GPS Manna Patti Cheema

GPS Manna Patti Cheema Education Hub

21/12/2025
14/11/2025
ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਦੇ ਬੱਚਿਆਂ ਨੇ ਵੱਖ ਵੱਖ ਖੇਡਾਂ ਵਿੱਚੋਂ ਪੁਜੀਸ਼ਨ...
11/10/2025

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਦੇ ਬੱਚਿਆਂ ਨੇ ਵੱਖ ਵੱਖ ਖੇਡਾਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹੁਣ ਜਿਲ੍ਹਾ ਸੰਗਰੂਰ ਵਿਖੇ ਲਾਉਣਗੇ ਆਪਣੀ ਹਾਜਰੀ
1. ਯੋਗਾ ਮੁੰਡੇ ਫਸਟ
2. ਕੁਸ਼ਤੀ ਫਸਟ
3. ਸ਼ਾਟ ਪੁੱਟ ਫਸਟ
3. ਖੋ ਖੋ ਕੁੜੀਆਂ ਸੈਕਿੰਡ
4. 100 ਮੀਟਰ ਸੈਕਿੰਡ
5. ਲੰਬੀ ਛਾਲ ਸੈਕਿੰਡ
6. ਰਿਲੇਅ ਫਸਟ
ਸਾਰੇ ਬੱਚਿਆਂ , ਅਧਿਆਪਕਾਂ ਅਤੇ ਸਮੂਹ ਨਗਰ ਚੀਮਾ ਨੂੰ ਬਹੁਤ ਬਹੁਤ ਮੁਬਾਰਕਾਂ 💐💐💐

ਸਰਕਾਰੀ ਪ੍ਰਾਇਮਰੀ ਸਕੂਲ ਮਾਨਾਪਤੀ ਚੀਮਾ ਦੇ ਬੱਚਿਆਂ ਨੇ ਕਲਸਟਰ ਪੱਧਰੀ ਖੇਡਾਂ ਵਿੱਚ ਵੱਖ-ਵੱਖ ਖੇਡਾਂ ਖੋ-ਖੋ, ਯੋਗਾ ,ਸਤਰੰਜ ,ਹੈਂਡਵਾਲ, 100 ਮੀਟ...
19/09/2025

ਸਰਕਾਰੀ ਪ੍ਰਾਇਮਰੀ ਸਕੂਲ ਮਾਨਾਪਤੀ ਚੀਮਾ ਦੇ ਬੱਚਿਆਂ ਨੇ ਕਲਸਟਰ ਪੱਧਰੀ ਖੇਡਾਂ ਵਿੱਚ ਵੱਖ-ਵੱਖ ਖੇਡਾਂ ਖੋ-ਖੋ, ਯੋਗਾ ,ਸਤਰੰਜ ,ਹੈਂਡਵਾਲ, 100 ਮੀਟਰ , 200ਮੀਟਰ ,400 ਮੀਟਰ,600 ਮੀਟਰ ਲੰਬੀ ਛਾਲ, ਗੋਲਾ ਸੁੱਟਣਾ ਆਦਿ ਵਿੱਚੋਂ 48 ਗੋਲਡ ਅਤੇ 21 ਸਿਲਵਰ ਮੈਡਲ ਜਿੱਤ ਕੇ ਓਵਰਆਲ ਟਰਾਫੀ ਜਿੱਤੀ

04/07/2025

ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਲਈ ਸਕੂਲ ਦੇ ਅਧਿਆਪਕਾ ਸ੍ਰੀਮਤੀ ਬੀਰਪਾਲ ਕੌਰ ਵੱਲੋਂ ਬੇਟੇ ਦੇ ਜਨਮ ਦੀ ਖੁਸ਼ੀ ਸਾਂਝੀ ਕਰਦੇ ਹੋਏ 15000 ਰੁਪਏ ਦੀ ਰਾਸ਼ੀ ਸਕੂਲ ਨੂੰ ਦਾਨ ਦਿੱਤੀ ਗਈ। ਪਰਮਾਤਮਾ ਉਹਨਾਂ ਦੀ ਕਮਾਈ ਵਿੱਚ ਬਰਕਤ ਪਾਉਣ ਅਤੇ ਹਰ ਖੁਸ਼ੀ ਉਹਨਾਂ ਦੇ ਪਰਿਵਾਰ ਨੂੰ ਦੇਣ । ਸਮੂਹ ਸਟਾਫ਼ ਵੱਲੋਂ ਮੈਡਮ ਦਾ ਧੰਨਵਾਦ ਕੀਤਾ ਗਿਆ।

Address

Cheema
Sunam

Website

Alerts

Be the first to know and let us send you an email when GPS Manna Patti Cheema posts news and promotions. Your email address will not be used for any other purpose, and you can unsubscribe at any time.

Shortcuts

Share

Category