Sant Namdev Public School ,Moga,Punjab

Sant Namdev Public School ,Moga,Punjab Contact information, map and directions, contact form, opening hours, services, ratings, photos, videos and announcements from Sant Namdev Public School ,Moga,Punjab, Elementary School, ber sahib sultanpur lodhi, Sultanpur Lodhi.

11/04/2020

*ਪਿਆਰੇ ਵਿਦਿਆਰਥੀਓ,*
*ਕੱਲ ਤੋਂ ਰੋਜ਼ਾਨਾ ਰੇਡੀਓ - ਅਕਾਸ਼ਵਾਣੀ ਪਟਿਆਲਾ 100.2 ਮੈਗਾ ਹਰਟਜ਼ 'ਤੇ ਰੇਡੀਓ ਕਲਾਸ ਰੂਮ ਰਾਹੀਂ 11:30 ਤੋਂ 12 ਵਜੇ, 2 ਵਜੇ ਤੋਂ 2:30 ਵਜੇ ਤੱਕ ਹੋਵੇਗੀ ਪੜੵਾਈ। ਇਹ ਰੇਡੀਓ ਕਲਾਸ AIR Prasar Bharti ਮੋਬਾਈਲ ਐਪ ਰਾਹੀਂ ਵੀ ਸੁਣੀ ਜਾ ਸਕਦੀ ਹੈ।*

ਅੱਠਵੀਂ ਦੀ ਬੋਰਡ ਪ੍ਰੀਖਿਆ ਤੋਂ ਪਹਿਲਾਂ ਸੱਤਵੀਂ ਦੇ ਬੱਚਿਆਂ ਵੱਲੋਂ ਕੀਤੀ ਗਈ Farewell partyਕੁਝ ਤਸਵੀਰਾਂ ਆਪ ਸਭ ਨਾਲ ਸਾਂਝੀਆਂ ਕਰ ਰਹੇ ਹਾਂ।
03/03/2020

ਅੱਠਵੀਂ ਦੀ ਬੋਰਡ ਪ੍ਰੀਖਿਆ ਤੋਂ ਪਹਿਲਾਂ ਸੱਤਵੀਂ ਦੇ ਬੱਚਿਆਂ ਵੱਲੋਂ ਕੀਤੀ ਗਈ Farewell party
ਕੁਝ ਤਸਵੀਰਾਂ ਆਪ ਸਭ ਨਾਲ ਸਾਂਝੀਆਂ ਕਰ ਰਹੇ ਹਾਂ।

ਬਸੰਤ ਪੰਚਮੀ ਮੁਬਾਰਕ ਆਪ ਸਭ ਨੂੰ ਜੀ।
30/01/2020

ਬਸੰਤ ਪੰਚਮੀ ਮੁਬਾਰਕ ਆਪ ਸਭ ਨੂੰ ਜੀ।

27/01/2020
ਅੱਜ ਲੋਹੜੀ ਦਾ ਇਕ ਨਿੱਕਾ ਜਿਹਾ ਪ੍ਰੋਗਰਾਮ ਬੱਚਿਆਂ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸਕੂਲ ਵਿਖੇ ਕੀਤਾ ਗਿਆ। ਕੁਝ ਪਲ ਤਸਵੀਰਾਂ ਚ ਕੈਦ ਕੀਤੇ ਗਏ ਦੋ...
13/01/2020

ਅੱਜ ਲੋਹੜੀ ਦਾ ਇਕ ਨਿੱਕਾ ਜਿਹਾ ਪ੍ਰੋਗਰਾਮ ਬੱਚਿਆਂ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸਕੂਲ ਵਿਖੇ ਕੀਤਾ ਗਿਆ। ਕੁਝ ਪਲ ਤਸਵੀਰਾਂ ਚ ਕੈਦ ਕੀਤੇ ਗਏ ਦੋ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ।

 's_Day Short timing performance from students on the occasion of children's day.
14/11/2019

's_Day
Short timing performance from students on the occasion of children's day.

