ਏਕੋ ਸਿਮਰਿ ਨ ਦੂਜਾ ਭਾਉ ॥ ਸੰਤਸੰਗਿ ਜਪਿ ਕੇਵਲ ਨਾਉ ॥੧॥
ਕਰਮ ਧਰਮ ਨੇਮ ਬ੍ਰਤ ਪੂਜਾ ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥
ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥
Sikh Education and welfare trust Sriganganagar
Contact information, map and directions, contact form, opening hours, services, ratings, photos, videos and announcements from Sikh Education and welfare trust Sriganganagar, raisinghnagar, Sri Ganganagar.
ਪਵਣੁ ਗੁਰੂ ?
ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥
ਇਸ ਸਲੋਕ ਦੇ ਭਾਵ- ਸਿਖ ਗੁਰੂ ਅਤੇ ਪਰਮੇਸਰ ਵਿਚ ਫਰਕ ਨਹੀ ਕਰਦਾ।
ਗਰੁ ਪਰਮੇਸਰੁ ਪਾਰਬ੍ਰਹਮ ਗੁਰੁ ਡੁਬਦਾ ਲਏ ਤਰਾਇ॥
ਪਰਮੇਸਰ ਆਪ ਹੀ ਪ੍ਰਾਣੀਆਂ ਨੂੰ ਜੀਵਨ ਬਖਸ਼ਦਾ ਹੈ। ਹਰ ਸਵਾਸ ਦਾ ਮਾਲਕ ਪ੍ਰਭੂ ਆਪ ਹੈ। ਸੋ ਗੁਰੂ ਹੀ ਜੀਵਨ ਦਾਤਾ ਹੈ। ਗੁਰੂ ਆਪ ਹੀ ਪਵਨ ਹੈ ਆਪ ਹੀ ਪਾਣੀ ਹੈ ਆਪ ਹੀ ਇਹ ਧਰਤੀ ਹੈ। ਦਿਨ ਅਤੇ ਰਾਤ ਉਸੇ ਦੇ ਹੁਕਮ ਵਿਚ ਹਨ।
ਗੁਰੂ ਨਾਨਕ ਸਾਹਿਬ
ਗਉੜੀ ਮਹਲਾ ੧
ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਏਹੁ ਵਿਸੇਖੁ॥ 151
ਮਾਰੂ ਸੋਹਲੇ ਦੀ ਬਾਣੀ ਵਿਚ ਅੰਗ 1021 ਤੇ ਬੰਦ ਆਉਂਦਾ ਹੈ
ਪਉਣ ਗੁਰੂ ਪਾਣੀ ਪਿਤ ਜਾਤਾ॥ ਉਦਰ ਸੰਜੋਗੀ ਧਰਤੀ ਮਾਤਾ॥
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ॥ ੧੦॥ ੧੦੨੧
ਪਰ ਜਦੋਂ ਇਸ ਬੰਦ ਦੇ ਭਾਵ ਇਸ ਦੀਆ ਉਪਰਲੀਆ ਪੰਕਤੀਆ ਵਿਚ ਆਈ ਬਾਣੀ
ਆਪਿ ਉਪਾਏ ਆਪਿ ਖਪਾਏ॥ ਆਪੇ ਸਿਰਿ ਸਿਰ ਧੰਧੈ ਲਾਏ॥ ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ॥੨॥
ਆਪੇ ਦਾਨਾ ਆਪੇ ਬੀਨਾ॥ ਆਪੇ ਆਪੁ ਉਪਾਇ ਪਤੀਨਾ॥ ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ॥੩॥ ੧੦੨੦
ਦੀ ਵੀਚਾਰ ਕਰਦੇ ਹਾਂ ਤਾਂ ਭਾਵ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਆਪ ਹੀ ਪਵਨ ਪਾਣੀ ਹੈ।
ਸਿਖ ਲਈ ਗੁਰੂ ਹੀ (ਅਧਿਆਤਮ) ਜੀਵਨ ਦੇ ਸਵਾਸ (ਪਵਣੁ) ਹੈ, ਜੀਵਨ ਬਖਸ਼ਣ ਵਾਲਾ ਪਿਤਾ ਹੈ ਅਤੇ ਹੋਂਦ ਵਿਚ ਲਿਆਉਣ ਵਾਲੀ ਮਾਤਾ ਹੈ। ਦਿਨ ਅਤੇ ਰਾਤ ਗੁਰੂ ਦੇ ਬਣਾਏ ਹੋਏ ਦਾਈ ਅਤੇ ਦਾਇਯਾ (ਸ੍ਰਿਸ਼ਟੀ ਨੂੰ ਖੇਡ ਵਿਚ ਲਾਈ ਰੱਖਣ ਵਾਲੇ ਸੇਵਕ) ਅਤੇ ਇਨ੍ਹਾਂ ਦੇ ਹੱਥਾਂ ਵਿਚ ਸ੍ਰਿਸ਼ਟੀ ਖੇਡ ਰਹੀ ਹੈ। ਹੇ ਪ੍ਰਾਣੀ ਧਰਮ ਦੇ ਨਾਮ ਤੇ ਤੇਰੇ ਚੰਗੇ ਅਤੇ ਮੰਦੇ ਕੰਮਾਂ ਦਾ ਹੀ ਲੇਖਾ ਹੋਣਾ ਹੈ। ਇਸ ਜਗਤ ਵਿਚ ਪਾਸ ਓਹੀ ਹੁੰਦਾ ਹੈ ਜਿਸ ਨੇ ਆਪਣਾ ਆਚਰਨ ਗੁਰੂ ਦੀ ਸਿਖਿਆ ਅਨੁਸਾਰੀ ਰੱਖਿਆ ਹੈ ਐਸਾ ਪ੍ਰਾਣੀ ਆਪਣੀ ਸੰਗਤ ਵਿਚ ਹੋਰਨਾ ਨੂੰ ਵੀ ਗੁਰੂ ਦੀ ਸਿਖਿਆ ਅਨੁਸਾਰ ਜੀਵਨ ਜਿਓਣ ਦੀ ਜਾਚ ਦੇ ਕੇ ਪਾਸ ਕਰਵਾ ਲੈਂਦਾ ਹੈ।
