Gsss Chhanna Sher Singh

Gsss Chhanna Sher Singh GSSS Chhanna Sher Singh

21/11/2025

RIGHT TO VOTE

19/11/2025

Democracy

Swachhata Pakhwada
20/09/2025

Swachhata Pakhwada

08/04/2025
ਅੱਜ ਮੈਡਮ ਨੀਟਾ ਕਸ਼ਯਪ S.O.C. Guides ਦੁਆਰਾ ਕਪੂਰਥਲਾ ਜ਼ਿਲ੍ਹੇ ਦੇ ਸਕੂਲ ਸ.ਸ.ਸ.ਸ. ਛੰਨਾਂ ਸ਼ੇਰ ਸਿੰਘ,ਸ.ਸ.ਸ.ਸ ਦੇਸਲ ਅਤੇ ਸ.ਮਿ.ਸ. ਸ਼ਾਲਾਪੁਰ...
14/03/2025

ਅੱਜ ਮੈਡਮ ਨੀਟਾ ਕਸ਼ਯਪ S.O.C. Guides ਦੁਆਰਾ ਕਪੂਰਥਲਾ ਜ਼ਿਲ੍ਹੇ ਦੇ ਸਕੂਲ ਸ.ਸ.ਸ.ਸ. ਛੰਨਾਂ ਸ਼ੇਰ ਸਿੰਘ,ਸ.ਸ.ਸ.ਸ ਦੇਸਲ ਅਤੇ ਸ.ਮਿ.ਸ. ਸ਼ਾਲਾਪੁਰ ਬੇਟ ਵਿਖੇ ਜੰਬੂਰੀ(ਤਾਮਿਲਨਾਡੂ ) ਸਕਾਊਟ ਐਂਡ ਗਾਈਡੈਂਸ ਦੀ ਗੋਲਡਨ ਜੁਬਲੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਕਾਊਟ ਮਾਸਟਰ ਅਤੇ ਗਾਇਡ ਕੈਪਟਨ ਨੂੰ ਸਰਟੀਫਿਕੇਟ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਕੰਵਰਦੀਪ ਸਿੰਘ, ਸੁਰੇਸ਼ ਕੁਮਾਰ (ਹਿੰਦੀ ਮਾਸਟਰ) ਸੁਰਿੰਦਰ ਕੌਰ (ਅੰਗਰੇਜ਼ੀ ਮਿਸਟ੍ਰੈਸ) , ਪਰਮਿੰਦਰ ਸਿੰਘ (ਪੰਜਾਬੀ ਮਾਸਟਰ), ਨਵਰੂਪ ਕੌਰ (ਮੈਥ ਮਿਸਟ੍ਰੈਸ), ਸਲਾਜੀਤ ਕੌਰ (ਆਰਟ ਐਂਡ ਕਰਾਫਟ), ਚਰਨਜੀਤ ਸਿੰਘ (ਪੀ ਟੀ ਆਈ) ਸ. ਦਵਿੰਦਰ ਸਿੰਘ (ਯੂਨੀਅਰ ਸਹਾਇਕ)ਕਮ ਸਕਾਊਟ ਇੰਚਾਰਜ , ਮਿਸ ਪ੍ਰਵੀਨ ਕੌਰ ਪੀ ਟੀ ਏ ਅਧਿਆਪਕ,ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰ ਅਤੇ ਸਮੂਹ ਐਸ ਐਮ ਸੀ ਮੈਂਬਰ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਦਿਲ ਦੀਆਂ ਗਹਿਰਾਈਆਂ ਵਿਚੋਂ ਜੀ ਆਇਆਂ ਨੂੰ ਆਖਿਆ,ਮੈਡਮ ਕਸ਼ਯਪ ਵੱਲੋ ਸ.ਸ.ਸ.ਸ. ਦੇਸਲ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ, ਨਰਿੰਦਰ ਸਿੰਘ ਬਾਜਵਾ, ਸ.ਦਵਿੰਦਰ ਸਿੰਘ, ਦਿਲਰਾਜਬੀਰ ਸਿੰਘ ਜੌਹਲ, ਵੀਨਾ ਰਾਣੀ ਅਤੇ ਵੱਖ ਵੱਖ ਸਕੂਲਾਂ ਦੇ ਸਮੂਹ ਸਟਾਫ ਤੋੰ ਇਲਾਵਾ ਤਰਨ ਤਾਰਨ ਤੋੰ ਵਿਸ਼ੇਸ਼ ਤੌਰ ਤੇ ਸਕਾਊਟ ਮਾਸਟਰ ਨਿਸ਼ਾਨ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ। ਇਸ ਤੋੰ ਇਲਾਵਾ ਮੈਡਮ ਨੀਟਾ ਕਸ਼ਯਪ ਨੇ ਅਦਰਸ਼ ਸਕੂਲ, ਉੱਚਾ ਬੇਟ ਦਾ ਵੀ ਦੌਰਾ ਕੀਤਾ ਅਤੇ ਪ੍ਰਿੰਸੀਪਲ ਮੈਡਮ ਪੂਜਾ ਸ਼ੁਕਲਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

18/12/2024

Veer Bal Diwas

 # ਪੰਜਾਬ ਅਤੇ ਪੰਜਾਬੀ
28/08/2024

# ਪੰਜਾਬ ਅਤੇ ਪੰਜਾਬੀ

#...

Let's Learn Punjabi Grammar
21/08/2024

Let's Learn Punjabi Grammar

#...

ਆਓ ਪੰਜਾਬੀ ਸਿੱਖੀਏ
25/07/2024

ਆਓ ਪੰਜਾਬੀ ਸਿੱਖੀਏ

25/07/2024

MISSION SAMRATH

Read and Tell Meaning
25/07/2024

Read and Tell Meaning

Address

Sultanpur Lodhi

Website

Alerts

Be the first to know and let us send you an email when Gsss Chhanna Sher Singh posts news and promotions. Your email address will not be used for any other purpose, and you can unsubscribe at any time.

Contact The School

Send a message to Gsss Chhanna Sher Singh:

Shortcuts

Share

Category