Navjot Singh

Navjot Singh

Share

Digital Marketing Expert

28/01/2025

ਸਮਾਂ ਐਸੀ ਚੀਜ਼ ਹੈ,
ਜੋ ਸੁਬਾਹ ਵੀ ਬਦਲ ਦਿੰਦਾ, ਤੇ ਰਾਹ ਵੀ💯✅

Photos from Navjot Singh 's post 22/01/2025

ਮੱਘਦੇ ਆਵੇ ਵੀ ਹੋ ਗਏ ਠੰਡੇ

ਠੰਡੀ ਹੋ ਗਈ ਅੱਗ ਅੰਗਿਆਰ ਦੀ ਸੀ

ਘੜੇ ,ਜੋਹੜ ਤੇ ਨਦੀਆਂ ਜੰਮੇ ਸਾਰੇ

ਠੰਡ ਅੱਘਰੀ ਹੱਦੋਂ ਪਾਰ ਦੀ ਸੀ

ਐਨੀ ਠੰਡ ਵਿਚ ਪਤਾ ਨਹੀਂ ਮਾਂ ਗੁਜਰੀ

ਕਿਵੇਂ ਠੰਡੇ ਬੁਰਜ ਵਿਚ ਰਾਤਾਂ ਗੁਜਾਰਦੀ ਸੀ।।

🌺ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ 🙏🏻

Photos from Navjot Singh 's post 13/01/2025

ਸਿੱਖ ਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਖਾਲਸਾ ਜੀ! ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਸ ਤੋਂ ਵੀ ਵੱਡਾ ਪਾਪ ਹੈ......।।

-ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 🦁
(ਦਮਦਮੀ ਟਕਸਾਲ)

Want your school to be the top-listed School/college?

Telephone