19/11/2025
ਅੱਜ ਮਿਤੀ 18-11-2025 ਨੂੰ ਸਰਕਾਰੀ ਗਰਲਜ ਸਕੂਲ ਬੋਹਾ ਜਿਲ੍ਹਾਂ ਮਾਨਸਾ ਵਲੋ ਬਾਬਾ ਨੰਦ ਸਿੰਘ ਭੰਗੂ ਆਈ ਟੀ ਆਈ ਸੁਨਾਮ ਵਿਖੇ ਵਿਜਿਟ ਕੀਤਾ ਗਿਆ ਜਿਸ ਵਿੱਚ ਬੱਚਿਆ ਨੂੰ ਆਈ ਟੀ ਆਈ ਦੇ ਕੋਰਸ ਦੀ ਸਿਖਲਾਈ ਬਾਰੇ ਦਸਿਆ ਗਿਆ ਜਿਸ ਵਿੱਚ ਸ਼ਾਮਲ ਆਈ ਟੀ ਆਈ ਦੇ ਚੇਅਰਮੈਨ ਕ੍ਰਿਪਾਲ ਸਿੰਘ ਭੰਗੂ ਤੇ ਸਮੂਹ ਸਟਾਫ ਵਲੋ ਬਚਿਆ ਨੂੰ ਅੱਗੇ ਵੱਧਣ ਅਤੇ ਤਰੱਕੀ ਲਈ ਪ੍ਰੇਰਿਤ ਕੀਤਾ।