਬੀਜਣਾ ਸ਼ੁਰੂ ਕਰੋ 7ਵੇ ਮਹੀਨੇ 10 ਨੂੰ ਟਰਾਂਸਪਲਾਂਟ ਕਰੋ ਝਾੜ ਅਗੇਤੇ ਝੋਨੇ ਨਾਲੋਂ ਜ਼ਿਆਦਾ 90-95 ਦਿਨ ਵਿਚ 90-95 ਮਣ ਤੱਕ ਝਾੜ

03/05/2026

ਇਸ ਝੋਨੇ ਦਾ ਝਾੜ ਪਿਛਲੇ ਕਿਸਾਨਾਂ ਨੂੰ ਪੂਰਾ ਮਿਲਿਆ

03/05/2026

ਵਾਹਿਗੁਰੂ ਜੀ ਦੇ ਕਿਰਪਾ ਸਦਕਾ ਸਭ ਕੁਝ ਮਿਲਿਆ ਹੈ ਪਰਮਾਤਮਾ ਸਖਤ ਮਿਹਨਤ ਕਰਨ ਦਾ ਬਲ ਬਖਸ਼ਿਸ਼ਾਂ ਕਰਦੇ ਰਹੋ ਤੰਦਰੁਸਤੀ ਬਣਾਈ ਰੱਖਣਾ ਜੀ ਹੱਕ ਸੱਚ ਦੀ ਕਮਾਈ ਵਿਚ ਹੀ ਬਹੁਤ ਖੁਸ਼ ਹਾ ਹਰਾਮ ਦੇ ਪੈਸੇ ਤੋ ਬਚਾਈ ਰੱਖਣਾ ਜੀ

ਕੁਆਲਿਟੀ ਤੇ ਕੁਆਟੀਟੀ ਦੋਨੋਂ 3033 ਬੀਜ ਵਿਚ ਹਨ ਸਭ ਤੋਂ ਵੱਡੀ ਗੱਲ ਬੀਜ ਸਸਤਾ ਹੈ
20/04/2026

ਕੁਆਲਿਟੀ ਤੇ ਕੁਆਟੀਟੀ ਦੋਨੋਂ 3033 ਬੀਜ ਵਿਚ ਹਨ ਸਭ ਤੋਂ ਵੱਡੀ ਗੱਲ ਬੀਜ ਸਸਤਾ ਹੈ

16/04/2026
16/04/2026

ਨਰਮੇ ਵਾਲੇ ਖੇਤਾਂ ਵਿਚ ਬਹੁਤ ਝਾੜ ਦਿੱਤਾ ਹੈ ਇਸ ਝੋਨੇ ਨੇ 2 ਨੰਬਰ ਪਾਣੀ ਵਿਚ ਕੋਲਿਆਂ ਵਾਲੀ ਪਿੰਡ 92 ਮਣ ਨਿਕਲਿਆ ਹੈ

Address

Bathinda Road Talwandi Sabo
Talwandi Sabo
151302

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+917700003840

Website

Alerts

Be the first to know and let us send you an email when Golden Maple Ielts Academy posts news and promotions. Your email address will not be used for any other purpose, and you can unsubscribe at any time.

Contact The School

Send a message to Golden Maple Ielts Academy:

Shortcuts

Share