19/10/2019
ਇੱਕ ਇੰਸਟੀਟਿਊਟ ਉਸ ਵੇਲੇ ਸਫ਼ਲ ਅਖਵਾਉਂਦਾ ਜਦੋ ਉਹਨਾਂ ਦੇ ਪੜ੍ਹਾਏ ਵਿਦਿਆਰਥੀਆਂ ਦੇ ਜੀਵਨ ਵਿੱਚ ਉਜਾਲਾ ਹੋਵੇ |
ਇਸੇ ਤਰਾਂ ਸਾਡੇ ਪੜ੍ਹਾਏ ਗਏ ਹੋਣਹਾਰ ਵਿਦਿਆਰਥੀ ਸ. ਕਨਵਰਬੀਰ ਸਿੰਘ ਇੱਕ ਮਿਸਾਲ ਨੇ , ਜਿਨ੍ਹਾਂ ਨੂੰ ਸਿੱਖਿਆ ਵਿਭਾਗ ਚ ਸਰਕਾਰੀ ਨੌਕਰੀ ਮਿਲੀ ਹੈ , ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਪ੍ਰਮਾਤਮਾ ਸਾਨੂੰ ਹੋਰ ਵਿਦਿਆਰਥੀਆਂ ਦੇ ਜੀਵਨ ਵਿੱਚ ਉਜਾਲਾ ਕਰਨ ਦਾ ਮੌਕਾ ਬਖਸ਼ੇ |
Contact no.- 𝟗𝟗𝟖𝟖𝟕𝟎𝟒𝟓𝟒𝟓,𝟗𝟕𝟖𝟎𝟓𝟒𝟓𝟓𝟕𝟑