GSSS Shahbazpur boys

GSSS Shahbazpur boys This is official page of Goverment Senior secondary School Shahbazpur boys...welcome to this page.

22/12/2025

English circle topic conversation

ਅੱਜ ਮਿਤੀ 5 ਦਸੰਬਰ 2025 ਨੂੰ ਜਮਾਤ ਛੇਵੀਂ ਗਿਆਰਵੀਂ ਬਾਰਵੀਂ ਨੂੰ ਵਿੱਦਿਅਕ ਟੂਰ ਤੇ ਲੈ ਕੇ ਗਏ ਜਿਸ ਵਿੱਚ ਜਮਾਤ ਛੇਵੀਂ ਨੂੰ ਵਾਰ ਮਮੋਰੀਅਲ ਅੰਮ੍...
05/12/2025

ਅੱਜ ਮਿਤੀ 5 ਦਸੰਬਰ 2025 ਨੂੰ ਜਮਾਤ ਛੇਵੀਂ ਗਿਆਰਵੀਂ ਬਾਰਵੀਂ ਨੂੰ ਵਿੱਦਿਅਕ ਟੂਰ ਤੇ ਲੈ ਕੇ ਗਏ ਜਿਸ ਵਿੱਚ ਜਮਾਤ ਛੇਵੀਂ ਨੂੰ ਵਾਰ ਮਮੋਰੀਅਲ ਅੰਮ੍ਰਿਤਸਰ ਅਤੇ 11ਵੀਂ ਅਤੇ 12ਵੀਂ ਨੂੰ ਖਾਲਸਾ ਕਾਲਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿਚ ਵਿਜਿਟ ਕਰਵਾਇਆ।

🎉🎉🎉ਅੱਜ ਮਿਤੀ 26 ਨਵੰਬਰ 2025 ਨੂੰ ਤਰਨ ਤਾਰਨ ਵਿਖੇ ਜ਼ਿਲਾ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਬਾਜਪੁਰ ਲੜਕੇ ਨੂੰ ਜ਼...
26/11/2025

🎉🎉🎉ਅੱਜ ਮਿਤੀ 26 ਨਵੰਬਰ 2025 ਨੂੰ ਤਰਨ ਤਾਰਨ ਵਿਖੇ ਜ਼ਿਲਾ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਬਾਜਪੁਰ ਲੜਕੇ ਨੂੰ ਜ਼ਿਲਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਹੋਇਆ।

ਅੱਜ ਮਿਤੀ 21 ਨਵੰਬਰ 2025 ਨੂੰ ਤਰਨ ਤਾਰਨ ਵਿਖੇ ਬਲਾਕ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲਿਆ ਜਿਸ ਵਿੱਚ ਆਕਾਸ਼ਦੀਪ ਸਿੰਘ ਜਮਾਤ ਅੱਠਵੀਂ ਨੂੰ ਗਰੀਨ ਐ...
21/11/2025

ਅੱਜ ਮਿਤੀ 21 ਨਵੰਬਰ 2025 ਨੂੰ ਤਰਨ ਤਾਰਨ ਵਿਖੇ ਬਲਾਕ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲਿਆ ਜਿਸ ਵਿੱਚ ਆਕਾਸ਼ਦੀਪ ਸਿੰਘ ਜਮਾਤ ਅੱਠਵੀਂ ਨੂੰ ਗਰੀਨ ਐਨਰਜੀ ਵਿੱਚ ਪਹਿਲਾ ਸਥਾਨ ਅਤੇ ਸ਼ੁਭਦੀਪ ਸਿੰਘ ਜਮਾਤ ਛੇਵੀਂ ਨੂੰ ਵਾਟਰ ਮੈਨੇਜਮੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਹੋਇਆ

ਕਲਾ ਉੱਤਸਵ ਜਿਲ੍ਹਾ ਪੱਧਰ (ਸਰਕਾਰੀ ਹਾਈ ਸਕੂਲ ਕੱਦਗਿੱਲ)ਪਹਿਲਾ ਸਥਾਨ (Visual ਆਰਟ 3D)ਤੀਜਾ ਸਥਾਨ (Visual ਆਰਟ 2D)ਤੀਜਾ ਸਥਾਨ (Visual ਆਰਟ ...
19/08/2025

ਕਲਾ ਉੱਤਸਵ ਜਿਲ੍ਹਾ ਪੱਧਰ (ਸਰਕਾਰੀ ਹਾਈ ਸਕੂਲ ਕੱਦਗਿੱਲ)
ਪਹਿਲਾ ਸਥਾਨ (Visual ਆਰਟ 3D)
ਤੀਜਾ ਸਥਾਨ (Visual ਆਰਟ 2D)
ਤੀਜਾ ਸਥਾਨ (Visual ਆਰਟ ਗਰੁੱਪ)

01/06/2025

SUMMER CAMP DAY 7

SUMMER CAMP DAY 7
01/06/2025

SUMMER CAMP DAY 7

31/05/2025

DAY 6 SUMMER CAMP

DAY 6 SUMMER CAMP
31/05/2025

DAY 6 SUMMER CAMP

30/05/2025

Address

Shahbazpur

Website

Alerts

Be the first to know and let us send you an email when GSSS Shahbazpur boys posts news and promotions. Your email address will not be used for any other purpose, and you can unsubscribe at any time.

Contact The School

Send a message to GSSS Shahbazpur boys:

Shortcuts

Share

Category