ਥੋੜੇ ਜਿਹੇ ਅੰਤਰ ਨਾਲ ਉਪਰੋਕਤ 'ਪਵਣੁ ਗੁਰੂ ਪਾਣੀ ਪਿਤਾ' ਭਾਵ ਵਾਲਾ ਸ਼ਬਦ ਗੁਰੂ ਅੰਗਦ ਦੇਵ ਜੀ ਦੀ ਬਾਣੀ (ਅੰਗ ੧੪੬) ਦੇ ਸਲੋਕ ਵਿਚ ਵੀ ਹੈ ਜਿਸ ਵਿਚ ਇਹ ਹੀ ਸੰਦੇਸ਼ ਗੁਰੂ ਸਾਹਿਬ ਦ੍ਰਿੜ ਕਰਵਾਊਂਦੇ ਹਨ।
ਉਕਤ ਅਰਥਾਂ ਦੀ ਪ੍ਰੋੜ੍ਹਤਾ-
ਇਸ ਸਲੋਕ ਦਾ ਭਾਵ ਸਮਝਣ ਲਈ ਸੇਧ ਗੁਰੂ ਸਾਹਿਬ ਨੇ ਇਸੇ ਜਪੁਜੀ ਸਾਹਿਬ ਦੀ ਬਾਣੀ ਵਿਚ ਦਿਤੀ ਹੈ। ''ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥'' (ਅੰਗ ੨) ਸਿਖ ਵਾਸਤੇ ਗੁਰੂ ਹੀ ਪ੍ਰਚਲਿਤ ਈਸਰੁ• ਗੋਰਖ-ਬਰਮਾ ਅਤੇ ਪਾਰਬਤੀ ਹਨ।
ਪਿਛਲੇ ਦਿਨੀ ਗੁਰੂ ਨਾਨਕ ਸਾਹਿਬ ਦੇ ੫00 ਸਾਲਾ ਪ੍ਰਕਾਸ਼ ਵਰੇ੍ਹ ਤੇ ਆਸਾ ਕੀ ਵਾਰ ਦਾ ਪਾਠ ਬਾਰ ਬਾਰ ਕਰਨ ਤੇ ਇਹ ਖਿਆਲ ਬਾਰ ਬਾਰ ਆ ਰਿਹਾ ਸੀ। ਜੇ ਗੁਰੂ ਸਾਹਿਬ ਪਵਣ ਨੂੰ ਗੁਰੂ ਅਤੇ ਧਰਤਿ ਨੂੰ ਮਾਤਾ ਕਹਿੰਦੇ ਹਨ ਤਾਂ ਇਨ੍ਹਾਂ ਵਾਸਤੇ ਇਹ ਸ਼ਬਦਾਵਲੀ ਨਹੀ ਵਰਤ ਸਕਦੇ ਕਿ ਪਵਨ ਭੈ ਵਿਚ ਹੈ• ਮਾਤਾ ਭਾਰ ਥੱਲੇ ਦੱਬੀ ਹੋਈ ਹੈ ਪਵਣ ਅਤੇ ਧਰਤੀ ਪਤਾ ਹੀ ਨਹੀ ਕਿਤਨੀਆਂ ਹਨ। ਜਦੋ ਕਿ ਗੁਰੂ ਦੀ ਸਿਖਿਆ ਅਨੁਸਾਰ ਗੁਰੂ ਤਾਂ ਇਕ ਹੈ ਅਤੇ ਉਸ ਦਾ ਹੀ ਸਾਰਾ ਪਸਾਰਾ ਹੈ।
ਸਲੋਕ ਮ0 ੧ ॥ ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥
ਜਾਂ
ਧਰਤੀ ਹੋਰੁ ਪਰੈ ਹੋਰੁ ਹੋਰੁ॥ ਅੰਗ 3
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥ ਅੰਗ ੭
ਕਿਉਕਿ ਪਿਉ ਅਤੇ ਮਾਤਾ ਤਾਂ ਕੁਝ ਵੀ ਕਰ ਲਓ ਇਕ ਹੀ ਹੋਵੇਗਾ।
ਜਾਂ
ਮਹਲਾ ੧ ਨਾਨਕ ਚੁਲੀਆ ਸੁਚੀਆ ਜੋ ਭਰਿ ਜਾਣੈ ਕੋਇ॥
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ॥
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ॥
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥
ਪਾਣੀ ਚਿਤੁ ਨ ਧੋਪਹੀ ਮੁਖਿ ਪੀਤੈ ਤਿਖ ਜਾਇ॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੂ ਖਾਇ॥ ਅੰਗ ੧੨੪੦
(ਗੁਰੂ ਸਾਹਿਬ ਇਸ ਹੱਥਲੇ ਸ਼ਬਦ ਨਾਲ ਉਸ ਕ੍ਰਿਆ ਕ੍ਰਮ ਦਾ ਖੰਡਨ ਕਰ ਰਹੇ ਹਨ ਜਿਸ ਵਿਚ ਪਾਣੀ ਦੀ ਚੁੱਲੀ ਨਾਲ ਮੁਖ ਅਤੇ ਇਸ਼ਨਾਨ ਨਾਲ ਪਾਪਾਂ ਦਾ ਨਾਸ਼ ਹੋਕੇ ਪਵਿਤ੍ਰ ਹੋਣ ਦੀ ਸੋਚ ਬਣੀ ਹੋਈ ਸੀ। ਇਸ ਤੋਂ ਇਹ ਵੀ ਜਾਪਦਾ ਹੈ ਕਿ ਉਸ ਵੇਲੇ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦੇ ਰੂਪ ਵਿਚ ਮਾਨਤਾ ਦਿਤੀ ਹੋਈ ਸੀ। ਇਸ ਸ਼ਬਦ ਦੀ ਸੁਰ ''ਪਾਣੀ ਪਿਤਾ ਜਗਤ ਕਾ'' ਉਸੇ ਤਰ੍ਹਾਂ ਹੈ ਜਿਵੇਂ ਕਬੀਰ ਜੀ ਕਹਿੰਦੇ ਹਨ।
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ ਅੰਗ ੧੩੭੭)
ਤੀਸਰੇ ਪਾਤਿਸ਼ਾਹ - ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰ ਹਮਾਰਾ।।੫੯੧
