GPS Rorki

Directions

GPS Rorki Contact information, map and directions, contact form, opening hours, services, ratings, photos, videos and announcements from GPS Rorki, Elementary School, Rorki, Sardulgarh.

24/09/2026

"ਸੰਗੀਤ ਦੀ ਦੁਨੀਆ ਵਿੱਚ ਆਪਣਾ ਪਹਿਲਾ ਕਦਮ!

22/09/2026

"ਇਸ ਮਾਸੂਮ ਅਵਾਜ਼ 'ਚ ਇੱਕ ਅਜੀਬ ਜਿਹਾ ਸਕੂਨ ਹੈ... 🤍🎶"

21/09/2026

ਕੁੱਝ ਸੁਰ ਰੱਬ ਵੱਲੋਂ ਤੋਹਫ਼ਾ ਹੁੰਦੇ ਨੇ, ਏਦਾਂ ਦੀ ਹੀ ਅਵਾਜ਼ ਹੈ ਇਸ ਛੋਟੇ ਗਾਇਕ ਦੀ! ❤️

20/09/2026

ਜਿੱਥੇ ਭਰਾਵਾਂ ਵਿੱਚ ਏਕਾ ਹੁੰਦਾ ਹੈ, ਉੱਥੇ ਹੀ ਸਮਾਜ ਦੀ ਤਰੱਕੀ ਹੁੰਦੀ ਹੈ। 🌾✨"

ਅੱਜ ਸ. ਜਸਪ੍ਰੀਤ ਸਿੰਘ ਸੰਧੂ ਪੁੱਤਰ ਸ. ਪ੍ਰਿਤਪਾਲ ਸਿੰਘ ਸੰਧੂ ਜੀ (ਰੋੜਕੀ) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੋੜਕੀ ਦੇ ਵਿਦਿਆਰਥੀਆਂ ਲਈ 2 ਪੱਖੇ...
22/08/2026

ਅੱਜ ਸ. ਜਸਪ੍ਰੀਤ ਸਿੰਘ ਸੰਧੂ ਪੁੱਤਰ ਸ. ਪ੍ਰਿਤਪਾਲ ਸਿੰਘ ਸੰਧੂ ਜੀ (ਰੋੜਕੀ) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰੋੜਕੀ ਦੇ ਵਿਦਿਆਰਥੀਆਂ ਲਈ 2 ਪੱਖੇ ਦਾਨ ਕੀਤੇ ਗਏ।

ਵਿਦਿਆਰਥੀਆਂ ਦੀ ਸਹੂਲਤ ਲਈ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਕੂਲ ਸਟਾਫ਼ ਵੱਲੋਂ ਸਮੂਹ ਸੰਧੂ ਪਰਿਵਾਰ ਦਾ ਇਸ ਨੇਕ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। 🙏

ਅੱਜ ਸਾਡੇ ਸਤਿਕਾਰਯੋਗ ਸ. ਭੁਪਿੰਦਰ ਸਿੰਘ (ਫੌਜੀ) ਜੀ ਦੇ ਪਰਿਵਾਰ ਵੱਲੋਂ *ਸਰਕਾਰੀ ਪ੍ਰਾਇਮਰੀ ਸਕੂਲ ਰੋੜਕੀ* ਦੇ ਵਿਦਿਆਰਥੀਆਂ ਲਈ 2 ਪੱਖੇ ਦਾਨ ਕੀ...
20/08/2026

ਅੱਜ ਸਾਡੇ ਸਤਿਕਾਰਯੋਗ ਸ. ਭੁਪਿੰਦਰ ਸਿੰਘ (ਫੌਜੀ) ਜੀ ਦੇ ਪਰਿਵਾਰ ਵੱਲੋਂ *ਸਰਕਾਰੀ ਪ੍ਰਾਇਮਰੀ ਸਕੂਲ ਰੋੜਕੀ* ਦੇ ਵਿਦਿਆਰਥੀਆਂ ਲਈ 2 ਪੱਖੇ ਦਾਨ ਕੀਤੇ ਗਏ। ਉਨ੍ਹਾਂ ਦੀ ਧਰਮਪਤਨੀ ਜੀ ਅਤੇ ਬੇਟਾ ਅੱਜ ਸਕੂਲ ਵਿਖੇ ਪਹੁੰਚੇ।

