Jatha Randhawa

Jatha Randhawa Contact information, map and directions, contact form, opening hours, services, ratings, photos, videos and announcements from Jatha Randhawa, Religious school, Gurmat Vidyala Jatha Randhawa, Near Gurudwara Jyoti Saroop Sahib, Sirhind.

Great sikh Sant baba Hari Singh ji Randhawe wale known as Randhawe wale ,Jatha Randhawa
He travel around the world to aware people ,about real philosophy of life and spread the teachings and messages given by the all the Gurus Sahib and Sikhism.

“ ੴ  “ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ,ਰਾੜਾ ਸਾਹਿਬ 🟡 ਸ੍ਰੀ ਗੁਰੂ ਤੇਗ ਬ...
16/12/2023

“ ੴ “ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ,ਰਾੜਾ ਸਾਹਿਬ

🟡 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਈਸ਼ਰ ਪ੍ਰਕਾਸ਼ ਸਾਹਿਬ ਰਾੜਾ ਸਾਹਿਬ ਵਿੱਖੇ ਸੰਤ ਹਰੀ ਸਿੰਘ ਜੀ ਰੰਧਾਵੇ ਵਾਲਿਆ ਨੇ ਕਥਾ ਦੁਆਰਾ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ।
ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਜੀ ਵੱਲੋਂ ਵਿਸ਼ੇਸ਼ ਸੱਦੇ ਤੇ ਹਮੇਸ਼ਾ ਹੀ ਪਹੁੰਚ ਕੇ ਪੰਥ ਦੀ ਮਹਾਨ ਸਟੇਜ,ਜਿਥੋ ਤਤਬੇਤੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਨੇ ਗੁਰਮਤਿ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣਾ ਕੇ ਸੰਸਾਰ ਭਰ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ,ਉਸ ਸਟੇਜ ਤੋਂ ਸੰਗਤਾਂ ਨੂੰ ਗੁਰਬਾਣੀ ਵਿਚਾਰ ਨਾਲ ਜੋੜਿਆ ।




ਸਮੂਹ ਪ੍ਰਬੰਧਕਾਂ ਤੇ ਸੰਗਤਾਂ ਦਾ ਅਥਾਹ ਮਾਣ ਸਤਿਕਾਰ ਬਖ਼ਸ਼ਣ ਲਈ ਧੰਨਵਾਦ : ਜਥਾ ਰੰਧਾਵਾ ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਦੇਸ਼ ਮਲੇਸ਼ੀਆ ਵਿੱਚ ਪਹਿ...
14/12/2023

ਸਮੂਹ ਪ੍ਰਬੰਧਕਾਂ ਤੇ ਸੰਗਤਾਂ ਦਾ ਅਥਾਹ ਮਾਣ ਸਤਿਕਾਰ ਬਖ਼ਸ਼ਣ ਲਈ ਧੰਨਵਾਦ : ਜਥਾ ਰੰਧਾਵਾ
ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਦੇਸ਼ ਮਲੇਸ਼ੀਆ ਵਿੱਚ ਪਹਿਲੀ ਵਾਰ ਉਥੋ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਜਾ ਕੇ 10 ਦਿਨ ਲਗਾਤਾਰ ਗੁਰਮਤਿ ਪ੍ਰਚਾਰ ਕੀਤਾ। ਮਲੇਸ਼ੀਆ ਦੇ ਵਿਚ ਰਹਿੰਦੇ ਨਾਨਕ ਨਾਮ ਲੇਵਾ ਸੰਗਤਾਂ ਨਾਲ ਗੁਰਬਾਣੀ ਦੀ ਕਥਾ ਤੇ ਵਿਚਾਰ ਸਾਂਝੇ ਕੀਤੇ। ਬਾਕੀ ਮੁਲਕਾਂ ਨਾਲੋਂ ਭਾਵੇਂ ਮਲੇਸ਼ੀਆ ਵਿੱਚ ਸਿੱਖ ਸੰਗਤਾਂ ਦੀ ਗਿਣਤੀ ਘੱਟ ਹੈ ਪਰ ਖ਼ੁਸ਼ੀ ਦੀ ਗੱਲ ਇਹ ਹੈ ਕੀ ਮਲੇਸ਼ੀਆ ਦੀਆ ਗੁਰਸਿੱਖ ਸੰਗਤਾਂ ਤੇ ਸਭ ਪ੍ਰਬੰਧਕ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਚਲਾ ਰਹੇ ਹਨ । ਇਸ ਦੌਰੇ ਦੌਰਾਨ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਫੇਰ ਇਕ ਵਾਰ ਸਮੂਹ ਪ੍ਰਬੰਧਕਾਂ ਤੇ ਸੰਗਤਾਂ ਦਾ ਅਥਾਹ ਮਾਣ ਸਤਿਕਾਰ ਬਖ਼ਸ਼ਣ ਲਈ ਬਹੁਤ ਧੰਨਵਾਦ ।