ਸੋ ਤੀਸਰੇ ਪਾਤਿਸ਼ਾਹ ਵੀ ਨਿਖੇੜ ਕੇ ਦਸਦੇ ਹਨ ਕਿ ਗੁਰੂ ਸਾਹਿਬ ਦੀ ਬਾਣੀ ਵਿਚ ਪਿਤਾ ਮਾਤਾ ਪ੍ਰਭੂ ਜਾਂ ਉਸ ਦੀ ਬਾਣੀ ਹੀ ਹੈ।
ਅਤੇ ਆਨੰਦ ਸਾਹਿਬ ਦੀ ਬਾਨੀ ਵਿਚ ਸੇਧ ਬਖਸਦੇ ਹਨ।
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥ 917
ਪੰਚਮ ਪਿਤਾ ਤਾਂ ਸੰਸਾਰਿਕ ਪਿਤਾ ਦੇ ਸਾਕ ਨੂੰ ਤਰਜੀਹ ਹੀ ਨਹੀ ਦਿੰਦੇ।
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ॥
ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ॥ ੪੭
ਗੁਰੂ ਸਾਹਿਬ ਬਾਣੀ ਵਿਚ ਬਾਰ ਬਾਰ ਦ੍ਰਿੜ ਕਰਾਉਂਦੇ ਹਨ ਕਿ-
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ॥
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ॥ ਅੰਗ ੪੫
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥ ਅੰਗ ੧੦੩
ਇਥੇ 'ਤੂੰ' ਤੋਂ ਭਾਵ ਪ੍ਰਭੂ ਆਪ ਹੈ। ਓਹ ਹੀ ਜਿਸ ਨੂੰ ਗੁਰੂ ਸਾਹਿਬ ਗੁਰੂ ਭੀ ਕਹਿੰਦੇ ਹਨ ਓਹ ਹੀ ਪਿਤਾ ਅਤੇ ਮਾਤਾ ਹੈ।
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ॥ ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ॥ ਅੰਗ ੩੦੨
ਇਸ ਦਾ ਭਾਵ ਇਹ ਹੈ ਕਿ ਧਰਤੀ ਨੂੰ ਬਨਾੳਣ ਵਾਲਾ ਪਿਤਾ ਪ੍ਰਭੂ ਆਪ ਹੈ। ਧਰਤੀ ਵਿਚ ਜੀਅ ਜੰਤ ਪੈਦਾ ਕਰਨ ਵਾਲਾ ਪਿਤਾ ਅਤੇ ਉਸ ਵਿਚ ਪੈਦਾ ਕੀਤੇ ਜੰਤਾਂ ਨੂੰ ਭੋਜਨ ਦੇਣ ਵਾਲੀ ਮਾਤਾ ਵੀ ਪ੍ਰਭੂ ਆਪ ਹੀ ਹੈ।
ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥ ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ॥ ਅੰਗ ੧੧੭
ਇਥੇ ਗੁਰਮੁਖਿ ਤੋਂ ਭਾਵ ਗੁਰੂ ਦਾ ਸਰੂਪ• ਗੁਰੂ ਦਾ ਹੀ ਪਸਾਰਾ।
ਗੁਰੂ ਤੋਂ ਹੀ ਧਰਤੀ• ਪਾਣੀ• ਪਵਨ ਅਤੇ ਅਗਨ ਹੈ।
ਕੁਦਰਤਿ ਪਉਣ ਪਾਣੀ ਬੈਸੰਤਰ ਕੁਦਰਤਿ ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ ਅੰਗ ੪੬੪
ਸੋ ਗੁਰਸਿਖੋ ਦ੍ਰਿੜ ਕਰੋ-
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥ ਅੰਗ ੨੫੦
ਸਿਰ ਊਪਰਿ ਮਾਤ ਪਿਤਾ ਗੁਰਦੇਵ ॥ ਅੰਗ ੬੭੭
ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ॥ ਅੰਗ ੮੮੨
ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ॥
ਮੇਰਾ ਮਾਤ ਪਿਤਾ ਸੁਤ ਬੰਧਪੋ ਮੈ ਹਰਿ ਬਿਨੁ ਅਵਰੁ ਨ ਮਾਇ॥ ਅੰਗ ੯੯੬
ਨਿਮਰਤਾ ਸਹਿਤ ਬੇਨਤੀ-
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ॥
ਐਡਵੇਕਟ ਹਰਜੀਤ ਸਿੰਘ 9414298377
ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥
ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥ ਜੋਗੀ ਗੋਰਖੁ ਗੋਰਖੁ ਕਰਿਆ ॥
ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥
ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥
ਅਸੰਤੁ ਅਨਾੜੀ ਕਦੇ ਨ ਬੂਝੈ ॥ ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥
ਅੰਧੁ ਅਗਿਆਨੀ ਕਦੇ ਨ ਸੀਝੈ ॥੨॥ ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥ ਆਪਿ ਤਰੈ ਸਗਲੇ ਕੁਲ ਉਧਾਰਾ ॥੩॥
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥
ਨਚਿਐ ਟਪਿਐ ਭਗਤਿ ਨ ਹੋਇ ॥ ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥੩॥
ਕਰਮ ਕਰਹਿ ਗੁਰ ਸਬਦਿ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ।।
25 न्यारा खालसा (वेष-भूषा)
भारत में प्रचलित बहुत से धर्मो में वेश भूषा के अधार पर धर्म की पहचान बनी हुई है जैसे धोती, टिका, केवल धोती, केवल चोला, विशेष डिजाईन वाली टोपी उूंचा पजामा तहमल गाउन आदि सिख के लिए गुरू साहिब की शिक्षा है -
बाबा होरु पैनणु खुसी खुआरु।।
जितु पैधै तनु पीडीअै मन महि चलहि विकार।।
नित्य स्नान , स्वच्छा व साफ रहते हुऐ स्वच्छ व सुन्दर लिबास धारण करने की प्ररेणा गुरू साहिब ने सिक्ख को दी है। साथ ही यह चेतावनी दी है ऐसा करते हुऐ प्रभु को याद रखना है।
जिह प्रसादि पाट पटंबर हढावहि।। तिसहि तिआगि कत अवर लुभावहि।।
जिसकी कृपा से तुझे अच्छा पहनने को मिला तू उस की ही अराधना कर। ऐसे कपडों से दुनिया को लोगों पर प्रभाव डालने का काम न कर।
जितु पैधै तनु पीडीअै मन महि चलहि विकार।।
कि ऐसा लिबास भी धारण न करों जो अपने तथा दूसरों के मन को विचलित करे।
गुरू साहिब के अपने लिबास भी साधारण ग्रहस्थियों वाले या राजसी ठाठ-बाठ वाले थे। छेवें पातिशाह का व्यक्तित्व तथा पोशाक तो जंहागीर की पौशाक से भी श्रेष्ठ व सुन्दर थी। विशेषकर गुरू साहिब की दस्तार।
दो तलवारी बॅधिया, इक मीरी की इक पीरी दी
इक अजमत दी इक राज दी इक राखी करे वजीर दी।
हिम्मत बांह कोटगढ दरवाजा बलख बखीर दी।
नाल सिपाही नील नल मार दुष्टां करे तागीर दी।
पग तेरी की जंहागीर दी ?
भाव गुरू साहिब की दस्तार के सामने बादशाह जंहागीर की दस्तार तुच्छ थी।
