Fateh Turban

Fateh Turban FATEH DASTAR SHAHKOT

26/01/2021

ਿਨ੍ਹਾਂ ਨੇ ਪ੍ਰੀਤਾਂ ਹੋਣ ਗੁਰਾਂ ਨਾਲ ਜੋੜੀਆਂ ਉਹਨਾਂ ਦੀ ਦੀਵਾਲੀ ਹੋਰ ਉਹਨਾਂ ਦੀਆਂ ਲੋਹੜੀਆਂ

Agamjot learning patiala shahi
26/02/2016

Agamjot learning patiala shahi

25/11/2015

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ .. ੴ ਵਾਹਿਗੁਰੂ ੴ☬
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ
ੴ ਵਾਹਿਗੁਰੂ ੴ
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ

24/11/2015
14/11/2015

ਨੋਟ ; - ਵਿਆਹ ਸ਼ਾਦੀਆ 'ਚ ਦੁਲਹੇ ਦੀ ਪੱਗ ਬੰਨਵਾਉਣ ਲਈ ਸੰਪਰਕ ਕਰੋ | :-90412-55405

NAVDEEP SINGH
23/03/2014

NAVDEEP SINGH

waheguru ji ka khalsa waheguru ji ki fateh.... NAVDEEP SINGH
23/03/2014

waheguru ji ka khalsa waheguru ji ki fateh....
NAVDEEP SINGH

21/02/2014

Waheguru ji ka khalsa Waheguru ji ki fateh jio
aj SAKA NANKANA SAHIB Da hai
sare veer behan shahedan di yaad li wad to wad path kro .

12/02/2014

SATGURU HOE DAYAL
TA SHARDHA PURIE

06/02/2014

ਖੜਾ ਨਦੀ ਦੇ ਕੰਢੇ ਤੇ ਰੁੱਖ ਹੈਂ ਤੂੰ,
ਮਿੱਟੀ ਖੁਰੀ ਜਾਂਦੀ ਕਿਵੇਂ ਖੜੇਂਗਾ ਤੂੰ |
ਸਾਗਰ ਡੂੰਘਾ ਤੇ ਬੇੜੀ ਦੇ ਵਿੱਚ ਮੇਰੂ,
ਖੂੰਨੀ ਛੱਲਾਂ ਦੇ ਨਾਲ ਕਿੰਝ ਲੜੇਂਗਾ ਤੂੰ |
ਖੜ ਖੜ ਲਾਈ ਐ ਪੱਤਿਆ ਗਾਫਲਾ ਕਿਉਂ,
ਪੀਲਾ ਪੈਜੇਂਗਾ ਤੇ ਫਿਰ ਝੜੇਂਗਾ ਤੂੰ |
ਬਾਗ ਲੰਘ ਚੱਲਾ ਤੇ ਫੁੱਲ ਤੋੜਿਆ ਨਾ,
ਖਾਲੀ ਯਾਰ ਘਰ ਕਿੰਝ ਵੜੇਂਗਾ ਤੂੰ |
ਝੱਲੇਂ ਪੱਖੀਆਂ ਗਰਮੀ ਨਾ ਝੱਲ ਹੋਵੇ,
ਇੱਕ ਦਿਨ ਝੱਲਿਆ ਅੱਗ ਵਿੱਚ ਸੜੇਂਗਾ ਤੂੰ |
ਬੜੀ ਤਪਸ਼ ਬੁਢਾਪੇ ਦੇ ਸ਼ਹਿਰ ਅੰਦਰ,
ਸਿਰੋਂ ਪੈਰੋਂ ਜੇ ਨੰਗਾ ਤਾਂ ਰੜੇਂਗਾ ਤੂੰ |
ਕਾਲੇ ਬੋਰਡ ਤੇ ਚਿੱਟਿਆਂ ਅੱਖਰਾਂ ਵਿੱਚ,
ਅੱਗੇ ਮੌਤ ਹੈ ਲਿਖਿਆ ਪੜੇਂਗਾ ਤੂੰ |
ਹੋਜੂ ਯਾਤਰਾ ਸਫਲ
ਜੇ ਪੱਲਾ ਬਾਬੇ ਦੀ ਬਾਣੀ ਦਾ ਫੜੇਂਗਾ ਤੂੰ ||

Address

Salachain Road
Shahkot
144702

Website

Alerts

Be the first to know and let us send you an email when Fateh Turban posts news and promotions. Your email address will not be used for any other purpose, and you can unsubscribe at any time.

Shortcuts

Share

Category