ਸ. ਭੁਪਿੰਦਰ ਸਿੰਘ ਜੀ ਦਾ ਪਰਿਵਾਰ ਪਹਿਲਾਂ ਵੀ ਸਮੇਂ-ਸਮੇਂ ’ਤੇ ਸਕੂਲ ਨੂੰ ਸਹਿਯੋਗ ਦਿੰਦਾ ਰਿਹਾ ਹੈ। ਸਕੂਲ ਸਟਾਫ਼ ਵੱਲੋਂ ਇਸ ਨੇਕ ਕਾਰਜ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। 🙏

ਸਤਿਕਾਰਯੋਗ ਬੂਟਾ ਸਿੰਘ ਖਾਲਸਾ ਜੀ, ਸਕੂਲ ਨੂੰ ਦਾਨ ਦਿੱਤੇ ਗਏ ਪੱਖਿਆਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡੇ ਸਤਿਕਾਰਯੋਗ ਪਿਤਾ ਜੀ, ਕਾਮਰੇਡ ...
13/08/2026

ਸਤਿਕਾਰਯੋਗ ਬੂਟਾ ਸਿੰਘ ਖਾਲਸਾ ਜੀ,

ਸਕੂਲ ਨੂੰ ਦਾਨ ਦਿੱਤੇ ਗਏ ਪੱਖਿਆਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡੇ ਸਤਿਕਾਰਯੋਗ ਪਿਤਾ ਜੀ, ਕਾਮਰੇਡ ਸਰਦਾਰ ਕਰਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਸੇਵਾ ਵਿਦਿਆਰਥੀਆਂ ਦੇ ਬਹੁਤ ਕੰਮ ਆਵੇਗੀ। ਅਸੀਂ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਡੇ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖੇ।

ਨੇਕੀ ਦੇ ਰਾਹ 'ਤੇ ਇੱਕ ਸਾਰਥਕ ਕਦਮ - ਤਿਥੀ ਭੋਜਨਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੋੜਕੀ ਵਿਖੇ ਖੁਸ਼ੀ ਅਤੇ ਸਾਂਝ ਦਾ ਮਾਹੌਲ ਦੇਖਣ ਨੂੰ ਮਿਲਿਆ। ਪਿੰ...
02/05/2026

ਨੇਕੀ ਦੇ ਰਾਹ 'ਤੇ ਇੱਕ ਸਾਰਥਕ ਕਦਮ - ਤਿਥੀ ਭੋਜਨ

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੋੜਕੀ ਵਿਖੇ ਖੁਸ਼ੀ ਅਤੇ ਸਾਂਝ ਦਾ ਮਾਹੌਲ ਦੇਖਣ ਨੂੰ ਮਿਲਿਆ। ਪਿੰਡ ਰੋੜਕੀ ਦੇ ਵਸਨੀਕ ਬਾਈ ਬਲਜੀਤ ਸਿੰਘ ਜੀ ਵੱਲੋਂ 'ਤਿਥੀ ਭੋਜਨ' ਦੀ ਉੱਤਮ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਕੂਲੀ ਬੱਚਿਆਂ ਲਈ ਫਲ (ਕੇਲੇ) ਵੰਡੇ ਗਏ।

ਬਾਈ ਬਲਜੀਤ ਸਿੰਘ ਜੀ ਵੱਲੋਂ ਕੀਤੀ ਗਈ ਇਹ ਪਹਿਲਕਦਮੀ ਨਾ ਕੇਵਲ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਈ ਹੈ, ਸਗੋਂ ਸਮਾਜ ਦੇ ਹੋਰਨਾਂ ਲੋਕਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਹੈ।
ਆਪਣੇ ਨਿੱਜੀ ਖੁਸ਼ੀ ਦੇ ਮੌਕਿਆਂ ਨੂੰ ਸਕੂਲੀ ਬੱਚਿਆਂ ਨਾਲ ਸਾਂਝਾ ਕਰਨਾ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।

ਸਕੂਲ ਸਟਾਫ਼ ਅਤੇ ਸਮੂਹ ਬੱਚਿਆਂ ਵੱਲੋਂ ਬਾਈ ਬਲਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਪ੍ਰਮਾਤਮਾ ਉਹਨਾਂ ਦੀ ਨੇਕ ਕਮਾਈ ਵਿੱਚ ਬਰਕਤ ਪਾਵੇ ਅਤੇ ਉਹ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਯੋਗਦਾਨ ਪਾਉਂਦੇ ਰਹਿਣ।

17/02/2026

Address

Rorki
Sardulgarh
151507

Website

Alerts

Be the first to know and let us send you an email when GPS Rorki posts news and promotions. Your email address will not be used for any other purpose, and you can unsubscribe at any time.

Shortcuts

Share