कमोबेश यही पौशाक गुरू साहिब की फौज में जरनैलों और सिखों की थी। यहां तक कि गुरू हरिराय साहिब का कुर्ता तो विशेष आकृषण का केन्द्र था। जिसे गुरू साहिब पहनते थे और बहुत सम्भाल कर चलते थे। आप वर्तमान में प्रचलित फोटोज पर विश्वातस न करें। यह तो भ्रमित करने तथा इतिहास को बिगाडने के लिए बनायी गयी है। गुरू नानक साहिब के पावों में लकड की खडाव जिससे एक कदम भी नही चला जा सकता वह दिखायी गयी है जबकि उनके जीवन में देखें तो कितनी लम्बी यात्राऐं उन्होंने की है। रास्ते के जंगलों में चलने आदि स्थानों के लिए फोटो में दिखाई गयी पौशाक व्यहारिक नही है। गुरू नानक साहिब डीलडोल से तो कोडे राक्षस जैसे कांप गयेे सज्जन ठग की हिम्मत नही हुई गुरू साहिब को रात के अन्धेरे में मारने की। किसी की हिम्मत नही हुई कुंभ के मेले में गुरू साहिब को पश्चिम की ओर पानी डालने से जबरन रोकने की। उनकी फोटो भी मांग कर खाने वाले फकीरों की तरह बनायी जा रही है आगे एक कमण्डल कुछ फल रख छोडे है। जबकि गुरू साहिब का सन्देश है कि खुद काम करो और उसमें से बांट कर खाओ।
दसम पिता की शाही ठाठ बाठ वाली पौशाक की पैंठ इतनी बैठ गयी थी कि इस पौशाक के बारे में तो यह संकुचित मानसिकता वाला समाज भी परिवर्तन नही कर पाया और उन्हे शाही ठाठ बाठ वाली पौशाक के साथ ही प्रस्तुत किया जाता है। दसम पिता ने सिख के लिए कच्हरा व सिर पर दस्ताेर एक आवश्क वस्त्र के रूप में धारण करने का आदेश दिया है। किन्तु इससे शरीर पर धारण करने वाली अन्य पौशाक वर्जित नही है।
गुरू साहिब ने बडे सन्तुलित शब्दों में लिबास का डिजाईन बताया है कि लिबास ऐसा हो जिससे न तो तन दुखी हो और न ही मन में विकार उत्पतन्न हों।
22 न्याएरा खालसा (परलोक नही इह लोक का निर्माण) गुरू साहिब ने सिख को जीवन के अस्तित्व का रहस्य समझाया कि प्राणी गुरू के हुक्म में ही जन्म लेता है और मृत्यु को प्राप्त होता है।
जेहा चीरी लिखिआ तेहा हुकमु कमाहि।। घले आवहि नानका सदे ऊठी जाहे।
जैसे जल ते बुदबुदा उपजै बिनसै नीत।। जग रचना तैसे रची कहु नानक सुनि मीत।।
पांच तत को तनु रचिओ जानहु चतुर सुजान।। जिह ते ऊपजिओ नानका लीन ताहि मै मानु।।
सिख इस वर्तमान में उच्च आचरण के जीवन में विश्वास करता है तथा परलोक की चिन्ता नही करता। चूंकि कथित परलोक का निर्माण वर्तमान के आचरण से ही होना समझाया गया है।
