20/10/2024
Menu ਤੁਹਾਡੀਆਂ 10 ਗੱਲਾਂ ਦਾ ਪਤਾ ਹੈ.....
1. ਤੁਸੀਂ ਇਸ ਵਕਤ ਇਹ status ਪੜ ਰਹੇਹੋ.
2.ਤੁਸੀਂ ਆਪਣੇ ਬੁੱਲਾਂ ਨੂੰ ਜੋੜੇ ਬਿਨਾਂ 'M' ਨਹੀਂ ਬੋਲ
ਸਕਦੇ.
3. ਹੁਣ ਤੁਸੀਂ ਇਸਨੂੰ ਕਰ ਕੇ ਵੇਖੋਗੇ.
4. ਹੁਣ ਤੁਸੀਂ ਮੁਸਕਰਾ ਰਹੇ ਹੋ .6. ਤੁਸੀਂ ਜਾਂ ਤਾਂ boy ਹੋ ਜਾਂ ਫਿਰ girl.
7.ਤੁਹਾਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਤੁਸੀਂ 5
No. ਪੜਿਆ ਹੀ ਨਹੀਂ.
8. ਹੁਣ ਤੁਸੀਂ ਪਿੱਛੇ 4 ਅਤੇ 6 no ਵੱਲਵੇਖੋਗੇ. 9.
ਤੁਹਾਨੂੰ ਇਹ ਸੱਭ ਪਸੰਦ ਆ ਰਿਹਾ ਹੈ. 10. ਜੇ
ਤੁਸੀਂ ਇਹ ਸੱਭ enjoy
ਕੀਤਾ ਹੈ,ਤਾਂ ਤੁਸੀਂ 'like' ਬੰਟਨ ਨੂੰ ਦਬਾ deo......
Resham.