Old Students Charitable Trust Sardulgarh

Old Students Charitable Trust Sardulgarh We passed from govt boys school Sardulgarh, Now serving in Health,Education,Defense,Civil, Business and so on..

We get together for EDUCATION EMPOWERMENT

. 577

Jai Hind
15/08/2022

Jai Hind

04/05/2020
Dr. Gagan Sharma  ,Surya ayurvedic clinic, jhanduke (India) And Finland (Europe)  ਜੀ ਵੱਲੋਂ  ਇਸ ਅਉਖੀ ਘੜੀ ਵਿੱਚ 15 ਜ਼ਰੂਰਤਮੰਦ...
13/04/2020

Dr. Gagan Sharma ,Surya ayurvedic clinic, jhanduke (India) And Finland (Europe)
ਜੀ ਵੱਲੋਂ ਇਸ ਅਉਖੀ ਘੜੀ ਵਿੱਚ 15 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਭੇਜੀ ਗਈ। ਡਾ ਗਗਨ ਜੀ ਵੱਲੋਂ ਲੋਕਾਂ ਨੂੰ ਇਸ ਕਰੋਪੀ ਦਾ ਡੱਟ ਕੇ ਸਾਹਮਣਾ ਕਰਨ ਲਈ ਕਿਹਾ ਅਤੇ ਇਹਨਾਂ ਦਿਨਾਂ ਵਿਚ ਫ਼ਲ ਸਬਜ਼ੀਆਂ ਚੰਗੀ ਤਰ੍ਹਾਂ ਧੋ ਕੇ ਖਾਣ ਲਈ ਸਲਾਹ ਦਿੱਤੀ।

ਟੀਮ OSCT ਦੇ ਮੇਬਰ ਅਤੇ ਭਾਰਤ ਸਰਕਾਰ ਦੇ ਵਿਗਿਆਨੀ ਦੀਪਕ ਬਾਂਸਲ CSIR ਪਿਲਾਣੀ, ਨੇ ਇਸ ਬੰਦ ਦੇ ਸਮੇਂ ਵਿਚ ਆਪਣੇ ਇਲਾਕੇ ਸਰਦੂਲਗੜ੍ਹ ਦੇ ਲੋਕਾਂ ਦ...
06/04/2020

ਟੀਮ OSCT ਦੇ ਮੇਬਰ ਅਤੇ ਭਾਰਤ ਸਰਕਾਰ ਦੇ ਵਿਗਿਆਨੀ ਦੀਪਕ ਬਾਂਸਲ CSIR ਪਿਲਾਣੀ, ਨੇ ਇਸ ਬੰਦ ਦੇ ਸਮੇਂ ਵਿਚ ਆਪਣੇ ਇਲਾਕੇ ਸਰਦੂਲਗੜ੍ਹ ਦੇ ਲੋਕਾਂ ਦੀ ਮਦਦ ਵਿਚ ਅੱਗੇ ਅਉਂਦੇ ਹੋਏ 21 ਪਰਿਵਾਰਾਂ ਲਈ ਰਾਸ਼ਨ ਭੇਜਿਆ, ਦੱਸਣਯੋਗ ਹੈ ਦੀਪਕ ਬਾਂਸਲ ਸਰਦੂਲਗੜ੍ਹ ਦਾ ਮੂਲ ਨਿਵਾਸੀ ਹੈ ਤੇ ਇਥੇ ਹੀ ਆਪਣੀ ਮੁੱਢਲੀ ਸਿਖਿਆ ਸਰਕਾਰੀ ਸਕੂਲ ਲਡ਼ਕੇ ਤੋੰ ਪ੍ਰਾਪਤ ਕਰਕੇ ਅੱਜ ਭਾਰਤ ਸਰਕਾਰ ਦਾ ਇਕ ਵਿਗਿਆਨੀ ਹੈ, ਸਾਰੇ ਸਰਦੂਲਗੜ੍ਹ ਸ਼ਹਿਰ ਲਈ ਇਹ ਇਕ ਵੱਡੇ ਸਨਮਾਨ ਵਾਲੀ ਗੱਲ ਹੈ, ਅਸੀਂ ਆਸ ਕਰਦੇ ਹਾਂ ਕਿ ਉਹ ਅੱਗੇ ਵੀ ਦੇਸ਼ ਦੀ ਸੇਵਾ ਕਰਦੇ ਰਹਿਣ ਅਤੇ ਸਰਦੂਲਗੜ੍ਹ ਦੇ ਨਾਲ ਨਾਲ ਸਾਰੇ ਪੰਜਾਬ ਦਾ ਨਾਮ ਰੌਸ਼ਨ ਕਰਨ।

If any patient needs some help in Gastro liver pancreas problemHe can watts app meI will advise them Medicine on fone wi...
05/04/2020

If any patient needs some help in Gastro liver pancreas problem
He can watts app me
I will advise them Medicine on fone without any charges. Dr C.S Grewal

02/04/2020
Team OSCT with Rimpy Brar  Garg , Raju Garg and Punjab police distributed food packets to 27 needy families
01/04/2020

Team OSCT with Rimpy Brar Garg , Raju Garg and Punjab police distributed food packets to 27 needy families

Aaukhi ghaddi ch OSCT team de doctor members aaye aage.
31/03/2020

Aaukhi ghaddi ch OSCT team de doctor members aaye aage.

Team OSCT wallo zarurtmand lokkan layi rashan pahunch karwaya gya.
27/03/2020

Team OSCT wallo zarurtmand lokkan layi rashan pahunch karwaya gya.

Address

Sardulgarh

Telephone

9876454468

Website

Alerts

Be the first to know and let us send you an email when Old Students Charitable Trust Sardulgarh posts news and promotions. Your email address will not be used for any other purpose, and you can unsubscribe at any time.

Contact The School

Send a message to Old Students Charitable Trust Sardulgarh:

Shortcuts

Share