SSS Library ਸਸਸ ਲਾਇਬਰੇਰੀ

SSS Library  ਸਸਸ ਲਾਇਬਰੇਰੀ SSS LIBRARY (Self Study Success) SUNAM

ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ SSS LIBRARY ਦੇ 1 ਹੋਰ ਵਿਦਿਆਰਥੀ PCMS ਦਾ ਪੇਪਰ ਕਲੀਅਰ ਕਰਕੇ ਸਰਕਾਰੀ ਮੈਡੀਕਲ ਅਫ਼ਸਰ ਵਜੋਂ ਨਿਯੁਕਤੀ ਹੋ...
04/07/2026

ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ SSS LIBRARY ਦੇ 1 ਹੋਰ ਵਿਦਿਆਰਥੀ PCMS ਦਾ ਪੇਪਰ ਕਲੀਅਰ ਕਰਕੇ ਸਰਕਾਰੀ ਮੈਡੀਕਲ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ।
ਬਹੁਤ ਬਹੁਤ ਮੁਬਾਰਕਾਂ ਬੱਚੇ,, ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

ਸਾਡੀ ਪਹਿਚਾਣ ਸਾਡੇ ਬੱਚੇਤੁਹਾਡੇ ਨਾਲ ਖੁਸ਼ੀ ਸਾਂਝੀ ਕਰਦੇ ਮਾਣ ਮਹਿਸੂਸ ਹੋ ਰਿਹਾ ਗਾ SSS LIBRARY  ਦੇ 5 ਹੋਰ ਵਿਦਿਆਰਥੀਆਂ ਦੀ ਸਰਕਾਰੀ ਨੌਕਰੀ ...
10/06/2026

ਸਾਡੀ ਪਹਿਚਾਣ ਸਾਡੇ ਬੱਚੇ
ਤੁਹਾਡੇ ਨਾਲ ਖੁਸ਼ੀ ਸਾਂਝੀ ਕਰਦੇ ਮਾਣ ਮਹਿਸੂਸ ਹੋ ਰਿਹਾ ਗਾ SSS LIBRARY ਦੇ 5 ਹੋਰ ਵਿਦਿਆਰਥੀਆਂ ਦੀ ਸਰਕਾਰੀ ਨੌਕਰੀ ਲੱਗ ਗਈ ਹੈ ਐਥੋਂ ਤੱਕ ਕਿ ਸਾਡੇ ਬੱਚਿਆਂ ਨੂੰ ਤਾਂ ਖੁਦ CM Saab ਤੋਂ ਨਿਯੁਕਤੀ ਪੱਤਰ ਪ੍ਰਾਪਤ ਹੋਇਆ।

ਦੁਨੀਆਂ ਤੁਹਾਡੀ ਤਰੱਕੀ ਦੇਖਦੇ ਹੈ ।।
ਅਸੀਂ ਤੁਹਾਡੀ ਮਿਹਨਤ ਦੇਖੀ ਹੈ ।।

ਸਸਸ ਲਾਇਬਰੇਰੀ ਸੁਨਾਮ
SSS LIBRARY SUNAM

ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਾਏ ।ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ 8 ਵਿਦਿਆਰਥੀਆਂ ਨੇ P...
21/04/2026

ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਾਏ ।
ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ 8 ਵਿਦਿਆਰਥੀਆਂ ਨੇ PSTET ਕਲੀਅਰ ਕੀਤਾ।
🎊🎉 ਬਹੁਤ ਬਹੁਤ ਮੁਬਾਰਕਾਂ ਬੱਚੇ 🎉🎊

ਸਸਸ ਲਾਇਬਰੇਰੀ ਸੁਨਾਮ
SSS LIBRARY SUNAM
Self Study Success

ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂਸਸਸ ਲਾਇਬਰੇਰੀ ਸੁਨਾਮ SSS LIBRARY SUNAM
15/02/2026

ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ
ਸਸਸ ਲਾਇਬਰੇਰੀ ਸੁਨਾਮ
SSS LIBRARY SUNAM

77ਵੇਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ !!ਅੱਜ ਗਣਤੰਤਰ ਦਿਵਸ ਮੌਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜ...
26/01/2026

77ਵੇਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ !!
ਅੱਜ ਗਣਤੰਤਰ ਦਿਵਸ ਮੌਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਸਲਾਮ ਹੈ।
ਸਸਸ ਲਾਇਬਰੇਰੀ ਸੁਨਾਮ
SSS LIBRARY SUNAM

ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਾਏ ।ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ 14 ਵਿਦਿਆਰਥੀਆਂ ਦੀ ...
16/01/2026

ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਾਏ ।
ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ 14 ਵਿਦਿਆਰਥੀਆਂ ਦੀ ਪੰਜਾਬ ਪੁਲਿਸ ਵਿੱਚ ਸਰਕਾਰੀ ਨੌਕਰੀ ਲੱਗ ਗਈ ਹੈ।
🎊🎉 ਬਹੁਤ ਬਹੁਤ ਮੁਬਾਰਕਾਂ ਬੱਚੇ 🎉🎊
ਉਮੀਦ ਕਰਦੇ ਹਾਂ ਕਿ ਤੁਸੀਂ ਜਿਸ ਨੌਕਰੀ ਲਈ ਐਨੀ ਮਿਹਨਤ ਕੀਤੀ ਉਸਨੂੰ ਈਮਾਨਦਾਰੀ ਨਾਲ ਨਿਭਾਉਣਾ।

