GPS Chanarthal Khurd

GPS Chanarthal Khurd Department of school education

*ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ* *ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ* *ਜੀ..* *ਇਹ ਤਿਉਹਾਰ ਸਭ* *ਲਈ ਖ਼ੁਸ਼ੀਆਂ ਖੇੜੇ ਅਤੇ ਸੁੱਖ* *ਸੁ...
24/10/2022

*ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ* *ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ* *ਜੀ..* *ਇਹ ਤਿਉਹਾਰ ਸਭ* *ਲਈ ਖ਼ੁਸ਼ੀਆਂ ਖੇੜੇ ਅਤੇ ਸੁੱਖ* *ਸੁਨੇਹੇ ਲੈ ਕੇ ਆਵੇ* .. *ਖੁਸ਼* *ਰਹੋ ਆਬਾਦ ਰਹੋ ਤੰਦਰੁਸਤ ਰਹੋ.. ਵਾਹਿਗੁਰੂ* *ਜੀ* *ਕਿਰਪਾ ਕਰਨ ਸਭ* *ਨੂੰ* *ਚੜ੍ਹਦੀ ਕਲਾਂ ਤੰਦਰੁਸਤੀਆਂ ਬਖਸ਼ਣ* *ਜੀ..* 🙏

17/10/2022
🏅🏅ਸੈਟਰ ਪੱਧਰੀ ਖੇਡਾਂਸ.ਐਲੀ. ਸ. ਸੰਗਤਪੁਰ ਸੋਢੀਆਂ ਵਿੱਚ ਪੁਜਿਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ🥇🥈
14/10/2022

🏅🏅ਸੈਟਰ ਪੱਧਰੀ ਖੇਡਾਂ
ਸ.ਐਲੀ. ਸ. ਸੰਗਤਪੁਰ ਸੋਢੀਆਂ ਵਿੱਚ ਪੁਜਿਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ🥇🥈

🎓 GRADUATION CEREMONY🎓
31/03/2022

🎓 GRADUATION CEREMONY🎓

21/03/2022

ਸਮੂਹ ਇਲਾਕਾ ਨਿਵਾਸੀਆਂ ਲਈ ਖੁਸ਼ਖ਼ਬਰੀ ਖ਼ੁਸ਼ਖ਼ਬਰੀ ਖੁਸ਼ਖਬਰੀ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਨਾਰਥਲ ਖੁਰਦ
ਬਲਾਕ - ਤਰਖਾਣ ਮਾਜਰਾ
ਜ਼ਿਲ੍ਹਾ - ਫ਼ਤਹਿਗੜ੍ਹ ਸਾਹਿਬ

ਸੈਸ਼ਨ *2022-23* ਲਈ ਨਵੇਂ ਦਾਖਲੇ ਸ਼ੁਰੂ

ਸਕੂਲ ਵਿੱਚ ਹੇਠ ਲਿਖੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ.......... 👇

🌟ਤਜਰਬੇਕਾਰ ਸਟਾਫ਼ 👩‍💼
🌟ਪ੍ਰੀ ਪ੍ਰਾਇਮਰੀ ਜਮਾਤਾਂ👧
🌟 ਸਮਾਰਟ ਕਲਾਸ ਰੂਮ👨‍🏫
🌟 ਖੇਡਾਂ ਲਈ ਸਮਾਨ ⚽🏑
🌟ਬੱਚਿਆਂ ਲਈ ਮੁਫ਼ਤ ਮਿਡ ਡੇ ਮੀਲ🍛
🌟ਈ ਕੰਟੈਂਟ ਰਾਹੀਂ ਪੜ੍ਹਾਈ🗺
🌟ਮੁਫ਼ਤ ਕਿਤਾਬਾਂ👩‍🏫📚
🌟 ਮੁਫ਼ਤ ਵਰਦੀ👫
🌟ਸੁੰਦਰ ਲਿਖਾਈ ਵੱਲ ਵਿਸ਼ੇਸ਼ ਧਿਆਨ 📝
🌟ਨਵੋਦਿਆ ਟੈਸਟ ਦੀ ਤਿਆਰੀ 📖
🌟 ਯੋਗ ਵਿਦਿਆਰਥੀਆਂ ਲਈ ਵਜ਼ੀਫਾ💰
🌟 ਇੰਗਲਿਸ਼ ਬੂਸਟਰ ਕਲੱਬ ਦੀ ਸਥਾਪਨਾ👨‍🎓
🌟ਮੁਕਾਬਲਿਆਂ ਦੀ ਵਿਸ਼ੇਸ਼ ਤਿਆਰੀ 🏆
🌟 ਸਾਰੇ ਵਿਸ਼ਿਆਂ ਨਾਲ ਸਬੰਧਤ ਸਟੱਡੀ ਮਟੀਰੀਅਲ🤹‍♀️
🌟ਨੈਤਿਕ ਸਿੱਖਿਆ 🙏🙏
🌟ਸਮਾਰਟ ਪ੍ਰੀ-ਪ੍ਰਾਇਮਰੀ ਕਮਰਾ🧮🌟ਖੇਡਾਂ ਲਈ ਵਧੀਆ ਮਟੀਰੀਅਲ 🏏🎳🏸
🌟ਆਨਲਾਈਨ ਸਿੱਖਿਆ ਦੀ ਸਹੂਲਤ 📲💻

