Sherpur - Thana

Sherpur - Thana Sherpur Thana (Patti Khalil) A Historical Place in Distt Sangrur Punjab is a City in Sherpur Tehsil in Sangrur District of Punjab State, India.
(1)

It is located 29 KM towards North from District head quarters Sangrur. It is a Tehsil head quarter.
===================================
Sherpur Pin code is 148025 and postal head office is Sherpur . Bari ( 3 KM ) , Kalabula ( 3 KM ) , Katron ( 4 KM ) , Kheri Chelan ( 4 KM ) , Didargarh ( 5 KM ) are the nearby Villages to Sherpur. Sherpur is surrounded by Dhuri Tehsil towards East , Mehal Kalan Teh

sil towards west , Malerkotla Tehsil towards East , Barnala Tehsil towards west .
===================================
Dhuri , Malerkotla , Barnala , Sangrur are the nearby Cities to Sherpur.
===================================
This Place is in the border of the Sangrur District and Barnala District. Barnala District Barnala is west towards this place . Demographics of Sherpur
Punjabi is the Local Language here.
===================================
HOW TO REACH Sherpur
By Rail
Alal Rail Way Station , Alal Rail Way Station are the very nearby railway stations to Sherpur. How ever Ludhiana Jn Rail Way Station is major railway station 59 KM near to Sherpur
===================================
Colleges near Sherpur
College Of Nursing, Mohan Dai Oswal Cancer Treatment & Research Foundation
Address : ; G.t. Rd; Sherpur Bye Pass; Ludhiana--141009
===================================
Tehsil Name : Sherpur
District : Sangrur
State : Punjab
Language : Punjabi
Time zone: IST (UTC+5:30)
Elevation / Altitude: 240 meters. Above Seal level
Telephone Code / Std Code: 01679
Pin Code : 148025
Post Office Name : Sherpur

14/05/2026

ਮਾਲੇਰਕੋਟਲਾ-ਸ਼ੇਰਪੁਰ-ਬਰਨਾਲਾ 4-ਮਾਰਗੀ ਰੋਡ ਨੂੰ ਮਿਲੀ ਹਰੀ ਝੰਡੀ!

ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ-ਸ਼ੇਰਪੁਰ-ਬਰਨਾਲਾ ਮੁੱਖ ਮਾਰਗ ਨੂੰ 4-ਮਾਰਗੀ (4-Lane) ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਸਫ਼ਰ ਦਾ ਸਮਾਂ ਘਟੇਗਾ, ਸਗੋਂ ਇਲਾਕੇ ਦੀ ਆਰਥਿਕਤਾ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।

RoadProject 4Lane Infrastructure

09/05/2026
08/04/2026

Bullet De ਪਟਾਕੇਆ ਦਾ ਚਲਾਣ ਨਹੀ ਹੁੰਦਾ

ਲੋਕ ਸੇਵਾ ਖੂਨ ਦਾਨ ਕਲੱਬ ਸ਼ੇਰਪੁਰ ਵੱਲੋਂ 5 ਅਪ੍ਰੈਲ ਨੂੰ ਲਗਾਏ ਗਏ ਖੂਨਦਾਨ ਕੈਂਪ ਵਿੱਚ 325 ਦਾਨ ਹੋਏ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ...
06/04/2026

ਲੋਕ ਸੇਵਾ ਖੂਨ ਦਾਨ ਕਲੱਬ ਸ਼ੇਰਪੁਰ ਵੱਲੋਂ 5 ਅਪ੍ਰੈਲ ਨੂੰ ਲਗਾਏ ਗਏ ਖੂਨਦਾਨ ਕੈਂਪ ਵਿੱਚ 325 ਦਾਨ ਹੋਏ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇੱਕ ਪਿੰਡ ਵਿੱਚ ਇੱਕ ਦਿਨ ਚ ਇੰਨੇ ਖੂਨਦਾਨ ਹੋਣੇ ਇੱਕ ਬਹੁਤ ਹੀ ਫ਼ਖ਼ਰ ਵਾਲੀ ਗੱਲ ਹੈ। ਜੋ ਸ਼ੇਰਪੁਰ ਦੇ ਹਿੱਸੇ ਆਈ ਹੈ। ਸਫਲ ਕੈਂਪ ਹੋ ਨਿਬੜਿਆ। ਇਸ ਕੈਂਪ ਨੂੰ ਸਫ਼ਲ ਕਰਨ ਸਭ ਤੋਂ ਵੱਡਾ ਯੋਗਦਾਨ ਉਨਾਂ ਯੋਧਿਆਂ ਦਾ ਹੈ, ਜਿਨਾਂ ਨੇ ਇੰਨੀ ਜ਼ਿਆਦਾ ਮਾਤਰਾ ਵਿੱਚ ਖੂਨਦਾਨ ਕੀਤਾ, ਕਲੱਬ ਨੂੰ ਪੈਸਿਆਂ ਦੀ ਮਦਦ ਕਰਨ ਵਾਲੇ, ਸੇਵਾ ਕਰਨ ਵਾਲੇ ਵਲੰਟੀਅਰ ਵੀਰ, ਗੁਰਦੁਆਰਾ ਪ੍ਰਬੰਧਕ ਕਮੇਟੀ ,ਸਾਰਾ ਸ਼ੇਰਪੁਰ ਕਸਬਾ, ਨਗਰ ਪੰਚਾਇਤ, ਪੱਤਰਕਾਰ ਭਾਈਚਾਰਾ, ਨਸ਼ਾ ਰੋਕੂ ਕਮੇਟੀ,ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕਰਨ ਵਾਲੇ ਸੱਜਣ, ਅਤੇ ਕੈਂਪ ਦਾ ਉਦਘਾਟਨ ਕਰਨ ਵਾਲੇ ਉੱਘੇ ਸਮਾਜ ਸੇਵੀ ਕਿਰਨ ਮਹੰਤ ਜੀ ਅਤੇ ਹੋਰ ਪਤਵੰਤੇ ਸੱਜਣ ਜਿਨਾਂ ਨੇ ਸਾਰਾ ਦਿਨ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ। ਲੋਕ ਸੇਵਾ ਖੂਨ ਦਾਨ ਕਲੱਬ ਸਾਰੇ ਸਹਿਯੋਗੀ ਸੱਜਣਾ ਦਾ ਸਦਾ ਰਿਣੀ ਰਹੇਗਾ ।,🙏🙏🙏

