GSSS Mehlan

Directions Contact the school

GSSS Mehlan My school page provides information of all activities performed by students and teachers of my school

Training for School Boxing championship at PM shri GSSSS.MEHLAN session 2026-27
18/09/2026

Training for School Boxing championship at PM shri GSSSS.MEHLAN session 2026-27

ਆਪਣੇ ਵਿਦਿਆਰਥੀਆਂ ਅਤੇ ਸਟਾਫ ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਹੇਗਾ
10/09/2026

ਆਪਣੇ ਵਿਦਿਆਰਥੀਆਂ ਅਤੇ ਸਟਾਫ ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਹੇਗਾ

ਸ਼ਹੀਦੋ ਕੀ ਚਿਤਾਓਂ ਪਰ ਲਗੇਂਗੇ ,ਹਰ ਵਰਸ਼ ਮੇਲੇ,,,ਵਤਨ ਪੇ ਮਿਟਣੇ ਵਾਲੋਂ ਕਾ ਯਹੀਂ ਬਾਕੀ ਨਿਸ਼ਾ ਹੋਗਾ ,, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾ...
10/09/2026

ਸ਼ਹੀਦੋ ਕੀ ਚਿਤਾਓਂ ਪਰ ਲਗੇਂਗੇ ,ਹਰ ਵਰਸ਼ ਮੇਲੇ,,,
ਵਤਨ ਪੇ ਮਿਟਣੇ ਵਾਲੋਂ ਕਾ ਯਹੀਂ ਬਾਕੀ ਨਿਸ਼ਾ ਹੋਗਾ ,, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਵਿਚਾਰਾਂ ਦੀ ਸਾਂਝ ਪਾਈ ਅਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼ ਸੇਵਾ ਲਈ ਤਿਆਰ ਹੋਣ ਦਾ ਸੱਦਾ ਦਿੱਤਾ

ਦੇਸ਼ ਸੇਵਾ ਲਈ ਫੌਜ ਵਿੱਚ ਭਰਤੀ ਹੋਏ ਸਾਡੇ ਸਕੂਲ  ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਮੂਹ ਸਟਾਫ ਮੈਂਬਰ,, ਸਾਨੂੰ ਹਮੇਸ਼ਾ ਹੀ ਇਹਨਾਂ ਵਿਦਿਆਰ...
10/09/2026

ਦੇਸ਼ ਸੇਵਾ ਲਈ ਫੌਜ ਵਿੱਚ ਭਰਤੀ ਹੋਏ ਸਾਡੇ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਮੂਹ ਸਟਾਫ ਮੈਂਬਰ,, ਸਾਨੂੰ ਹਮੇਸ਼ਾ ਹੀ ਇਹਨਾਂ ਵਿਦਿਆਰਥੀਆਂ ਦੇ ਉੱਤੇ ਮਾਨ ਰਹੇਗਾ ਕਿ ਇਹਨਾਂ ਨੇ ਸਭ ਤੋਂ ਔਖਾ ਤੇ ਯਾਦਗਰੀ ਰਾਹ "ਦੇਸ਼ ਸੇਵਾ" ਦਾ ਚੁਣਿਆ

ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ ਇਕੱਲਾ ਅੱਖਰ ਗਿਆਨ ਹੀ ਨਹੀਂ ਦੇਣਾ ਹੁੰਦਾ,ਇਸ ਤੋਂ ਕਿਤੇ ਵੱਧ ਉਹਨਾਂ ਦੀਆਂ ਪਰਿਵਾਰਿਕ ਮੁਸ਼ਕਲਾਂ ਵਿੱਚ ਵੀ ਮਾ...
02/08/2026

ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ ਇਕੱਲਾ ਅੱਖਰ ਗਿਆਨ ਹੀ ਨਹੀਂ ਦੇਣਾ ਹੁੰਦਾ,ਇਸ ਤੋਂ ਕਿਤੇ ਵੱਧ ਉਹਨਾਂ ਦੀਆਂ ਪਰਿਵਾਰਿਕ ਮੁਸ਼ਕਲਾਂ ਵਿੱਚ ਵੀ ਮਾਪਿਆਂ ਵਾਂਗ ਅੱਗੇ ਹੋ ਕੇ ਖੜਣਾ ਹੁੰਦਾ ਹੈ,,,,
ਸਾਡੇ ਦੋ ਵਿਦਿਆਰਥੀਆਂ ਰਮਨਦੀਪ ਕੌਰ ਅਤੇ ਦੇਵ ਇੰਦਰ ਸਿੰਘ ਪਰਿਵਾਰ ਸਮੇਤ ਵੱਖ ਸੜਕ ਹਾਦਸਿਆਂ ਵਿੱਚ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਸਨ,,
ਇਹਨਾਂ ਦੋਵਾਂ ਵਿਦਿਆਰਥੀਆਂ ਨੂੰ ਸਕੂਲ ਸਟਾਫ਼ ਵੱਲੋਂ ਆਪਣਾ ਨੈਤਿਕ ਫਰਜ਼ ਸਮਝਦਿਆਂ51000/ਇਕਵੰਜਾ ਹਜਾਰ ਰੁਪਏ ਇਕੱਤਰ ਕਰਕੇ ਉਹਨਾਂ ਦੇ ਇਲਾਜ਼ ਲਈ ਦਿੱਤੇ,,

ਆਪਣੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਅਤੇ ਜੈਵਿਕ ਵਿਭਿੰਨਤਾ ਦਿ...
04/06/2026

ਆਪਣੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਅਤੇ ਜੈਵਿਕ ਵਿਭਿੰਨਤਾ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਦੀਆਂ ਕੁਝ ਯਾਦਗਾਰੀ ਤਸਵੀਰਾਂ

ਜਦੋਂ ਵਿਦਿਆਰਥੀਆਂ ਨੂੰ ਮਿਹਨਤ ਦਾ ਫਲ ਮਿਲ ਜਾਵੇ,, ਤਾਂ ਫਿਰ ਖੁਸ਼ੀਆਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ
15/05/2026

ਜਦੋਂ ਵਿਦਿਆਰਥੀਆਂ ਨੂੰ ਮਿਹਨਤ ਦਾ ਫਲ ਮਿਲ ਜਾਵੇ,, ਤਾਂ ਫਿਰ ਖੁਸ਼ੀਆਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ

ਸਾਰੇ ਨਗਰ ਨਿਵਾਸੀਆਂ, ਸਰਪੰਚ ਸਾਹਿਬ, ਗ੍ਰਾਮ ਪੰਚਾਇਤ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ,ਮੈਂਬਰਾਂ, ਮਾਪਿਆਂ, ਅਧਿਆਪਕਾਂ, ਅਤੇ ਵਿਦਿਆਰਥੀਆਂ ਨ...
12/05/2026

ਸਾਰੇ ਨਗਰ ਨਿਵਾਸੀਆਂ, ਸਰਪੰਚ ਸਾਹਿਬ, ਗ੍ਰਾਮ ਪੰਚਾਇਤ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ,ਮੈਂਬਰਾਂ, ਮਾਪਿਆਂ, ਅਧਿਆਪਕਾਂ, ਅਤੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ

PM Shri GSSS Mehlan. ,, Development work is on progress..
09/05/2026

PM Shri GSSS Mehlan. ,, Development work is on progress..

ਸਾਨੂੰ ਸਾਡੇ ਪਿਆਰੇ ਵਿਦਿਆਰਥੀ ਗੁਰਦੀਪ ਸਿੰਘ ਦੀ ਸ਼ਹੀਦੀ ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਹੇਗਾ। ਉਸਦੀ ਸ਼ਹੀਦੀ ਸਾਡੇ ਵਿਦਿਆਰਥੀਆਂ ਲਈ ਇੱਕ ਪ੍ਰ...
05/03/2026

ਸਾਨੂੰ ਸਾਡੇ ਪਿਆਰੇ ਵਿਦਿਆਰਥੀ ਗੁਰਦੀਪ ਸਿੰਘ ਦੀ ਸ਼ਹੀਦੀ ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਹੇਗਾ। ਉਸਦੀ ਸ਼ਹੀਦੀ ਸਾਡੇ ਵਿਦਿਆਰਥੀਆਂ ਲਈ ਇੱਕ ਪ੍ਰੇਰਨਾ ਸਰੋਤ ਬਣੇਗੀ। ਅਸੀਂ ਸਮੂਹ ਵਿਦਿਆਰਥੀ, ਸਟਾਫ ਅਤੇ ਨਗਰ ਨਿਵਾਸੀ, ਸਕੂਲ ਮੈਨੇਜਮੈਂਟ ਕਮੇਟੀ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਵਿਚੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਅੱਜ ਉਹ ਸ਼ਹੀਦ ਹੋ ਕੇ ਵੀ ਅਮਰ ਹੈ।

Address

Sangrur

Opening Hours

Saturday 9am - 5pm
Sunday 9am - 5pm

Website

Alerts

Be the first to know and let us send you an email when GSSS Mehlan posts news and promotions. Your email address will not be used for any other purpose, and you can unsubscribe at any time.

Contact The School

Send a message to GSSS Mehlan:

Shortcuts

Share

Category