ਹੁਣ ਤੁਸੀਂ ਘਰ ਬੈਠੇ
ਹੀ ਦਾਖਲਾ ਕਰਵਾ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।

ਚਰਨਜੀਤ ਕੌਰ
📞9803581067

ਰਮਨਦੀਪ ਕੌਰ
📞9592531639

ਕਸ਼ਮੀਰ ਸਿੰਘ
📞 9592065007

💥💥ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਉਠਾਈਏ ,ਆਓ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈਏ 💥💥

National girl child day 🤵🏼‍♀️👰🏼‍♀️
25/01/2022

National girl child day 🤵🏼‍♀️👰🏼‍♀️

✌🏻✌🏻ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਹਰਵੀਰ ਸਿੰਘ ਜਮਾਤ ਪੰਜਵੀਂ ਨੇ ਨਵੋਦਿਆਂ ਟੈਸਟ ਪਾਸ ਕਰਕੇ ਦਾਖਲਾ ਲਿਆ ਹੈ |...
01/11/2021

✌🏻✌🏻ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਹਰਵੀਰ ਸਿੰਘ ਜਮਾਤ ਪੰਜਵੀਂ ਨੇ ਨਵੋਦਿਆਂ ਟੈਸਟ ਪਾਸ ਕਰਕੇ ਦਾਖਲਾ ਲਿਆ ਹੈ |✌🏻✌🏻

PTM on 30-09-2021
01/10/2021

PTM on 30-09-2021

Rakhi Making Competition 🧶🧵🪡
21/08/2021

Rakhi Making Competition 🧶🧵🪡

ਸਰਦਾਰ ਹਰਿੰਦਰ ਜੀਤ ਸਿੰਘ ਇਲੈਕਟ੍ਰੀਸ਼ਨ ਸਰਕਾਰੀ ਐਲੀਮੈਂਟਰੀ ਸਕੂਲ ਚਨਾਰਥਲ ਖੁਰਦ ਨੂੰ ਇਨਵੈਟਰ ਭੇਂਟ ਕਰਦੇ ਹੋਏ। ਸਿੱਖਿਆ ਵਿਭਾਗ ਅਤੇ ਸਮੂਹ ਸਟਾਫ...
20/08/2021

ਸਰਦਾਰ ਹਰਿੰਦਰ ਜੀਤ ਸਿੰਘ ਇਲੈਕਟ੍ਰੀਸ਼ਨ ਸਰਕਾਰੀ ਐਲੀਮੈਂਟਰੀ ਸਕੂਲ ਚਨਾਰਥਲ ਖੁਰਦ ਨੂੰ ਇਨਵੈਟਰ ਭੇਂਟ ਕਰਦੇ ਹੋਏ। ਸਿੱਖਿਆ ਵਿਭਾਗ ਅਤੇ ਸਮੂਹ ਸਟਾਫ ਆਪ ਦੇ ਇਸ ਉੱਤਮ ਕਾਰਜ ਲਈ ਆਪ ਦੀ ਸ਼ਲਾਘਾ ਕਰਦਿਆਂ ਧੰਨਵਾਦ ਕਰਦਾ ਹੈ।
ਸਰਕਾਰੀ ਐਲੀਮੈਂਟਰੀ ਸਕੂਲ ਚਨਾਰਥਲ ਖੁਰਦ |

Address

Chanarthal Khurd
Sirhind

Website

Alerts

Be the first to know and let us send you an email when GPS Chanarthal Khurd posts news and promotions. Your email address will not be used for any other purpose, and you can unsubscribe at any time.

Shortcuts

Share

Category