Govt primary smart school jhampur

Govt primary smart school jhampur Education & Social

02/12/2025

(ਭੋਲਾਪਨ )ਲੱਭਣ ਤੋਂ ਵੀ ਨਹੀਂ ਲੱਭਣਾ ਇਹ ਭੋਲਾ ਜਿਹਾ ਬਚਪਨ। ਸਵੇਰ ਦੀ ਸਭਾ

19/04/2025

ਝਾਂਮਪੁਰ #

 #ਪੰਜਾਬ ਸਿੱਖਿਆ ਕ੍ਰਾਂਤੀ #ਉਦਘਾਟਨ ਸਮਾਰੋਹ
19/04/2025

#ਪੰਜਾਬ ਸਿੱਖਿਆ ਕ੍ਰਾਂਤੀ #ਉਦਘਾਟਨ ਸਮਾਰੋਹ

ਪ੍ਰਾਇਮਰੀ ਬਲਾਕ ਪੱਧਰੀ ਸਕੂਲ ਖੇਡਾਂ ਦੇ ਪਹਿਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਝਾਂਮਪੁਰ ਦੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ।ਅਮਨ ਝਾਂਮਪ...
21/09/2024

ਪ੍ਰਾਇਮਰੀ ਬਲਾਕ ਪੱਧਰੀ ਸਕੂਲ ਖੇਡਾਂ ਦੇ ਪਹਿਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਝਾਂਮਪੁਰ ਦੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ।ਅਮਨ ਝਾਂਮਪੁਰ ਲੰਬੀ ਛਾਲ ਪਹਿਲਾ ਸਥਾਨ,100 ਮੀਟਰ ਰੇਸ ਅਮਨ ਝਾਂਮਪੁਰ ਪਹਿਲਾ ਸਥਾਨ ,ਹਰਮਨ ਲੰਬੀ ਛਾਲ ਕੁੜੀਆਂ ਦੂਜਾ ਸਥਾਨ,ਹਰਮਨ ਗੋਲਾ ਸੁੱਟਣਾ ਕੁੜੀਆਂ ਦੂਜੀ ਪੁਜੀਸ਼ਨ ਤੇ ਰਿਲੇਅ ਵਿੱਚ ਹਰਮਨ ਤੀਜਾ ਸਥਾਨ ਹਾਸਿਲ ਕੀਤਾ। ਹੁਣ ਇਹ ਬੱਚੇ ਜ਼ਿਲ੍ਾ ਪੱਧਰੀ ਖੇਡਾਂ ਦੇ ਵਿੱਚ ਭਾਗ ਲੈਣਗੇ।

ਅੱਜ ਮਿਤੀ 28-3-2024 ਨੂੰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਰਕਾਰੀ ਪ੍ਰਾਈਮਰੀ ਸਕੂਲ ਝਾਂਮਪੁਰ ਵਿਖੇ MEGA PTM ਤਹਿਤ ਪ੍ਰੀ ਪ੍ਰਾਈਮਰੀ ਗ੍ਰੈਜੂ...
28/03/2024

ਅੱਜ ਮਿਤੀ 28-3-2024 ਨੂੰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਰਕਾਰੀ ਪ੍ਰਾਈਮਰੀ ਸਕੂਲ ਝਾਂਮਪੁਰ ਵਿਖੇ MEGA PTM ਤਹਿਤ ਪ੍ਰੀ ਪ੍ਰਾਈਮਰੀ ਗ੍ਰੈਜੂਏਸ਼ਨ ਸੈਰਮਨੀ ਅਤੇ ਸਕੂਲ ਵਿੱਚ ਸਲਾਨਾ ਨਤੀਜੇ ਐਲਾਨੇ ਗਏ। ਇਸ ਪ੍ਰੋਗਰਾਮ ਵਿੱਚ ਸੀਐਸਟੀ ਸੈਂਟਰ ਬਹਿਲੋਲ ਪਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਾਡੇ ਐਸਐਮਸੀ ਕਮੇਟੀ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਦੌਰਾਨ ਬੱਚਿਆਂ ਵੱਲੋਂ ਬਹੁਤ ਸਾਰੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਚੇਅਰਮੈਨ ਸਰਦਾਰ ਅਵਤਾਰ ਸਿੰਘ ਅਤੇ ਸੀਐਸਟੀ ਮੈਡਮ ਕਿਰਨ ਬਾਲਾ ਨੇ ਵੱਖ-ਵੱਖ ਕਲਾਸਾਂ ਦੇ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਉਹਨਾਂ ਨੂੰ ਮੈਡਲ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।

07/02/2024

ਮੈਡਮ ਨਰਿੰਦਰ ਕੌਰ ਐਸੋਸੀਏਟ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਝਾਂਮਪੁਰ ਸਵੇਰ ਦੀ ਸਭਾ ਵਿੱਚ ਬੱਚਿਆਂ ਦੇ ਵਿੱਚ ਜੋਸ਼ ਭਰਪੂਰ ਨਾਰੇ ਲਗਾਉਂਦੇ ਹੋਏ। jhampur Singh Bains department majri

13/01/2024
16/12/2023

MEGA PTM dep nagar16.12.2023

ਅੱਜ ਮਿਤੀ 14-08-2023 ਨੂੰ ਸਪ੍ਰਸ ਝਾਂਮਪੁਰ ,ਬਲਾਕ ਮਾਜਰੀ ਵਿੱਖੇ ਸਾਡੇ ਸਕੂਲ ਮੁੱਖੀ ਮੈਡਮ ਸਰਬਜੀਤ ਕੌਰ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਕੂਲ...
14/08/2023

ਅੱਜ ਮਿਤੀ 14-08-2023 ਨੂੰ ਸਪ੍ਰਸ ਝਾਂਮਪੁਰ ,ਬਲਾਕ ਮਾਜਰੀ ਵਿੱਖੇ ਸਾਡੇ ਸਕੂਲ ਮੁੱਖੀ ਮੈਡਮ ਸਰਬਜੀਤ ਕੌਰ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਕੂਲ ਵਿੱਚ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇੱਕ UV water purifier ਅਤੇ ਇੱਕ ਵਧੀਆ printer ਸਕੂਲ ਲਈ ਸੇਵਾ ਕਰਵਾਈ ਗਈ।ਸਮੂਹ ਸਟਾਫ ਮੈਂਬਰ ਅਤੇ Smc ਮੈਂਬਰ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਨ।👏👏👍👍💐💐

Address

Sas Nagar
POTIRA160014

Website

Alerts

Be the first to know and let us send you an email when Govt primary smart school jhampur posts news and promotions. Your email address will not be used for any other purpose, and you can unsubscribe at any time.

Shortcuts

Share