यम लोक या स्वार्ग नर्क के जाल से निकालने के लिए गुरू साहिब ने बडे अच्छे ढंग से समझाया कि स्वर्ग - नर्क कथित माया के प्रभाव में, प्राणी के अंहकार का ही भाग है।
जब ऐकहि हरि अगम अपार।।
तब नरक सुरग कहु कऊन अऊतार।।
जब परमात्मा के इलावा और कोई है ही नही तो नरक स्वर्ग का मालिक और कौन हो सकता है ॽ
सिख को कथित परलोक सुधारने या संवारने के लिए अपने पीछे के किसी क्रिया क्रमों का या पुत्रों अथवा परिवार के द्वारा दान-पुन्यो का लाभ नही मिलना होता।
जीवत पितर न मानै कोउू मूए सिराध कराही।। पितर भी बपुरे कहु किओ पावहि कउूआ कूकर खाही।।
वर्तमान जीवन को गुरू की शिक्षा में उच्च गुणों व चरित्रवान आचरण सहित व्यतीत करने से ही कथित परलोक सुखी बनता है न कि पाप मिटाने वाले किन्ही क्रिया क्रमों से।
नानक अगै सो मिलै जि खटे घाले देए।।
अैथै साचे सु आगै साचे।। मनु सचा सचै शबदि राचे।।
वेखहु बंदा चलिआ चहु जणिआ दै कंन्हि।। फरीदा अमल जि कीते दुनी विचि दरगह आऐ कंमि।।
सिख - प्राणी की मृत्यु पर कथित यम लोक के रास्ते को नही मानता और इस रास्ते के लिए रोशनी आदि के लिए दीपक आदि नही जलाता
दीवा मेरा एकु नामु दुखु विचि पाएआ तेलु।। ऊनि चानणि ओहु सोखिआ चूका जम सिऊ मेलु।।
सिख पिण्ड आदि भी नही भरता
पिण्डु पतलि मेरी केसऊ किरिआ सचु नामु करतारु।।
अैथै ओथै आगै पाछै एहु मेरा आधारु।।
केवल प्रभु का नाम ही सभी क्रिया क्रम है। जिनके मन में यम लोक घुस ही चुका है उसको भी गुरू साहिब समझा रहे है। छोड पुजारी के पिण्ड आदि और अपने साथ नाम की पूंजी बांन्ध।
जिह मारग के गने जाहि न कोसा।।
हरि का नामु उूहा संगि तोसा।। जिह पैडै महा अंध गुबारा।।
हरि का नामु संगि ऊजिआरा।।
सिक्खा- प्राणी की मृत्यु पर किसी विशेष क्रिया क्रम में विशवास नही करता।
जे मिरतक कऊ चंदनु चडावै।। उस ते कहहु कवन फल पावै।। जे मिरतक कउऊ बिसटा माहि रुलाऐ।। तां मिरतक का किआ घटि जाई।। कहत कबीर हऊ कहऊ पुकारि।। समझि देखु साकत गावार।।
सिख की मृत्युपरान्त चारपाई, बिस्तर, फल, कपडे आदि दान तथा पिण्ड , तेहरवां, सतारवा, बरसी, शराद्ध आदि नही किया जाता चूंकि सिक्ख किसी यमलोक अथवा अन्य लोक की यात्रा नही करता।