ਸਸਸ ਲਾਇਬਰੇਰੀ ਸੁਨਾਮ
SSS LIBRARY SUNAM
Self Study Success

ਉਮੰਗਾਂ, ਚਾਵਾਂ-ਮਲ੍ਹਾਰਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ ‘ਲੋਹੜੀ’ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ 🎉 ਅਰਦਾਸ ਕਰਦੇ ਹਾਂ ਕਿ ਸੱਚ...
13/01/2026

ਉਮੰਗਾਂ, ਚਾਵਾਂ-ਮਲ੍ਹਾਰਾਂ, ਸ਼ਗਨਾਂ ਤੇ ਖੁਸ਼ੀਆਂ ਦੇ ਪ੍ਰਤੀਕ ‘ਲੋਹੜੀ’ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ 🎉
ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਸਦਾ ਤੰਦਰੁਸਤ, ਖੁਸ਼ਹਾਲ ਅਤੇ ਆਬਾਦ ਰੱਖਣ, ਸਭ ਦੇ ਵਿਹੜੇ ਹਮੇਸ਼ਾ ਖੁਸ਼ੀਆਂ ਦਾ ਵਾਸਾ ਹੋਵੇ ।

ਸਸਸ ਲਾਇਬਰੇਰੀ ਸੁਨਾਮ
SSS LIBRARY SUNAM

ਕੀ ਤੁਹਾਨੂੰ ਘਰ ਵਿੱਚ ਪੜ੍ਹਨ ਦਾ ਮਾਹੌਲ ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ ਕਿਉਂਕਿ ਹੁਣ ਆਪਣੇ ਸ਼ਹਿਰ ਸੁਨਾਮ ਵਿੱਚ SSS Library  ਸਸਸ ਲਾਇ...
04/12/2025

ਕੀ ਤੁਹਾਨੂੰ ਘਰ ਵਿੱਚ ਪੜ੍ਹਨ ਦਾ ਮਾਹੌਲ ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ ਕਿਉਂਕਿ ਹੁਣ ਆਪਣੇ ਸ਼ਹਿਰ ਸੁਨਾਮ ਵਿੱਚ SSS Library ਸਸਸ ਲਾਇਬਰੇਰੀ ਹੈ ਜਿੱਥੇ ਬੈਠ ਕੇ ਤੁਸੀਂ ਆਪਣੇ ਕਿਸੇ ਵੀ ਪੇਪਰ ਦੀ ਤਿਆਰੀ ਬਹੁਤ ਹੀ ਆਸਾਨੀ ਨਾਲ ਕਰਕੇ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਾ ਸਕਦੇ ਹੋ।
ਸਸਸ ਲਾਇਬਰੇਰੀ ਸੁਨਾਮ
SSS LIBRARY SUNAM
Self Study Success

ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਾਏ ।ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ 2 ਵਿਦਿਆਰਥੀਆਂ ਦੀ ਸ...
02/12/2025

ਸਾਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਮਿਹਨਤ ਦੇ ਖੰਭ ਲਾਏ ।
ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ 2 ਵਿਦਿਆਰਥੀਆਂ ਦੀ ਸਰਕਾਰੀ ਡਾਕਟਰ ਵਜੋਂ ਨੌਕਰੀ ਲੱਗ ਗਈ ਹੈ।
🎊🎉 ਬਹੁਤ ਬਹੁਤ ਮੁਬਾਰਕਾਂ ਬੱਚੇ 🎉🎊

ਸਸਸ ਲਾਇਬਰੇਰੀ ਸੁਨਾਮ
SSS LIBRARY SUNAM
Self Study Success

ਧਰਮ ਹੇਤ ਸਾਕਾ ਜਿਨਿ ਕੀਆ ॥ਸੀਸੁ ਦੀਆ ਪਰੁ ਸਿਰਰੁ ਨ ਦੀਆ ॥ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦ...
25/11/2025

ਧਰਮ ਹੇਤ ਸਾਕਾ ਜਿਨਿ ਕੀਆ ॥
ਸੀਸੁ ਦੀਆ ਪਰੁ ਸਿਰਰੁ ਨ ਦੀਆ ॥

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਾਨਿ ਕੋਟਿ ਪ੍ਰਣਾਮ 🙏🏻

ਆਓ ਇਸ ਪਵਿੱਤਰ ਦਿਹਾੜੇ ਮੌਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ ਅਤੇ ਨੌਵੇਂ ਪਾਤਸ਼ਾਹ ਜੀ ਦੀ ਅਦੁੱਤੀ ਬਾਣੀ ਅਤੇ ਉੱਚ ਫ਼ਲਸਫ਼ੇ ਨੂੰ ਜ਼ਿੰਦਗੀ ‘ਚ ਅਪਣਾ ਕੇ ਜੀਵਨ ਨੂੰ ਸਫ਼ਲ ਬਣਾਈਏ ।

ਸਸਸ ਲਾਇਬਰੇਰੀ ਸੁਨਾਮ
SSS LIBRARY SUNAM
Self Study Success

Address

Gugga Mari Road, Opposite Gugga Mari
Sunam

Telephone

+919915588112

Website

Alerts

Be the first to know and let us send you an email when SSS Library ਸਸਸ ਲਾਇਬਰੇਰੀ posts news and promotions. Your email address will not be used for any other purpose, and you can unsubscribe at any time.

Shortcuts

Share

Category