GSSS Hoshiarpur

GSSS Hoshiarpur GOVT. SEN. SEC.

SMART SCHOOL,HOSHIARPUR ,SAS NAGAR
English Medium
Commerce and Arts Stream at 10+2 level
Projectors in all class rooms
RO water facility
Water cooler
Qualified and Experienced Staff
Attractive School Campus

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੁਸ਼ਿਆਰਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਪਹਿਲਾ ਦਿਨ  ਬਹੁਤ ਸਫਲ ਰਿਹਾ
22/12/2021

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੁਸ਼ਿਆਰਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਪਹਿਲਾ ਦਿਨ ਬਹੁਤ ਸਫਲ ਰਿਹਾ

ਸਰਕਾਰੀ  ਸੀਨੀਅਰ ਸੈਕੰਡਰੀ ਸਮਾਰਟ   ਸਕੂਲ ਹੁਸ਼ਿਆਰਪੁਰ ਵਿਖੇ   ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ  ਮਹੱਤਵਪੂਰਨ ਜਾਣਕਾਰੀ ਸਾਂਝੀ...
22/12/2021

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੁਸ਼ਿਆਰਪੁਰ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ । ਇਹ ਸਾਰਾ ਮੁਕਾਬਲਾ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਹਿੰਦਰ ਕੌਰ ਜੀ ਅਤੇ ਅਰਥ ਸ਼ਾਸਤਰ ਲੈਕਚਰਾਰ ਸਰਦਾਰ ਬਲਦੇਵ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਮੁਕੰਮਲ ਹੋਇਆ ਇਸ ਮੌਕੇ ਤੇ ਸਮੂਹ ਸਟਾਫ ਵੀ ਹਾਜ਼ਰ ਸੀ

24/11/2021

ENGLISH BOOSTER CLUB
GSSS HOSHIARPUR
SAS NAGAR

LAKHPARTAP SINGH
CLASS
6TH

First Day of the two day Block Level Science Fair at GSSS HOSHIARPUR  Day 1
24/11/2021

First Day of the two day Block Level Science Fair at GSSS HOSHIARPUR Day 1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ  ਸਕੂਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੇਲਾ  ਅੱਜ ਮਿਤੀ 20/11/2021 ਨੂੰ ਸਫਲਤਾਪੂਰਵਕ ਸੰਪੰਨ ਹੋਇ...
20/11/2021

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਸਕੂਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੇਲਾ ਅੱਜ ਮਿਤੀ 20/11/2021 ਨੂੰ ਸਫਲਤਾਪੂਰਵਕ ਸੰਪੰਨ ਹੋਇਆ। ਇਸ ਵਿਗਿਆਨ ਮੇਲੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਦਰਸ਼ਨੀਆਂ ਵਿੱਚ ਵਿਗਿਆਨਕ ਗਤੀਵਿਧੀਆਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ।ਸਮੁੱਚੇ ਮੇਲੇ ਵਿਚ ਵਿਦਿਆਰਥੀਆਂ ਦੇ ਮਾਪੇ SMC ਮੈਂਬਰ ਵੀ ਵਧ ਚਡ਼੍ਹ ਕੇ ਸ਼ਾਮਲ ਹੋਏ ।
ਇਹ ਮੇਲਾ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਹਿੌਦਰ ਕੌਰ ਜੀ ਦੀ ਯੋਗ ਅਗਵਾਈ ਅਤੇ ਸਕੂਲ ਦੇ ਸਾਇੰਸ ਅਧਿਆਪਕ ਸ੍ਰੀਮਤੀ ਮੀਨਾਕਸ਼ੀ ਜੀ ਗਣਿਤ ਅਧਿਆਪਕ ਸ੍ਰੀ ਜਤਿਨ ਮਿੱਤਲ ਅਤੇ ਲਾਇਬਰੇਰੀਅਨ ਮੈਡਮ ਸ਼੍ਰੀਮਤੀ ਮੋਨੀਆ ਜੀ ਦੇ ਸਹਿਯੋਗ ਨਾਲ ਮੁਕੰਮਲ ਹੋਇਆ।

https://youtu.be/76N-ZI1L_qcAll please like share our old student music artGSSS  HOSHIARPUR SAS  NAGAR
19/11/2021

https://youtu.be/76N-ZI1L_qc

All please like share our old student music art
GSSS HOSHIARPUR
SAS NAGAR

Pehla Music Step Presenting "TERE BINA YAARA " by RPREETThe Song Has Been Written PREET SHARMA & RAJINDER and Composed by Aksh.Subscribe to :...

17/11/2021

ENGLISH BOOSTER CLUB
GSSS HOSHIARPUR
SAS NAGAR

MANPREET KAUR
CLASS 12

75 Years of Independence Poster Making competition Hasandeep Kaur12AGuide TeacherSri Rakesh KumarArt& Craft teacherGSSS ...
15/11/2021

75 Years of Independence
Poster Making competition
Hasandeep Kaur
12A
Guide Teacher
Sri Rakesh Kumar
Art& Craft teacher
GSSS HOSHIARPUR
SAS NAGAR

10/11/2021

ENGLISH BOOSTER CLUB
GSSS HOSHIARPUR
SAS NAGAR

KHUSHPREET KAUR
CLASS
7th

03/11/2021

ENGLISH BOOSTER CLUB
GSSS HOSHIARPUR
SAS NAGAR

AMANPREET KAUR
CLASS
10th

27/10/2021

ENGLISH BOOSTER CLUB
GSSS HOSHIARPUR
SAS NAGAR

NAVNEET KAUR
CLASS
7th
Guide Teacher

Smt. REENA RANI
ENGLISH MISTRESS

20/10/2021

ENGLISH BOOSTER CLUB
GSSS HOSHIARPUR

TARANPREET KAUR
10+2

Address

HOSHIARPUR TAKIPUR Road
Sas Nagar

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+19417505766

Website

Alerts

Be the first to know and let us send you an email when GSSS Hoshiarpur posts news and promotions. Your email address will not be used for any other purpose, and you can unsubscribe at any time.

Contact The School

Send a message to GSSS Hoshiarpur:

Shortcuts

Share

Category