इक दझहि इक दबीअहि इकना कुते खाहि।। इकि पाणी विचि ऊसटीअहि इकि भी फिर हसणि पाहि।। नानक एव न जापई किथै जाए समाहि।।
सिख मृत्युपरान्त अस्थितिया विसर्जन आदि मुक्ति के लिए कहीं लेकर नही जाता और मुक्ति आदि क्रम भी नही करता
गंग बनारसि सिफति तुमारी नावै आतम राऊ।। सचा नावणु तां थीअै जां अहिनिसि लागै भाऊ।।
सिख प्रचलित क्रम काण्ड् यह सभ तयाग कर केवल गुरसिक्खो की संगत मे सत्संग करता है।
अंते सतिगुरु बोलिआ मै पिछै कीरतनु करिअहु निरबाणु जीऊ।।
केसो गोपाल पंडित सदिअहु हरि हरि कथा पडहि पुराणु जीओ।। हरि कथा पडीअै हरि नामु सुणीअै बेबाणु हरि रंगु गुर भावऐ।। पिण्डु पतलि किरिआ दीवा फुल हरि सरि पावऐ।।
केसा से आश्य प्रभु
कबीर सिख साखा बहुते कीऐ केसो कीओ न मीतु।।
कबीर केसो केसो कूकीअै न सोईअै असार।। राति दिवसु के कूकने कबहू कै सुनै पुकार।।
केसो गोपाल पंडित से आश्यू प्रभु को प्यार करने वाले व्यक्ति गुरसिक्ख
तथा हरि सरि से आश्यस गुरू की संगत
निरमल हंसा प्रेम पिआरि।। हरि सरि वसै हऊमै मारि।।
अहिनिसि प्रीति सबदि साचै हरि सरि वासा पावणिआ।।
सिख धर्मराज की प्रभता को भी स्वीकार नही करता।
धरम राए है हरि का कीआ हरि जान सेवक नेडि न आवै।।
जिन कऊ क्रिपा करी जगजीवनि हरि ऊरि धारिओ मन माझा।। धरम राए दरि कागद फारे जन नानक लेखा समझा।।
आओ दृढ करें - पवनै महि पवनु समाएआ।। जोती महि जोति रलि जाएआ।। माटी माटी होई ऐक।। रोवनहारे की कवन टेक।।1।।
कऊनु मुआ रे कऊनु मुआ।।
ब्रहम गिआनी मिलि करहु बीचारा एहु तऊ चलतु भएआ।।
अगली किछु खबरि न पाई।। रोवनहारु भि उूठि सिधाई।।
भरम मोह के बांधे बंध।। सुपनु भएआ भखलाए अंध।।
एहु तऊ रचनु रचिआ करतारि।। आवत जावत हुकमि अपारि।।
नह को मूआ न मरणै जोगु।। नह बिनसै अबिनासी होगु।।
जो एहु जाणहु सो एहु नाहि।। जानणुहारे कऊ बलि जाऊ।।
कहु नानक गुरि भरमु चुकाएआ।। ना कोई मरै न आवै जाएआ।।
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
ਜਿਸ ਤਰ੍ਰਾੰ ਪ੍ਰਭੂ ਨੇ ਸ੍ਰਿਰਸ਼ਟੀ ਦੀ ਰਚਾਨਾ ਵਿਚ ਦਿਨ-ਰਾਤ, ਚੰਗਾ -ਮਾੜਾ, ਗਰੀਥ-ਅਮੀਰ, ਦੋ ਦੋ ਦੀਆ ਟੀਮਾ ਬਣਾ ਕਰਕੇ ਦੁਨਿਆ ਦਾ ਇਹ ਚਲਤ ਭਾਵ ਖੇਲ ਰਚਿਆ ਹੈ। ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ।। ਇਸ ਤਰਾੰ ਹੀ ਚੰਗੇ ਅਤੇ ਬੁੁੁਰੇ ਵੀਚਾਰ ਦੀ ਸੋਝੀ ਭਾਵ ਪਾਪ ਪੁੰਨ ਦੀ ਸੋਝੀ ਇਸ ਸ਼ਰੀਰ ਅੰਦਰ ਬਖਸ਼ੀ ਹੈ। ਇਹ ਗੁਰੂ ਵਲੋਂ ਥਖਸ਼ੀ ਮਾਇਆ ਦਾ ਪ੍ਰਭਾਵ ਜਦੋ ਗੁਰੂ ਦੀ ਸਿਖਿਆ ਰਾਹੀ ਸਮਝ ਆ ਜਾੰਦਾ ਹੈ ਤਾੰ ਪ੍ਰਾਣੀ ਸਹਜ ਅਵਸਥਾ ਵੀਚ ਆ ਜਾੰਦਾ ਹੈ।
