GMS Phus Mandi

GMS Phus Mandi ਸਿੱਖਿਆ ਨਾਲ ਦੇਸ਼ ਸਜਾਵਾਗੇਂ,
ਦੇਸ਼ ਨੂੰ ਸੁੰਦਰ ਬਣਾਵਾਂਗੇ।

Welcome students
31/07/2021

Welcome students

ਲਾਇਬ੍ਰੇਰੀ ਲੰਗਰ #ਸਰਕਾਰੀ ਮਿਡਲ ਸਕੂਲ, ਫੂਸ ਮੰਡੀ (ਮਾਨਸਾ)
14/07/2021

ਲਾਇਬ੍ਰੇਰੀ ਲੰਗਰ #ਸਰਕਾਰੀ ਮਿਡਲ ਸਕੂਲ, ਫੂਸ ਮੰਡੀ (ਮਾਨਸਾ)

ਕਿਤਾਬ ਦਾ ਮੁੱਲ ਰਤਨਾਂ ਤੋਂ ਅਧਿਕ ਹੁੰਦਾ ਹੈ।ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੱਚਿਆਂ ਦੇ  ਭਵਿੱਖ ਨੂੰ ਉਚਾਰੂ ਬਣਾਉਣ ਲਈ ਅਤੇ ਸਾਹਿਤ ਪੜ੍ਹਨ ਦ...
12/07/2021

ਕਿਤਾਬ ਦਾ ਮੁੱਲ ਰਤਨਾਂ ਤੋਂ ਅਧਿਕ ਹੁੰਦਾ ਹੈ।ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੱਚਿਆਂ ਦੇ ਭਵਿੱਖ ਨੂੰ ਉਚਾਰੂ ਬਣਾਉਣ ਲਈ ਅਤੇ ਸਾਹਿਤ ਪੜ੍ਹਨ ਦੀਆਂ ਰੁਚੀਆਂ ਉਤਪੰਨ ਕਰਨ ਲਈ ਲਾਇਬ੍ਰੇਰੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। #14 ਜੁਲਾਈ 2021 # ਸਰਕਾਰੀ ਮਿਡਲ ਸਕੂਲ, ਫੂਸ ਮੰਡੀ(ਮਾਨਸਾ)

29/06/2021

ਸਰਕਾਰੀ ਮਿਡਲ ਸਕੂਲ, ਫੂਸ ਮੰਡੀ,ਜਿਲਾ ਮਾਨਸਾ ਦੇ ਸਮੂਹ ਸਟਾਫ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਇਸ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ Like ਕਰੋ।
ਸਾਰੇ ਆਪਣੇ ਆਪਣੇ page ਤੋਂ ਵੱਧ ਤੋਂ ਵੱਧ like ਅਤੇ ਸ਼ੇਅਰ ਕਰੋ, page ਉਪਰ ਵਧੀਆ ਕੁਮੈਂਟ ਕਰਨੇ ਹਨ। ਇਹ ਸਾਰੇ ਵਿਦਿਆਰਥੀਆਂ ਨੇ ਆਪਣੇ ਅਤੇ ਮਾਤਾ ਪਿਤਾ ਦੇ ਅਕਾਊਂਟ ਤੋਂ ਆਪਣੇ ਦੋਸਤ ਮਿੱਤਰਾਂ ਦੇ ਅਤੇ ਹੋਰ ਰਿਸ਼ਤੇਦਾਰਾਂ ਦੇ ਫੇਸਬੁੱਕ ਅਕਾਊਂਟ ਤੋਂ ਵੀ Like ਕਰਵਾਉਣਾ ਹੈ।

ਸ਼ੀ ਗੁਰਦੀਪ ਕੁਮਾਰ
ਇੰਚਾਰਜ
https://www.facebook.com/Activities-School-Education-Punjab-105518254486510/

Activities of government schools of Punjab are being promoted through this page

Harnoor got first position in districtCongratulations 👏👏👏👏🏆🏆🏆
25/06/2021

Harnoor got first position in district
Congratulations 👏👏👏👏🏆🏆🏆

  Park  & Math Model  Phus MandiIncharge Gurdeep SandhaScience master Deepak Garg # "Education is the most powerful weap...
07/06/2021

Park
& Math Model
Phus Mandi
Incharge Gurdeep Sandha
Science master Deepak Garg

# "Education is the most powerful weapon which you can use to change the world"~Dr. APJ. ABDUL KALAM

ਕੰਪਿਊਟਰ ਸਾਇੰਸ ਵਿਸ਼ੇ ਦੇ ਸਪੈਲ ਬੀ ਮੁਕਾਬਲੇ ਵਿੱਚ ਜੇਤੂ ਵਿਦਿਆਰਥੀ
06/06/2021

ਕੰਪਿਊਟਰ ਸਾਇੰਸ ਵਿਸ਼ੇ ਦੇ ਸਪੈਲ ਬੀ ਮੁਕਾਬਲੇ ਵਿੱਚ ਜੇਤੂ ਵਿਦਿਆਰਥੀ

 World Environment Day!!ਸਕੂਲ ਇੰਚਾਰਜ ਸ੍ਰੀ ਗੁਰਦੀਪ ਕੁਮਾਰ ਅਤੇ ਸਾਇੰਸ ਮਾਸਟਰ ਸ੍ਰੀ ਦੀਪਕ ਗਰਗ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਬੱਚਿਆਂ...
05/06/2021


World Environment Day!!
ਸਕੂਲ ਇੰਚਾਰਜ ਸ੍ਰੀ ਗੁਰਦੀਪ ਕੁਮਾਰ ਅਤੇ ਸਾਇੰਸ ਮਾਸਟਰ ਸ੍ਰੀ ਦੀਪਕ ਗਰਗ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਬੱਚਿਆਂ ਨਾਲ ਪੌਦੇ ਲਗਾਉਂਦੇ ਹੋਏ।

   pose #   fit, stay healthy # daily activities by students in summer holidays
01/06/2021

pose # fit, stay healthy # daily activities by students in summer holidays

Participation of students in social science poster making competition
29/05/2021

Participation of students in social science poster making competition

Computer Lab...
27/05/2021

Computer Lab...

27/05/2021

Address

Sardulgarh
151507

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919988927554

Website

Alerts

Be the first to know and let us send you an email when GMS Phus Mandi posts news and promotions. Your email address will not be used for any other purpose, and you can unsubscribe at any time.

Contact The School

Send a message to GMS Phus Mandi:

Shortcuts

Share

Category