GOVT SEN SEC Smart School BAJWA KALAN -Jal

GOVT SEN  SEC Smart School BAJWA KALAN -Jal School Of Eminence Bajwa Kalan (jalandhar)

23/05/2026

Description:-School of Eminence,Bajwa kalan
English circle activity:- Dialogue conversation
Topic:- Use of mobile phones
May 22nd,2026
Student Name:- Sanna gangar and Arshdeep kaur
Guide teacher:-Mr.Navjot Singh
Principal:- Mr.Harpreet Singh Sondhi.

17/05/2026

:-School of Eminence,Bajwa kalan
English circle activity:- Role of Education
April 16th,2026
Student Name:- Jasmeen
Guide teacher:-Mr.Navjot Singh
Principal:- Mr.Harpreet Singh Sondhi.

17/05/2026

Description:-School of Eminence,Bajwa kalan
English circle activity:- Dialogue conversation
Topic:- Summer is getting hotter every year
April 16th,2026
Student Name:- Simarjot kaur and Manveet kaur
Guide teacher:-Mr.Navjot Singh
Principal:- Mr.Harpreet Singh Sondhi.

05/05/2026
ਸਕੂਲ ਆਫ ਐਮੀਨੈਂਸ ਬਾਜਵਾ ਕਲਾਂ ਵਿਖੇ ਕਰਵਾਇਆ ਗਿਆ ਬਿਜ਼ਨਸ ਬਲਾਸਟਰ ਮੇਲਾ ਅੱਜ ਮਿਤੀ 5 ਮਈ 2026 ਨੂੰ ਸਕੂਲ ਆਫ ਐਮੀਨੈਂਸ ਬਾਜਵਾ ਕਲਾਂ ਵਿਖੇ ਪ੍ਰ...
05/05/2026

ਸਕੂਲ ਆਫ ਐਮੀਨੈਂਸ ਬਾਜਵਾ ਕਲਾਂ ਵਿਖੇ ਕਰਵਾਇਆ ਗਿਆ ਬਿਜ਼ਨਸ ਬਲਾਸਟਰ ਮੇਲਾ
ਅੱਜ ਮਿਤੀ 5 ਮਈ 2026 ਨੂੰ ਸਕੂਲ ਆਫ ਐਮੀਨੈਂਸ ਬਾਜਵਾ ਕਲਾਂ ਵਿਖੇ ਪ੍ਰਿੰਸੀਪਲ ਸ੍ਰੀ ਹਰਪ੍ਰੀਤ ਸਿੰਘ ਸੌਂਧੀ ਜੀ ਦੀ ਯੋਗ ਰਹਿਨੁਮਾਈ ਹੇਠ ਬਿਜ਼ਨਸ ਬਲਾਸਟਰ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਰੋਜ਼ਾਨਾ ਵਰਤੋਂ ਦੇ ਸਮਾਨ ਅਤੇ ਖਾਧ ਪਦਾਰਥਾਂ ਦੇ ਸਟਾਲ ਲਗਾਏ ਗਏ। ਇਸ ਮੌਕੇ 'ਤੇ ਬੋਲਦਿਆਂ ਸਕੂਲ ਪ੍ਰਿੰਸੀਪਲ ਸ੍ਰੀ ਹਰਪ੍ਰੀਤ ਸਿੰਘ ਸੌਂਧੀ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਬਿਜ਼ਨਸ ਬਲਾਸਟਰ ਸਕੀਮ ਨੂੰ ਸਕੂਲਾਂ ਵਿੱਚ ਲਾਗੂ ਕੀਤਾ ਗਿਆ ਹੈ। ਬਿਜ਼ਨਸ ਬਲਾਸਟਰ ਸਕੀਮ ਦੇ ਮੰਤਵ ਬਾਰੇ ਬੋਲਦਿਆਂ ਬਲਾਕ ਸ਼ਾਹਕੋਟ 1 ਦੇ ਮਾਸਟਰ ਟੇ੍ਨਰ ਸ਼੍ਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਚਲਾਈ ਗਈ ਬਿਜ਼ਨਸ ਬਲਾਸਟਰ ਦੀ ਸਕੀਮ ਨਾਲ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਦੇ ਹਨ ਅਤੇ ਬਾਅਦ ਵਿੱਚ ਜਾ ਕੇ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰ ਸਕਦੇ ਹਨ। ਇਸ ਮੌਕੇ ਤੇ ਸ਼੍ਰੀਮਤੀ ਮਧੂ ਬਾਲਾ ਸਕੂਲ ਕੋਆਰਡੀਨੇਟਰ, ਸ਼੍ਰੀ ਦੇਵਰਾਜ,ਸ਼੍ਰੀਮਤੀ ਜਤਿੰਦਰ ਕੌਰ ਜੱਜ, ਸ੍ਰੀਮਤੀ ਮੀਨਾ ਰਾਣੀ, ਸ੍ਰੀਮਤੀ ਸੀਮਾ ਮਲਹੋਤਰਾ ਅਤੇ ਸਮੂਹ ਸਟਾਫ ਹਾਜ਼ਰ ਸਨ।

