27/01/2025
ਇੱਕ ਕੌਮ ਵਜੋਂ, ਅਸੀਂ ਉਸ ਮਨੁੱਖ ਦੇ ਸਦਾ ਲਈ ਰਿਣੀ ਹਾਂ,
ਜਿਸਨੇ ਘੋਰ ਹਨੇਰੇ ਵਿੱਚ ਨੈਣਵਾਦੀਆਂ ਦੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ।
ਅੱਜ ਅਸੀਂ ਉਸ ਸੂਰਬੀਰ ਸਿੱਖ ਯੋਧੇ ਅਤੇ ‘ਧਰਮ’ ਦੇ ਰਖਵਾਲਾ ਨੂੰ ਯਾਦ ਕਰਦੇ ਹਾਂ – ਬਾਬਾ ਦੀਪ ਸਿੰਘ ਜੀ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆ ਲੱਖ ਲੱਖ ਵਧਾਈਆਂ ਜੀ।