GPS Phidde Ferozepur ਸ.ਪ੍ਰ.ਸ ਫਿੱਡੇ ਫਿਰੋਜ਼ਪੁਰ

GPS Phidde Ferozepur  ਸ.ਪ੍ਰ.ਸ ਫਿੱਡੇ ਫਿਰੋਜ਼ਪੁਰ It is a Government primary school.

14/11/2025

#ਬਾਲਦਿਵਸ2025
Gps fidde

29/03/2025

ਅੱਜ ਸਕੂਲ ਵਿਚ ਮੈਗਾ ਪੀ ਟੀ ਐੱਮ ਅਤੇ ਵਾਰਸ਼ਿਕ ਨਤੀਜਾ ਦਿਵਸ ਮੌਕੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਯਾਦਗਾਰੀ ਪਲਾਂ ਦੀ ਝਲਕ

  MELA GPS FIDDE
25/03/2025

MELA GPS FIDDE

11/02/2025

ਸ ਯਾਦਵਿੰਦਰ ਸਿੰਘ ਜੀ ਵੱਲੋਂ ਸਕੂਲ ਵਿਦਿਆਰਥੀਆਂ ਨੂੰ ਏਅਰ-ਕ੍ਰਾਫਟ ਬਾਰੇ ਜਾਣਕਾਰੀ ਦਿੱਤੀ ਗਈ।ਇਸ ਕਾਰਜ ਲਈ ਕੰਗ ਪਰਿਵਾਰ ਫਿੱਡੇ ਦਾ ਵਿਸ਼ੇਸ਼ ਤੌਰ...
05/02/2025

ਸ ਯਾਦਵਿੰਦਰ ਸਿੰਘ ਜੀ ਵੱਲੋਂ ਸਕੂਲ ਵਿਦਿਆਰਥੀਆਂ ਨੂੰ ਏਅਰ-ਕ੍ਰਾਫਟ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਕਾਰਜ ਲਈ ਕੰਗ ਪਰਿਵਾਰ ਫਿੱਡੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ।

ਅੱਜ ਸਕੂਲ ਵਿੱਚ ਹੋਈ ਮਾਪੇ ਅਧਿਆਪਕ ਮਿਲਣੀ ਦੀਆਂ ਕੁਝ ਯਾਦਗਾਰੀ ਤਸਵੀਰਾਂ।
05/02/2025

ਅੱਜ ਸਕੂਲ ਵਿੱਚ ਹੋਈ ਮਾਪੇ ਅਧਿਆਪਕ ਮਿਲਣੀ ਦੀਆਂ ਕੁਝ ਯਾਦਗਾਰੀ ਤਸਵੀਰਾਂ।

ਸਕੂਲ ਨੂੰ ਨਵੀ ਦਿੱਖ ਦੇਣ ਲਈ ਸਮੂਹ ਸਟਾਫ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ.......
14/01/2025

ਸਕੂਲ ਨੂੰ ਨਵੀ ਦਿੱਖ ਦੇਣ ਲਈ ਸਮੂਹ ਸਟਾਫ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ.......

ਲੋਹੜੀ ਦਾ ਤਿਉਹਾਰ ਬੱਚਿਆਂ ਦੇ ਸੰਗ.....
13/01/2025

ਲੋਹੜੀ ਦਾ ਤਿਉਹਾਰ ਬੱਚਿਆਂ ਦੇ ਸੰਗ.....

Today, PTM in our school.
22/10/2024

Today, PTM in our school.

ਸਰਕਾਰੀ ਪ੍ਰਾਇਮਰੀ ਸਕੂਲ ਫਿੱਡੇ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰ ਦੇ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ  ਕੁਸ਼ਤੀਆਂ, ਦੌੜਾਂ, ਹੋਰ ਵੱਖ-ਵੱਖ ਮੁਕਾਬ...
21/09/2024

ਸਰਕਾਰੀ ਪ੍ਰਾਇਮਰੀ ਸਕੂਲ ਫਿੱਡੇ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰ ਦੇ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ ਕੁਸ਼ਤੀਆਂ, ਦੌੜਾਂ, ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਪ੍ਰਾਪਤ ਕੀਤੇ ਪਹਿਲੇ-ਦੂਜੇ ਸਥਾਨ, ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉

Address

Village Fidde Near Mudki Ferozepur
Talwandi Bhai
142050

Telephone

+919592900983

Website

Alerts

Be the first to know and let us send you an email when GPS Phidde Ferozepur ਸ.ਪ੍ਰ.ਸ ਫਿੱਡੇ ਫਿਰੋਜ਼ਪੁਰ posts news and promotions. Your email address will not be used for any other purpose, and you can unsubscribe at any time.

Contact The School

Send a message to GPS Phidde Ferozepur ਸ.ਪ੍ਰ.ਸ ਫਿੱਡੇ ਫਿਰੋਜ਼ਪੁਰ:

Shortcuts

Share