International English Language day/Shakespeare day has been celebrated enthusiastically by the students of School of Emi...
23/04/2026

International English Language day/Shakespeare day has been celebrated enthusiastically by the students of School of Eminence,Bajwa kalan

ਅੱਜ ਸਕੂਲ ਆਫ਼ ਐਮੀਨੈਸ  #ਬਾਜਵਾ ਕਲਾ ਹਲਕਾ ਸ਼ਾਹਕੋਟ ਵਿਖੇ ਸਰਦਾਰ ਹਰਜਿੰਦਰ ਸਿੰਘ ਸੀਚੇਵਾਲੀ ( ਚੇਅਰਮੈਨ ਬੈਂਕ ਇਫਕੋ) ਬਤੋਰ ਮੁੱਖ ਮਹਿਮਾਨ ਨਵੀ ...
18/04/2026

ਅੱਜ ਸਕੂਲ ਆਫ਼ ਐਮੀਨੈਸ #ਬਾਜਵਾ ਕਲਾ ਹਲਕਾ ਸ਼ਾਹਕੋਟ ਵਿਖੇ ਸਰਦਾਰ ਹਰਜਿੰਦਰ ਸਿੰਘ ਸੀਚੇਵਾਲੀ ( ਚੇਅਰਮੈਨ ਬੈਂਕ ਇਫਕੋ) ਬਤੋਰ ਮੁੱਖ ਮਹਿਮਾਨ ਨਵੀ ਬਣੀ #ਬਿਲਡਿੰਗ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ
ਇਸ ਸਕੂਲ ਵਿੱਚ 1000 ਤੋਂ ਵੱਧ ਬੱਚੇ ਪੜਦੇ ਹਨ ਅਤੇ ਇਸ ਸਕੂਲ ਤੋਂ ਇਕ ਬੱਚੀ ਇਸਰੋ ਵਿਚ ਸਿਲੈਕਟ ਹੋਈ ਹੈ ਇਸ ਪਿੱਛੇ ਪ੍ਰਿੰਸੀਪਲ #ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਵਿੱਚ ਸਾਰਾ ਸਕੂਲ ਸਟਾਫ ਬਹੁਤ ਮਿਹਨਤ ਕਰ ਰਿਹਾ।
ਇਸ ਮੌਕੇ ਪ੍ਰਿੰਸੀਪਲ ਕਮ ਡੀ ਐਸ ਐਮ ਅਸ਼ੋਕ ਬਸਰਾ , ਪ੍ਰਿੰਸੀਪਲ ਹਰਪ੍ਰੀਤ ਸਿੰਘ,ਬੀ ਐਨ ਉ ਮੈਡਮ ਜਸਪਾਲਜੀਤ ਕੋਰ ਤੇ ਸਕੂਲ ਸਟਾਫ, ਸਰਪੰਚ,ਨਗਰ ਪੰਚਾਇਤ,ਮਾਪੇ, ਬੱਚੇ, ਤੇ #ਆਮ ਆਦਮੀ ਪਾਰਟੀ ਤੋਂ ਸਿੱਖਿਆ ਕਾਰਡੀਨੇਟਰ ਜਤਿੰਦਰ ਬੱਲਾਂ,ਕਿਸਾਨ ਕਾਰਡੀਨੇਟਰ ਕੁਲਵਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਸ਼ਵਿੰਦਰ ਸੋਨੂੰ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਅਮਨਦੀਪ ਸਿੰਘ, ਸਰਪੰਚ ਮਨਪ੍ਰੀਤ ਸਿੰਘ, ਬਲਾਕ ਸੰਮਤੀ ਮੈਂਬਰ ਜਗਜੋਤ ਸਿੰਘ, ਜਸਪਾਲ ਸਿੰਘ ਮਿਗਲਾਨੀ ਆਪ ਆਗੂ, ਕਰਮਵੀਰ ਸਿੰਘ ਹੁੰਦਲ, ਰਾਜਾ ਬਾਜਵਾ ਤੇ ਹੋਰ ਹਾਜ਼ਰ ਰਹੇ।

Description:- QUARTERLY NEWSLETTER OF ENGLISH CIRCLE (October-December)
09/03/2026

Description:- QUARTERLY NEWSLETTER OF ENGLISH CIRCLE (October-December)

28/02/2026

Description:-School of Eminence,Bajwa kalan
English circle activity: Show and tell
Topic:-My favourite toy
February 25th ,2026
Student Name:-Gaurav Dhaudhar
Guide teacher:-Mr.Navjot Singh
Principal:- Mr.Harpreet Singh Sondhi.

Address

VPO./. BAJWA KALAN. MOGA/JALANDHAR Road
Shahkot
144702

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+919781814077

Website

Alerts

Be the first to know and let us send you an email when GOVT SEN SEC Smart School BAJWA KALAN -Jal posts news and promotions. Your email address will not be used for any other purpose, and you can unsubscribe at any time.

Shortcuts

Share

Category