ਜਹ ਆਪਿ ਰਿਚਓ ਪਰਪੰਚੁ ਅਕਾਰੁ।। ਤਿਹੁ ਗੁਣ ਮਿਹ ਕੀਨੋ ਬਿਸਥਾਰੁੁੁ।।
ਪਾਪ ਪੁੰਨੁ ਤਹ ਭਈ ਕਹਾਵਤ।। ਕੋਊ ਨਰਕ ਕੋਊ ਸੁਰਗ ਬੰਛਾਵਤ।।
ਜੈਤਸਰੀ ਮਹਲਾ ੪
ਜਿਨਿ ਹਰਿ ਹਿਰਦੈ ਨਾਮੁ ਨ ਥਸਿਓ ਤਿਨ ਮਾਤ ਕੀਜੈ ਹਰਿ ਥਾਂਝਾ ॥
ਤਿਨ ਸੁੰਝੀ ਦੇਹਿ ਫਿਰਹਿ ਥਿਨ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥
ਜਿਸ ਪ੍ਰਾਣੀ ਦੇ ਹਿਰਦੇ ਵਿਚ ਪ੍ਰਭੂ ਦਾ ਵਾਸਾ ਨਹੀ ਹੈ ਐਸੇ ਪ੍ਰਾਣੀ ਦੀ ਥੁਧੀ (ਮਾਤ) ਪ੍ਰਭੂ ਆਪਣੀ ਸਿਖਿਆ ਤੋ ਥਾਂਝ ਹੀ ਰਖਦਾ ਹੈ ਅਤੇ ਪ੍ਰਾਣੀ ਦਾ ਜੀਵਨ ਇਸ ਤਰ੍ਹਾਂ ਗੁਰੂ ਦੀ ਮਤ ਤੋਂ ਸੱਖਣਾਂ ਹੁੰਦਾ ਹੈ ਅਤੇ ਟਕਰਾਂ ਹੀ ਖਾਂਦਾ ਹੈ।
ਵੀਰ ਜੀ ਜਿਸ ਸੰਦਰਭ ਵਿਚ ਤੁਸੀ ਪੁਛਿਆ ਹੈ-
ਵੈਸੇ ਜਿਸ ਮਾਂ ਦੇ ਘਰਿ ਨਾਮ ਨਾ ਲੈਣ ਵਾਲਾ ਜਾਂ ਨਾਮ ਲੈਣ ਵਾਲਾ ਪੁੱਤਰ ਪੈਦਾ ਹੋ ਹੀ ਗਇਆ ਉਸ ਨੂੰ ਦੁਨਿਆਵੀ ਥੋਲੀ ਵਿਚ ਥਾਂਝ ਤਾਂ ਨਹੀ ਕਿਹਾ ਜਾਂਦਾ। ਸੋ ਇਥੇ ਮਾਤ ਤੋ ਭਾਵ ਥੁਧੀ ਹੈ।
ਮਾਤਾ ਮਤਿ ਪਿਤਾ ਸੰਤੋਖੁ॥
ਸਤੁ ਭਾਈ ਕਰਿ ਏਹੁ ਵਿਸੇਖੁ॥
ਮਤਿ ਮਾਤਾ ਮਤਿ ਜੀਓੁ ਨਾਮੁ ਮੁਖਿ ਰਾਮਾ॥
ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ॥
ਵਡਭਾਗੀ ਮਿਲੁ ਰਾਮਾ॥੧॥
ਸਲੋਕ॥ ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ॥
ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ॥
22 न्यारा खालसा (परलोक नही वर्तमान लोक का निर्माण)
सिख इस वर्तमान में उच्च आचरण के जीवन में विश्वास करता है तथा परलोक की चिन्ता नही करता।
इस जाल से निकालने के लिए गुरू साहिब ने बडे अच्छे ढंग से समझाया कि सिख को कथित परलोक सुधारने या संवारने के लिए अपने पीछे के किसी क्रिया क्रमों का या पुत्रों अथवा परिवार के द्वारा दान-पुन्य का लाभ नही मिलना होता।
जीवत पितर न मानै कोउू मूए सिराध कराही।। पितर भी बपुरे कहु किओ पावहि कउूआ कूकर खाही।।
वर्तमान जीवन को गुरू की शिक्षा में उच्च गुणों व चरित्रवान आचरण सहित व्यततीत करने से ही कथित परलोक सुखी बनता है न कि पाप मिटाने वाले किन्ही क्रिया क्रमों से।
नानक अगै सो मिलै जि खटे घाले देए।।
अैथै साचे सु आगै साचे।। मनु सचा सचै शबदि राचे।।
Click here to claim your Sponsored Listing.
Location
Contact the school
Website
Address
Raisinghnagar
Sri Ganganagar