AISA TOUR "GURMAT SAMAGAM KATHA VICHAR"Sant Hari Singh ji doing katha vichar in Gurdwara Sahib,Malaysia                 ...
13/12/2023

AISA TOUR "GURMAT SAMAGAM KATHA VICHAR"
Sant Hari Singh ji doing katha vichar in Gurdwara Sahib,Malaysia

ਮਲੇਸ਼ੀਆ ਦੇਸ਼ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਜਥਾ ਰੰਧਾਵਾ ਵੱਲੋਂ ਗੁਰਮਿਤ ਵਿਚਾਰ ਕਥਾ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਰੋਜ...
12/12/2023

ਮਲੇਸ਼ੀਆ ਦੇਸ਼ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਜਥਾ ਰੰਧਾਵਾ ਵੱਲੋਂ ਗੁਰਮਿਤ ਵਿਚਾਰ ਕਥਾ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਰੋਜ਼ਾਨਾ ਕਥਾ ਵਿੱਚ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਨੇ ਗੁਰਸਿੱਖਾਂ ਨੂੰ ਰੋਜ਼ਾਨਾ ਨਿਤਨੇਮ ਕਰਨ ਤੇ ਬੱਚਿਆ ਨੂੰ ਗੁਰਬਾਣੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ॥


🌏 Asia Tour: Malaysia: Gurmat Samagam✔️🛎️ਜਥਾ ਰੰਧਾਵਾ ਵੱਲੋਂ ਮਲੇਸ਼ੀਆ ਵਿਖੇ ਲਗਾਤਾਰ ਗੁਰਮਤਿ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਹ...
10/12/2023

🌏 Asia Tour: Malaysia: Gurmat Samagam

✔️🛎️ਜਥਾ ਰੰਧਾਵਾ ਵੱਲੋਂ ਮਲੇਸ਼ੀਆ ਵਿਖੇ ਲਗਾਤਾਰ ਗੁਰਮਤਿ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਲੇਸ਼ੀਆ ਵਿੱਚ ਰਹਿੰਦੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਥਾ ਦਵਾਰਾ ਗੁਰਬਾਣੀ ਨਾਲ ਜੁੜਦੇ ਹੋਏ

ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ।।


🅰️sia Gurmat Samagam tour Ⓜ️alaysi🅰️ ਮਹਾਂਪੁਰਖ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਮਲੇਸ਼ੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ ...
05/12/2023

🅰️sia Gurmat Samagam tour Ⓜ️alaysi🅰️

ਮਹਾਂਪੁਰਖ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਮਲੇਸ਼ੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ ਚੌਥੇ ਦਿਨ ਗੁਰਮਿਤ ਪ੍ਰਚਾਰ ਕਰਦੇ ਹੋਏ ਅੱਜ ਗੁਰਦੁਆਰਾ ਸਾਹਿਬTItiwangsa ਵਿੱਖੇ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਜੋੜਦੇ ਹੋਏ

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫ਼ਤਿਹ ॥



Asia tour : Malaysia Gurmat Samagam ਗੁਰਦੁਆਰਾ ਨਾਨਕਸਰ ਸਰਾਂਡਾ,ਮਲੇਸ਼ੀਆ ਵਿੱਖੇ ਸਿੱਖ ਪੰਥ ਦੇ ਪ੍ਰਸਿੱਧ  “ਮਹਾਂਪੁਰਖ ਸੰਤ ਬਾਬਾ ਹਰੀ ਸਿੰ...
04/12/2023

Asia tour : Malaysia Gurmat Samagam
ਗੁਰਦੁਆਰਾ ਨਾਨਕਸਰ ਸਰਾਂਡਾ,ਮਲੇਸ਼ੀਆ ਵਿੱਖੇ ਸਿੱਖ ਪੰਥ ਦੇ ਪ੍ਰਸਿੱਧ “ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ” ਸੰਗਤਾਂ ਨੂੰ ਕਥਾ ਕੀਰਤਨ ਦੋਆਰਾ ਗੁਰੂ ਤੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਦੇ ਹੋਏ ।


Watch LIvE 🔴 Malaysia ਕਥਾ ਪ੍ਰਚਾਰ “ਮਹਾਂਪੁਰਖ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ “
02/12/2023

Watch LIvE 🔴 Malaysia ਕਥਾ ਪ੍ਰਚਾਰ

“ਮਹਾਂਪੁਰਖ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ “



Katha By Sant Hari Singh | 2nd December 2023 (Saturday)Live from Darbar Sri Guru Granth Sahib Ji. ...

Address

Gurmat Vidyala Jatha Randhawa, Near Gurudwara Jyoti Saroop Sahib
Sirhind
140406

Alerts

Be the first to know and let us send you an email when Jatha Randhawa posts news and promotions. Your email address will not be used for any other purpose, and you can unsubscribe at any time.

Contact The School

Send a message to Jatha Randhawa:

Shortcuts

Share