13/02/2026

ਸਾਰੀ ਹੀ ਸੰਗਤ ਇੱਕਠਿਆਂ ਹੋ ਕੇ ਵੜੇ ਹੀ ਅੱਦਬ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਪਾਵਨ ਸਰੂਪ ਥਿੰਦ ਪੱਤੀ ਦੇ ਦਰਵਾਜੇ ਲੈ ਕੇ ਆਏ ਹਨ । ਸਮੂਹ ਪਿੰਡ ਦੀ ਸੰਗਤ ਨੂੰ ਬੇਨਤੀ ਹੈ ਕਿ ਥਿੰਦ ਪੱਤੀ ਦੇ ਦਰਵਾਜੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ

02/09/2025

ਜੇਕਰ ਕਿਸੇ ਨੂੰ ਮੀਂਹ ਕਾਰਨ ਘਰ ਬਾਰ ਦੀ ਸਮੱਸਿਆ ਆਉਂਦੀ ਹੈ ਗੁਰੂ ਘਰ ਚ ਰਿਹਾਇਸ਼ ਲੰਗਰ ਹਾਜਰ ਹੈ =ਵੱਲੋ ਸਮੂਹ ਸੰਗਤ ਗੁਰਦੂਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ

ਸਭਿਆਚਾਰਕ ਮੇਲਾ ਮਿਤੀ 1 ਅਪ੍ਰੈਲ 2025 ਦਿਨ ਮੰਗਲਵਾਰ 💐ਦਾਣਾ ਮੰਡੀ ਸ਼ੇਰਪੁਰ ਥਾਣਾ ਸਾਰਿਆਂ ਸੱਜਣਾਂ  ਮਿੱਤਰਾਂ ਨੂੰ ਨਿੱਘਾ ਸੱਦਾ 💐🙏ਵੱਲੋਂ Baba ...
21/03/2025

ਸਭਿਆਚਾਰਕ ਮੇਲਾ
ਮਿਤੀ 1 ਅਪ੍ਰੈਲ 2025 ਦਿਨ ਮੰਗਲਵਾਰ 💐
ਦਾਣਾ ਮੰਡੀ ਸ਼ੇਰਪੁਰ ਥਾਣਾ
ਸਾਰਿਆਂ ਸੱਜਣਾਂ ਮਿੱਤਰਾਂ ਨੂੰ ਨਿੱਘਾ ਸੱਦਾ 💐🙏ਵੱਲੋਂ
Baba Fateh Singh Sports Club Sheprur
ਜਿੱਥੇ ਪੰਜਾਬ ਦੇ ਮਸ਼ਹੂਰ ਗਾਇਕ & ਗਇਕਾਵਾਂ ਦਾ ਖੱਲਾ ਅਖਾੜਾ ਸ਼ਾਮ 4 ਵਜੇ
Mohammad Sadiq & Sukhjeet Kaur



ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰੂਦੁਆਰਾ ਨਾਨਕਸਰ ਸਾਹਿਬ ਬੜੀ ਰੋਡ ਸ਼ੇਰਪੁਰ...
04/01/2025

ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ
ਗੁਰੂਦੁਆਰਾ ਨਾਨਕਸਰ ਸਾਹਿਬ ਬੜੀ ਰੋਡ ਸ਼ੇਰਪੁਰ
(ਪੱਤੀ ਖ਼ਲੀਲ) ਦਾ ਸਿੱਧਾ ਪ੍ਰਸਾਰਣ https://www.youtube.com/live/LFAQDRticYA?si=MvCBqix8vmJr3dEV

ਜਸਕਰਨ ਫੋਟੋਗ੍ਰਾਫੀ ਸ਼ੇਰਪੁਰ
9855885324
Jaskaran Photography

ਮਹਾਨ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਸਾਹਿਬ ਸ਼ੇਰਪੁਰ (ਸੰਗਰੂਰ)live news,today nagar kirtan live,Sherpur channel,sherpur thana,nagar kirtan live,jaskaran photography,live

18/10/2024

🔴 ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਪਰ ਅਜੇ ਤੱਕ ਸੈਂਪਲ ਭਰਨ ਵਾਲੀਆਂ ਖਬਰਾਂ ਆਉਣ ਈ ਨਹੀਂ ਲੱਗੀਆਂ? ਕੀ ਲਗਦਾ ਕੀ ਚੱਕਰ ਆ? 🤔

17/10/2024

PM Awas Yojana ਦੇ ਫਾਰਮ ਭਰੇ ਜਾ ਰਹੇ ਹਨ। ਸ਼ੇਰਪੁਰ ਵਿੱਚ ਜੋ ਕੋਈ ਵੀ ਲੋੜਬੰਦ ਹੈ। 2.5 ਲੱਖ ਦਾ ਲਾਭ ਲੈ ਸਕਦਾ ਹੈ।

Address

Sherpur
148025

Alerts

Be the first to know and let us send you an email when Sherpur - Thana posts news and promotions. Your email address will not be used for any other purpose, and you can unsubscribe at any time.

Shortcuts

Share