ਅੱਜ ਸਕੂਲ ਦੇ ਬੱਚਿਆਂ ਨੇ ਦੀਵੇ ਸਜਾਉਣ ਦੀ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਤੇ ਸਕੂਲ ਵੱਲੋਂ ਹੌਸਲਾ ਅਫਜਾਈ ਕਰਨ ਲਈ ਇਨਾਮ ਦਿੱਤੇ ਗਏ।*ਪਹਿਲਾ ਇਨਾਮ ...
25/10/2019

ਅੱਜ ਸਕੂਲ ਦੇ ਬੱਚਿਆਂ ਨੇ ਦੀਵੇ ਸਜਾਉਣ ਦੀ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਤੇ ਸਕੂਲ ਵੱਲੋਂ ਹੌਸਲਾ ਅਫਜਾਈ ਕਰਨ ਲਈ ਇਨਾਮ ਦਿੱਤੇ ਗਏ।
*ਪਹਿਲਾ ਇਨਾਮ :-ਅਮਰਪਾਲ ਸਿੰਘ।
*ਦੂਜਾ ਇਨਾਮ:-ਸ਼ੰਮੀ ਅਰਸ਼ੀ।
*ਤੀਜਾ ਇਨਾਮ:-ਰਮਨਦੀਪ ਸਿੰਘ।
🙏ਦੀਵਾਲੀ ਮੁਬਾਰਕ ਆਪ ਸਭ ਨੂੰ🙏

ਅੱਜ ਗੁਰੂ ਨਾਨਕ ਸਾਹਿਬ ਜੀ ਦੀ ਨਗਰੀ ਦੇ ਦਰਸ਼ਨ ਕਰਨ 550 ਸਾਲਾ ਨੂੰ ਮੁੱਖ ਰੱਖਦਿਆ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾਇਆ ਗਿਆ।🙏🙏🙏🙏🙏🙏🙏🙏🙏🙏🙏🙏
22/10/2019

ਅੱਜ ਗੁਰੂ ਨਾਨਕ ਸਾਹਿਬ ਜੀ ਦੀ ਨਗਰੀ ਦੇ ਦਰਸ਼ਨ ਕਰਨ 550 ਸਾਲਾ ਨੂੰ ਮੁੱਖ ਰੱਖਦਿਆ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾਇਆ ਗਿਆ।
🙏🙏🙏🙏🙏🙏🙏🙏🙏🙏🙏🙏

🙏ਅਧਿਆਪਕ ਦਿਵਸ ਮੁਬਾਰਕ ਜੀ🙏
05/09/2019

🙏ਅਧਿਆਪਕ ਦਿਵਸ ਮੁਬਾਰਕ ਜੀ🙏

ਅੱਜ ਸਕੂਲ ਵਿਖੇ ਬੱਚਿਆਂ ਨੇ ਰੱਖੜੀ ਦੇ ਮੌਕੇ ਤੇ ਹੱਥ ਨਾਲ ਬਣਾਈਆਂ ਰੱਖੜੀਆਂ ਤੇ ਹੱਥੀ ਬਿਹਤਰੀਨ ਰੱਖੜੀ ਬਣਾਉਣ ਵਾਲੇ ਬੱਚਿਆਂ ਨੂੰ ਸਕੂਲ ਵਲੋਂ ਇਨ...
14/08/2019

ਅੱਜ ਸਕੂਲ ਵਿਖੇ ਬੱਚਿਆਂ ਨੇ ਰੱਖੜੀ ਦੇ ਮੌਕੇ ਤੇ ਹੱਥ ਨਾਲ ਬਣਾਈਆਂ ਰੱਖੜੀਆਂ ਤੇ ਹੱਥੀ ਬਿਹਤਰੀਨ ਰੱਖੜੀ ਬਣਾਉਣ ਵਾਲੇ ਬੱਚਿਆਂ ਨੂੰ ਸਕੂਲ ਵਲੋਂ ਇਨਾਮ ਦਿੱਤੇ ਗਏ ।

ਤੀਆਂ ਤੀਜ ਦੀਆਂਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ ਸਾਵਨ ਮਹੀਨੇ ਦੀ ਤੀਜ ਦੀ ਖੁਸ਼ੀ ਚ ਛੋਟਾ ਜਿਹਾ ਪਰੋਗਰਾਮ💃
13/08/2019

ਤੀਆਂ ਤੀਜ ਦੀਆਂ
ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ ਸਾਵਨ ਮਹੀਨੇ ਦੀ ਤੀਜ ਦੀ ਖੁਸ਼ੀ ਚ ਛੋਟਾ ਜਿਹਾ ਪਰੋਗਰਾਮ💃

Address

Ber Sahib Sultanpur Lodhi
Sultanpur Lodhi
144626

Website

Alerts

Be the first to know and let us send you an email when Sant Namdev Public School ,Moga,Punjab posts news and promotions. Your email address will not be used for any other purpose, and you can unsubscribe at any time.

Shortcuts

Share